ਕੁੱਕੜ

ਕੁੱਕੜ ਲਾਲ ਜੰਗਲੀ ਕੁੱਕੜ ਦੀ ਇੱਕ ਉੱਪ-ਪ੍ਰਜਾਤੀ ਹੈ। ਇਹ ਦੁਨੀਆ ਵਿੱਚ ਸਾਰਿਆਂ ਨਾਲੋਂ ਆਮ ਘਰੇਲੂ ਜਨੌਰ ਹੈ। 2003 ਵਿੱਚ 24 ਅਰਬ ਦੀ ਆਬਾਦੀ ਨਾਲ, ਕੁੱਕੜ ਦੁਨੀਆ ਵਿੱਚ ਪੰਛੀਆਂ ਦੀ ਕਿਸੇ ਹੋਰ ਪ੍ਰਜਾਤੀ ਤੋਂ ਜ਼ਿਆਦਾ ਹਨ। ਮਨੁੱਖ ਕੁੱਕੜਾਂ ਦੀ ਵਰਤੋਂ ਮੀਟ ਅਤੇ ਅੰਡਿਆਂ ਲਈ ਕਰਦੇ ਹਨ।

ਕੁੱਕੜ
ਕੁੱਕੜ
ਕੁੱਕੜ ਅਤੇ ਕੁੱਕੜੀ
Conservation status
Domesticated
Scientific classification
Kingdom:
Animalia
Phylum:
Chordata
Class:
Aves
Order:
Galliformes
Family:
Phasianidae
Subfamily:
Phasianinae
Genus:
ਜੰਗਲੀ ਕੁੱਕੜ
Species:
ਲਾਲ ਜੰਗਲੀ ਕੁੱਕੜ
Subspecies:
G. g. domesticus
Trinomial name
Gallus gallus domesticus
(Linnaeus, 1758)

ਇਹਨਾਂ ਦੇ ਘਰੇਲੂਕਰਨ ਦੇ ਸਬੂਤ 8,000 ਈ.ਪੂ. ਵਿੱਚ ਉੱਤਰੀ ਚੀਨ ਵਿੱਚ ਮਿਲਦੇ ਹਨ। ਮਿਸਰ ਵਿੱਚ ਇਸਨੂੰ 15ਵੀਂ ਸਦੀ ਈ.ਪੂ. ਦੇ ਮੱਧ ਤੋਂ "ਰੋਜ਼ ਜਨਮ ਦੇਣ ਵਾਲੇ ਪੰਛੀ" ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।

ਮੁਰਗੀਆਂ ਦੀਆ ਨਸਲਾਂ

  • ਬ੍ਰਾਇਲਰ ਮੁਰਗਾਨੀਆ

ਬ੍ਰਾਇਲਰ ਮੁਰਗਾਨੀਆਂ ਵਿਸ਼ੇਸ਼ ਰੂਪ ਤੋਂ ਮਾਸ ਲਈ ਬਣਾਏ ਗਏ ਮੁਰਗਾਨੀਆਂ ਹਨ। ਆਮ ਤੌਰ 'ਤੇ ਤੇਜ਼ੀ ਨਾਲ ਭਾਰ ਵਧਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਨਿਸਲਾਂ ਦੀ ਮੁਰਗਾਨੀਆ ਦੁਨੀਆ ਭਰ ਦੇ ਲੋਕਾਂ ਵਪਾਰਕ ਮੁਰਗੀ ਫਾਰਮ ਵਿੱਚ ਵਰਤਿਆ ਜਾਂਦਾ ਹੈ।

  • ਐਸਲ
  • ਕੜਕਨਾਥ
  • ਗ੍ਰਾਮਪ੍ਰਿਯਾ
  • ਸਵਰਨਾਥ
  • ਕਾਮਰੂਪ
  • ਚਟਗਾਂਵ
  • ਐੱਫ.ਐੱਫ.ਜੀ

ਹਵਾਲੇ

Tags:

🔥 Trending searches on Wiki ਪੰਜਾਬੀ:

ਦਲੀਪ ਕੌਰ ਟਿਵਾਣਾਦੂਜੀ ਸੰਸਾਰ ਜੰਗਰੇਲਗੱਡੀਭਾਰਤ ਦੀ ਸੰਸਦਅੰਮ੍ਰਿਤਸਰਅਕਾਲੀ ਹਨੂਮਾਨ ਸਿੰਘਸਵਰ ਅਤੇ ਲਗਾਂ ਮਾਤਰਾਵਾਂਪਟਿਆਲਾਦਸਵੰਧਪਵਿੱਤਰ ਪਾਪੀ (ਨਾਵਲ)ਸੁਰਜੀਤ ਪਾਤਰਚੜ੍ਹਦੀ ਕਲਾਬੱਬੂ ਮਾਨਖ਼ਬਰਾਂਬਾਸਕਟਬਾਲਸਤਿੰਦਰ ਸਰਤਾਜਸ਼ਾਹ ਹੁਸੈਨਮਹਿਮੂਦ ਗਜ਼ਨਵੀਸ਼੍ਰੀ ਖੁਰਾਲਗੜ੍ਹ ਸਾਹਿਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੁਰੂ ਨਾਨਕਵਰਿਆਮ ਸਿੰਘ ਸੰਧੂਬਠਿੰਡਾਗੁਰੂ ਰਾਮਦਾਸਵਾਰਤਕਆਧੁਨਿਕਤਾਕੁਦਰਤਗਿਆਨੀ ਦਿੱਤ ਸਿੰਘਭਾਰਤ ਦੀ ਸੰਵਿਧਾਨ ਸਭਾਕਵਿਤਾਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਕਰਮਜੀਤ ਅਨਮੋਲਭਾਰਤ ਰਾਸ਼ਟਰੀ ਕ੍ਰਿਕਟ ਟੀਮਛੰਦਪੰਜਾਬੀ ਵਿਆਕਰਨਪਾਣੀਘੜਾਕਾਗ਼ਜ਼ਬਿਰਤਾਂਤਨਵ ਸਾਮਰਾਜਵਾਦਗੁਰਮੁਖੀ ਲਿਪੀ ਦੀ ਸੰਰਚਨਾਦਿਲਸ਼ਾਦ ਅਖ਼ਤਰਹੇਮਕੁੰਟ ਸਾਹਿਬਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਬਾਬਾ ਦੀਪ ਸਿੰਘਵਿਰਾਟ ਕੋਹਲੀਦਿਲਸਾਉਣੀ ਦੀ ਫ਼ਸਲਸੱਭਿਆਚਾਰਫ਼ਰੀਦਕੋਟ (ਲੋਕ ਸਭਾ ਹਲਕਾ)ਪੇਰੂਬੰਗਲੌਰਆਤਮਜੀਤਗੁਰਦੁਆਰਾ ਬਾਓਲੀ ਸਾਹਿਬਮਿਆ ਖ਼ਲੀਫ਼ਾਸ਼ਰੀਂਹਸੰਤ ਸਿੰਘ ਸੇਖੋਂਸਾਹਿਬਜ਼ਾਦਾ ਜ਼ੋਰਾਵਰ ਸਿੰਘਦਿਨੇਸ਼ ਸ਼ਰਮਾਜੱਸਾ ਸਿੰਘ ਆਹਲੂਵਾਲੀਆਤਵਾਰੀਖ਼ ਗੁਰੂ ਖ਼ਾਲਸਾਦਿਲਜੀਤ ਦੋਸਾਂਝਸਾਹਿਤ ਅਕਾਦਮੀ ਇਨਾਮਕਣਕਅਲੰਕਾਰਮਨੁੱਖੀ ਪਾਚਣ ਪ੍ਰਣਾਲੀਬਾਬਾ ਬੁੱਢਾ ਜੀਕੇ (ਅੰਗਰੇਜ਼ੀ ਅੱਖਰ)ਪੋਸਤਦਿੱਲੀਭਾਈ ਗੁਰਦਾਸ ਦੀਆਂ ਵਾਰਾਂਭਾਰਤ ਦਾ ਉਪ ਰਾਸ਼ਟਰਪਤੀਵਿਕੀਮੀਡੀਆ ਸੰਸਥਾ2024 ਭਾਰਤ ਦੀਆਂ ਆਮ ਚੋਣਾਂਸ਼ੇਰ ਸਿੰਘਬੋਹੜਨਿਰਵੈਰ ਪੰਨੂ🡆 More