ਕੁਈਰ ਅਧਿਐਨ

ਕੁਈਰ ਅਧਿਐਨ, ਲਿੰਗਕ ਭਿੰਨਤਾ ਅਧਿਐਨ ਜਾਂ ਐਲਜੀਬੀਟੀ ਅਧਿਐਨ ਇੱਕ ਵਿਸ਼ੇਸ਼ ਅਧਿਐਨ ਹੈ ਜੋ ਲਿੰਗਮੁਖਤਾ ਅਤੇ ਜੈਂਡਰ ਹੋਂਦ (ਲੈਸਬੀਅਨ, ਗੇਅ, ਦੁਲਿੰਗਕਤਾ, ਟਰਾਂਸਜੈਂਡਰ, ਕੁਈਰ, ਪ੍ਰਸ਼ਨਾਵਲੀ ਅਤੇ ਇੰਟਰਸੈਕਸ ਲੋਕਾਂ ਅਤੇ ਉਹਨਾਂ ਦੇ ਸੱਭਿਆਚਾਰ) ਨਾਲ ਜੁੜੇ ਮਸਲਿਆਂ ਨੂੰ ਆਪਣੇ ਕੇਂਦਰ ਦਾ ਵਿਸ਼ਾ ਬਣਾਉਂਦਾ ਹੈ।

ਮੁੱਖ ਤੌਰ ਉੱਤੇ ਐਲਜੀਬੀਟੀ ਇਤਿਹਾਸ ਅਤੇਸਾਹਿਤ ਸਿਧਾਂਤ ਉੱਪਰ ਉਸਰੇ ਇਸ ਅਧਿਐਨ ਖੇਤਰ ਦਾ ਘੇਰਾ ਹੁਣ ਵਧ ਕੇ ਜੀਵ ਵਿਗਿਆਨ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਵਿਗਿਆਨ ਇਤਿਹਾਸ, ਦਰਸ਼ਨ, ਮਨੋਵਿਗਿਆਨ, ਲਿੰਗ ਵਿਗਿਆਨ, ਰਾਜਨੀਤੀ ਸ਼ਾਸਤਰ, ਨੀਤੀ ਵਿਗਿਆਨ, ਅਤੇ ਵਿਅਕਤੀਗਤ ਹੋਂਦ, ਜੀਵਨ, ਇਤਿਹਾਸ ਅਤੇ ਕੁਈਰ ਸੱਭਿਆਚਾਰ ਨਾਲ ਜੁੜੇ ਹਰ ਅਧਿਐਨ ਤੱਕ ਪਹੁੰਚ ਚੁੱਕਾ ਹੈ। ਯੇਲ ਯੂਨੀਵਰਸਿਟੀ ਦੇ ਮਰੀਨ ਲਾ ਫਰਾਂਸ ਅਨੁਸਾਰ, "ਹੁਣ ਸਾਨੂੰ ਸਮਲਿੰਗਕਤਾ ਉੱਪਰ ਹੈਰਾਨ ਹੋਣ ਦੀ ਬਜਾਇ ਅਸਮਲਿੰਗਕਤਾ ਉੱਪਰ ਵੀ ਹੈਰਾਨ ਹੋਣਾ ਚਾਹੀਦਾ ਹੈ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਕੁਝ ਵਿਸ਼ੇਸ਼ ਵਰਗਾਂ ਦੇ ਪ੍ਰਸੰਗ ਵਿੱਚ ਲਿੰਗਕਤਾ ਏਨੀ ਮਹੱਤਵਪੂਰਨ ਕਿਓਂ ਹੈ?'"

ਕੁਈਰ ਅਧਿਐਨ
ਇਸ ਅਨੁਸ਼ਾਸਨ ਨੂੰ ਸ਼ੁਰੂ ਕਰਨ ਵਾਲੀ ਈਵ ਸੋਫਸਕੀ ਸੇਜਵਿਕ

ਪਿਛੋਕੜ

ਇਤਿਹਾਸ

ਯੇਲ-ਕਰਾਮਰ ਵਿਵਾਦ

ਹੋਰ ਵੇਖੋ

  • ਜੈਂਡਰ ਅਧਿਐਨ
  • ਸਮੂਹ ਹੋਂਦ

References

Tags:

ਕੁਈਰ ਅਧਿਐਨ ਪਿਛੋਕੜਕੁਈਰ ਅਧਿਐਨ ਇਤਿਹਾਸਕੁਈਰ ਅਧਿਐਨ ਹੋਰ ਵੇਖੋਕੁਈਰ ਅਧਿਐਨਕੁਈਰਗੇਅਟਰਾਂਸਜੈਂਡਰਦੁਲਿੰਗਕਤਾਪ੍ਰਸ਼ਨਾਵਲੀ (ਲਿੰਗਕਤਾ ਅਤੇ ਜੈਂਡਰ ਨਾਲ ਸੰਬੰਧਿਤ)ਲੈਸਬੀਅਨ

🔥 Trending searches on Wiki ਪੰਜਾਬੀ:

ਦੁਆਬੀਲੋਹੜੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੱਤਰਕਾਰੀਮਹਿਮੂਦ ਗਜ਼ਨਵੀਜਨਮਸਾਖੀ ਪਰੰਪਰਾਅੰਗਰੇਜ਼ੀ ਬੋਲੀਪਵਿੱਤਰ ਪਾਪੀ (ਨਾਵਲ)ਪੰਜਾਬੀ ਸੱਭਿਆਚਾਰਕਬੂਤਰਮਿਡ-ਡੇਅ-ਮੀਲ ਸਕੀਮਗੁਰਪੁਰਬਸਵਰ ਅਤੇ ਲਗਾਂ ਮਾਤਰਾਵਾਂਮੁਹਾਰਨੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬ, ਪਾਕਿਸਤਾਨਦਿੱਲੀਸੀ.ਐਸ.ਐਸਇੰਦਰਾ ਗਾਂਧੀਰੱਖੜੀਅਕਾਲੀ ਫੂਲਾ ਸਿੰਘਦਿਲਸ਼ਾਦ ਅਖ਼ਤਰਨਰਿੰਦਰ ਸਿੰਘ ਕਪੂਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੰਯੁਕਤ ਅਰਬ ਇਮਰਾਤੀ ਦਿਰਹਾਮਜਗਰਾਵਾਂ ਦਾ ਰੋਸ਼ਨੀ ਮੇਲਾਅਧਿਆਪਕਮਾਂ ਬੋਲੀਬਲਵੰਤ ਗਾਰਗੀਮੁਗ਼ਲ ਬਾਦਸ਼ਾਹਜਲੰਧਰਸਰ ਜੋਗਿੰਦਰ ਸਿੰਘਵਿਸਾਖੀਫੋਰਬਜ਼ਵਿਆਹ ਦੀਆਂ ਰਸਮਾਂਪ੍ਰੇਮ ਪ੍ਰਕਾਸ਼ਜਸਬੀਰ ਸਿੰਘ ਆਹਲੂਵਾਲੀਆਯੂਨਾਈਟਡ ਕਿੰਗਡਮਮੰਜੀ ਪ੍ਰਥਾਰਾਜ (ਰਾਜ ਪ੍ਰਬੰਧ)ਧਰਤੀ ਦਿਵਸਗੌਤਮ ਬੁੱਧਛਪਾਰ ਦਾ ਮੇਲਾਮਹਿਸਮਪੁਰਮਲਵਈਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਗ੍ਰੰਥ ਸਾਹਿਬਪੀਲੂਗੂਗਲਗੂਰੂ ਨਾਨਕ ਦੀ ਪਹਿਲੀ ਉਦਾਸੀਬਾਬਾ ਬਕਾਲਾਮਾਤਾ ਗੁਜਰੀਕਾਟੋ (ਸਾਜ਼)ਜੰਗਲੀ ਜੀਵ ਸੁਰੱਖਿਆਜਨਮਸਾਖੀ ਅਤੇ ਸਾਖੀ ਪ੍ਰੰਪਰਾਧੂਰੀਪੰਜਾਬੀ ਖੋਜ ਦਾ ਇਤਿਹਾਸਸਵਾਮੀ ਦਯਾਨੰਦ ਸਰਸਵਤੀਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧ26 ਜਨਵਰੀਮਾਤਾ ਸਾਹਿਬ ਕੌਰਸ੍ਰੀ ਚੰਦਮੁਗ਼ਲ ਸਲਤਨਤਬੱਬੂ ਮਾਨਵਾਹਿਗੁਰੂਹੁਮਾਯੂੰਪਾਇਲ ਕਪਾਡੀਆਪੰਜਾਬ ਦੇ ਲੋਕ-ਨਾਚਆਧੁਨਿਕ ਪੰਜਾਬੀ ਕਵਿਤਾਮੋਬਾਈਲ ਫ਼ੋਨਮਨੁੱਖੀ ਹੱਕਬਵਾਸੀਰਜ਼ੀਰਾ, ਪੰਜਾਬਭਾਰਤ ਦਾ ਪ੍ਰਧਾਨ ਮੰਤਰੀ🡆 More