ਕੁਰੁਕਸ਼ੇਤਰ ਯੁੱਧ

ਕੁਰੁਕਸ਼ੇਤਰ ਯੁਧ ਕੌਰਵਾਂ ਅਤੇ ਪਾਂਡਵਾਂ ਵਿਚਕਾਰ ਕੁਰੁ ਰਾਜ ਦੇ ਸਿੰਘਾਸਨ ਲਈ ਲੜਿਆ ਗਿਆ ਸੀ। ਮਹਾਭਾਰਤ ਦੇ ਅਨੁਸਾਰ ਇਸ ਯੁਧ ਵਿੱਚ ਭਾਰਤਦੇ ਸਾਰੇ'ਜਨਪਦਾਂ ਨੇ ਭਾਗ ਲਿਆ ਸੀ। ਮਹਾਭਾਰਤ ਅਤੇ ਹੋਰ ਵੈਦਿਕ ਸਾਹਿਤ ਦੇ ਅਨੁਸਾਰ ਇਹ ਪ੍ਰਾਚੀਨ ਭਾਰਤ ਵਿੱਚ ਵੈਦਿਕ ਕਾਲ ਦੇ ਇਤਿਹਾਸ ਸਭ ਤੋਂ ਵੱਡਾ ਯੁਧ ਸੀ। ਇਸ ਯੁਧ ਵਿੱਚ ਲੱਖਾਂ ਸੈਨਿਕ ਮਾਰੇ ਗਏ ਜਿਸਦੇ ਪਰਿਣਾਮਸਰੂਪ ਵੈਦਿਕ ਸੰਸਕ੍ਰਿਤੀ ਅਤੇ ਸਭਿਅਤਾ ਦਾ ਪਤਨ ਹੋ ਗਿਆ ਸੀ। ਇਸ ਲੜਾਈ ਵਿੱਚ ਸੰਪੂਰਣ ਹਿੰਦੁਸਤਾਨ ਦੇ ਰਾਜਿਆਂ ਦੇ ਇਲਾਵਾ ਬਹੁਤ ਸਾਰੇ ਹੋਰ ਦੇਸ਼ਾਂ ਦੇ ਕਸ਼ਤਰੀ ਵੀਰਾਂ ਨੇ ਭੀ ਭਾਗ ਲਿਆ।

ਕੁਰੁਕਸ਼ੇਤਰ ਯੁਧ
ਤਸਵੀਰ:Map of Vedic।ndia.png
ਮਹਾਭਾਰਤ ਮਹਾਕਾਵਿ ਦੀ ਹਥਲਿਖਤ ਪਾਂਡੂਲਿਪੀ, ਚਿਤਰ ਸਹਿਤ
ਮਿਤੀਵਿਭਿੰਨ ਤਿਥੀਆਂ, 5600 ਈਸਾ ਪੂਰਵ-1000 ਈਸਾ ਪੂਰਵ
ਥਾਂ/ਟਿਕਾਣਾ
ਕੁਰੁਕਸ਼ੇਤਰ, ਵਰਤਮਾਨ ਹਰਿਆਣਾ ਰਾਜ
ਨਤੀਜਾ ਕੌਰਵਾਂ ਦੀ ਹਾਰ, ਪਾਂਡਵਾਂ ਦੀ ਜਿੱਤ
Belligerents
ਪਾਂਡਵ ਸੈਨਾਪਤੀ ਧ੍ਰਸ਼ਟਦਮਨ ਕੌਰਵ ਸੈਨਾਪਤੀ ਭੀਸ਼ਮ
Commanders and leaders
ਧ੍ਰਸ਼ਟਦਮਨ  ਭੀਸ਼ਮ ,ਦ੍ਰੋਣ ,ਕਰਣ ,
ਸ਼ਲ ,ਅਸ਼ਵਥਾਮਾ
Strength
7 ਅਕਸ਼ੌਹਿਣੀ
15,30,900 ਸੈਨਿਕ
11 ਅਕਸ਼ੌਹਿਣੀ
24,05,700 ਸੈਨਿਕ
Casualties and losses
ਕੇਵਲ 8 ਗਿਆਤ ਵੀਰ ਹੀ ਬਚੇ- ਪੰਜ ਪਾਂਡਵ, ਕ੍ਰਿਸ਼ਣ, ਸਾਤਿਅਕੀ, ਯੁਯੁਤਸੁ ਕੇਵਲ 3 ਗਿਆਤ ਵੀਰ ਹੀ ਬਚੇ
ਅਸ਼ਵਥਾਮਾ, ਕ੍ਰਿਪਾਚਾਰੀਆ, ਕ੍ਰਿਤਵਰਮਾ

ਹਵਾਲੇ

Tags:

ਕੁਰੁਕੌਰਵਪਾਂਡਵਪ੍ਰਾਚੀਨ ਭਾਰਤਭਾਰਤਮਹਾਜਨਪਦਮਹਾਭਾਰਤਵੈਦਿਕ ਕਾਲਵੈਦਿਕ ਸਾਹਿਤਵੈਦਿਕ ਸੰਸਕ੍ਰਿਤੀ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਕੰਵਲਮਿਸਲਸੇਵਾਅਰਵਿੰਦ ਕੇਜਰੀਵਾਲਸੀ.ਐਸ.ਐਸਹਰਿਆਣਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੰਤੋਖ ਸਿੰਘ ਧੀਰਮੁਗ਼ਲ ਸਲਤਨਤਯੂਟਿਊਬਉਪਵਾਕਮਾਧੁਰੀ ਦੀਕਸ਼ਿਤਲੋਕ ਸਭਾ ਹਲਕਿਆਂ ਦੀ ਸੂਚੀਜਰਗ ਦਾ ਮੇਲਾਪੰਜਾਬੀ ਆਲੋਚਨਾਚੰਦਰਸ਼ੇਖਰ ਵੈਂਕਟ ਰਾਮਨਏ. ਪੀ. ਜੇ. ਅਬਦੁਲ ਕਲਾਮਪੰਜਾਬੀ ਸਾਹਿਤਮੜ੍ਹੀ ਦਾ ਦੀਵਾਮਨੋਵਿਗਿਆਨਗੁਰਪ੍ਰੀਤ ਸਿੰਘ ਬਣਾਂਵਾਲੀਬਾਜ਼ਬਾਈਬਲਦੇਬੀ ਮਖਸੂਸਪੁਰੀਬਲੂਟੁੱਥਰਾਣੀ ਸਦਾ ਕੌਰਉੱਚੀ ਛਾਲਦੰਤ ਕਥਾਫ਼ਾਰਸੀ ਭਾਸ਼ਾ1939ਈਸ਼ਵਰ ਚੰਦਰ ਨੰਦਾਵਿਆਕਰਨਿਕ ਸ਼੍ਰੇਣੀਪੰਜਾਬ ਦੀਆਂ ਪੇਂਡੂ ਖੇਡਾਂਸਾਹਿਤ ਅਤੇ ਇਤਿਹਾਸਪ੍ਰਗਤੀਵਾਦਵਾਰਤਕਇੰਡੋਨੇਸ਼ੀਆਲੱਖਾ ਸਿਧਾਣਾਕਹਾਵਤਾਂਅਲੰਕਾਰ (ਸਾਹਿਤ)ਮਲਿਕ ਕਾਫੂਰ2024 ਭਾਰਤ ਦੀਆਂ ਆਮ ਚੋਣਾਂਆਤਮਜੀਤਸਾਹ ਪ੍ਰਣਾਲੀਸੱਸੀ ਪੁੰਨੂੰਵਿਸ਼ਵਕੋਸ਼ਤਾਰਾਟਕਸਾਲੀ ਭਾਸ਼ਾਗੁਰੂ ਹਰਿਗੋਬਿੰਦਨੌਰੋਜ਼ਵਿਆਕਰਨਜੱਸ ਮਾਣਕਪੋਸਤਪੰਜ ਤਖ਼ਤ ਸਾਹਿਬਾਨਵਿਰਾਟ ਕੋਹਲੀਗੂਗਲਅਭਾਜ ਸੰਖਿਆਟਾਹਲੀਪੰਜਾਬੀ ਭੋਜਨ ਸੱਭਿਆਚਾਰਅਕਾਲ ਤਖ਼ਤਯੂਨੀਕੋਡਦਸਤਾਰਰਾਜ (ਰਾਜ ਪ੍ਰਬੰਧ)ਭਾਈ ਅਮਰੀਕ ਸਿੰਘਜੌਰਜੈਟ ਹਾਇਅਰਸਾਰਕਕਰਤਾਰ ਸਿੰਘ ਸਰਾਭਾਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਪੰਜਾਬੀ ਅਖ਼ਬਾਰਸਿੱਖ ਧਰਮਚੰਡੀ ਦੀ ਵਾਰਬਿਜੈ ਸਿੰਘਅੱਧ ਚਾਨਣੀ ਰਾਤ (ਫ਼ਿਲਮ)ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਅਨੰਦ ਸਾਹਿਬਪ੍ਰਯੋਗਵਾਦੀ ਪ੍ਰਵਿਰਤੀਮੁਹਾਰਨੀ🡆 More