ਕੁਲਦੀਪ ਸਿੰਘ ਬਰਾੜ

ਕੁਲਦੀਪ ਸਿੰਘ ਬਰਾੜ (ਜਨਮ 1 ਜਨਵਰੀ, 1934) ਇੱਕ ਸੇਵਾਮੁਕਤ ਭਾਰਤੀ ਫੌਜ ਦਾ ਅਧਿਕਾਰੀ ਹੈ, ਜੋ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਾਮਲ ਸੀ। ਉਹ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ-ਪੱਖੀ ਖਾੜਕੂ , ਜਿਹਨਾਂ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਹਥਿਆਰ ਜਮ੍ਹਾਂ ਕੀਤੇ ਹੋਏ ਸਨ, ਦੇ ਵਿਰੁੱਧ ਸਾਕਾ ਨੀਲਾ ਤਾਰਾ ਦਾ ਕਮਾਂਡਰ ਸੀ।.

ਕੁਲਦੀਪ ਸਿੰਘ ਬਰਾੜ
ਜਨਮ (1934-01-01) 1 ਜਨਵਰੀ 1934 (ਉਮਰ 90)
ਪੰਜਾਬ, ਬਰਤਾਨਵੀ ਭਾਰਤ
ਵਫ਼ਾਦਾਰੀਕੁਲਦੀਪ ਸਿੰਘ ਬਰਾੜ ਭਾਰਤ
ਸੇਵਾ/ਬ੍ਰਾਂਚਫੌਜ
ਸੇਵਾ ਦੇ ਸਾਲ1954 - 1987
ਰੈਂਕਲੈਫਟੀਨੈਂਟ-ਜਨਰਲ
ਲੜਾਈਆਂ/ਜੰਗਾਂਭਾਰਤ-ਪਾਕਿਸਤਾਨ ਯੁੱਧ (1971)
ਸਾਕਾ ਨੀਲਾ ਤਾਰਾ
ਇਨਾਮਅਤਿ ਵਸ਼ਿਸ਼ਟ ਸੇਵਾ ਪਦਕ
ਪਰਮ ਵਸ਼ਿਸ਼ਟ ਸੇਵਾ ਪਦਕ
ਵੀਰ ਚੱਕਰ

ਮੁਢਲੇ ਦਿਨ

ਕੇ ਐਸ ਬਰਾੜ ਨੇ ਇੱਕ ਜੱਟ ਸਿੱਖ ਪਰਿਵਾਰ ਵਿੱਚ 1934 ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ, ਡੀ.ਐਸ. ਬਰਾੜ, ਦੂਜਾ ਵਿਸ਼ਵ ਯੁੱਧ ਵਿੱਚ ਲੜਿਆ ਅਤੇ ਇੱਕ ਮੇਜਰ ਜਨਰਲ ਦੇ ਤੌਰ 'ਤੇ ਸੇਵਾਮੁਕਤ ਹੋਇਆ ਸੀ। ਉਸ ਨੇ ਕਰਨਲ ਬ੍ਰਾਊਨ ਕੈਮਬ੍ਰਿਜ ਸਕੂਲ ਅਤੇ ਮੁੰਡਿਆਂ ਦੇ 'ਬੋਰਡਿੰਗ ਸਕੂਲ, ਦੂਨ ਸਕੂਲ ਤੋਂ ਪੜ੍ਹਾਈ ਕੀਤੀ।

ਹਵਾਲੇ

Tags:

ਖਾਲਿਸਤਾਨਜਰਨੈਲ ਸਿੰਘ ਭਿੰਡਰਾਵਾਲੇਭਾਰਤ-ਪਾਕਿਸਤਾਨ ਯੁੱਧ (1971)ਭਾਰਤੀ ਫੌਜਸਾਕਾ ਨੀਲਾ ਤਾਰਾਹਰਿਮੰਦਰ ਸਾਹਿਬ

🔥 Trending searches on Wiki ਪੰਜਾਬੀ:

ਲੋਕ ਵਿਸ਼ਵਾਸ਼ਦੂਜੀ ਸੰਸਾਰ ਜੰਗਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਗਤ ਪੂਰਨ ਸਿੰਘਸੂਬਾ ਸਿੰਘਵਿਸ਼ਨੂੰਇਹ ਹੈ ਬਾਰਬੀ ਸੰਸਾਰਵਾਹਿਗੁਰੂਮਾਰਕਸਵਾਦਡਾ. ਮੋਹਨਜੀਤਜੱਟਰਸਾਇਣ ਵਿਗਿਆਨਘੜਾਛੰਦਸੱਜਣ ਅਦੀਬਪੰਜਾਬ, ਭਾਰਤਅਥਲੈਟਿਕਸ (ਖੇਡਾਂ)ਫ਼ਰੀਦਕੋਟ (ਲੋਕ ਸਭਾ ਹਲਕਾ)ਪੂਰਨ ਸਿੰਘਪੰਥ ਰਤਨਬੁੱਲ੍ਹੇ ਸ਼ਾਹਭੂਤਵਾੜਾਸਾਕਾ ਨਨਕਾਣਾ ਸਾਹਿਬਚੜ੍ਹਦੀ ਕਲਾਜਜ਼ੀਆਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਕਾਦਰਯਾਰਬਾਤਾਂ ਮੁੱਢ ਕਦੀਮ ਦੀਆਂਨਾਰੀਵਾਦਮਲੇਰੀਆਨਵੀਂ ਦਿੱਲੀ1977ਰਬਿੰਦਰਨਾਥ ਟੈਗੋਰਪੰਜਾਬੀ ਲੋਕ ਖੇਡਾਂਸਾਹਿਬਜ਼ਾਦਾ ਅਜੀਤ ਸਿੰਘਇਕਾਂਗੀਪੰਜਾਬੀ ਸਾਹਿਤ ਦਾ ਇਤਿਹਾਸਰੋਹਿਤ ਸ਼ਰਮਾਮਾਰੀ ਐਂਤੂਆਨੈਤਭੂਆ (ਕਹਾਣੀ)ਅਕੇਂਦਰੀ ਪ੍ਰਾਣੀਗੋਇੰਦਵਾਲ ਸਾਹਿਬਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਬਾਬਾ ਜੀਵਨ ਸਿੰਘਜੈਮਲ ਅਤੇ ਫੱਤਾਬਾਬਾ ਦੀਪ ਸਿੰਘਭਾਰਤ ਦੀ ਸੰਵਿਧਾਨ ਸਭਾਪੰਜਾਬੀ ਬੁਝਾਰਤਾਂਜਵਾਹਰ ਲਾਲ ਨਹਿਰੂਮੰਗੂ ਰਾਮ ਮੁਗੋਵਾਲੀਆਗਿਆਨੀ ਦਿੱਤ ਸਿੰਘਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੁਰ (ਭਾਸ਼ਾ ਵਿਗਿਆਨ)ਮਧੂ ਮੱਖੀਮਰੀਅਮ ਨਵਾਜ਼ਡੈਕਸਟਰ'ਜ਼ ਲੈਬੋਰਟਰੀਸਾਹਿਬ ਸਿੰਘਲੋਕ ਕਾਵਿਅਨੰਦ ਸਾਹਿਬਮੁੱਖ ਸਫ਼ਾਗੁਰੂ ਅਰਜਨਸੰਤ ਰਾਮ ਉਦਾਸੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸੰਗਰੂਰ (ਲੋਕ ਸਭਾ ਚੋਣ-ਹਲਕਾ)ਵਿਗਿਆਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹੁਸੀਨ ਚਿਹਰੇਹਾਸ਼ਮ ਸ਼ਾਹਮਹਾਕਾਵਿਕਾਕਾ22 ਅਪ੍ਰੈਲਲਾਲਜੀਤ ਸਿੰਘ ਭੁੱਲਰਮੁਹਾਰਤਸੋਨਾਸ਼੍ਰੋਮਣੀ ਅਕਾਲੀ ਦਲ🡆 More