ਕੀਰਤਨ ਸੋਹਿਲਾ

ਕੀਰਤਨ ਸੋਹਿਲਾ ਸਿਖਾਂ ਦੀ ਰਾਤ ਨੂੰ ਪੜ੍ਹੀ ਜਾਣ ਵਾਲੀ ਬਾਣੀ ਹੈ। ਸੋਹਿਲਾ ਦਾ ਅਰਥ ਹੈ - ਸਿਫਤਾਂ ਦਾ ਗੀਤ । ਕੀਰਤਨ ਸੋਹਿਲਾ ਵਿੱਚ ਪੰਜ ਸ਼ਬਦ ਹਨ, ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ, ਚੌਥਾ ਗੁਰੂ ਰਾਮਦਾਸ ਜੀ ਦਾ, ਪੰਜਵਾਂ ਗੁਰੂ ਅਰਜਨ ਦੇਵ ਜੀ ਦਾ।

ਬਾਣੀ

ੴ ਸਤਿਗੁਰ ਪ੍ਰਸਾਦਿ।।

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1 (ਪੰਨਾ 12)

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ।।
ਤਿਤ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ।।1।।
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ।।
ਹਉਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ।।1।। ਰਹਾਉ।।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਨਹਾਰੁ।।
ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ।।2।।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ।।
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ।।3।।
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ।।
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ।।1।।4।।

ਰਾਗੁ ਆਸਾ ਮਹਲਾ 1।।

ਛਿਅ ਘਰ ਛਿਅ ਗੁਰ ਛਿਅ ਉਪਦੇਸ।।
ਗੁਰੁ ਗੁਰੁ ਏਕੋ ਵੇਸ ਅਨੇਕ।।1।।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।।
ਸੋਘਰੁ ਰਾਖੁ ਵਡਾਈ ਤੋਇ।।1।। ਰਹਾਉ।।
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ।।
ਸੂਰਜੁ ਏਕੋ ਰੁਤਿ ਅਨੇਕ।।
ਨਾਨਕ ਕਰਤੇ ਕੇ ਕੇਤੇ ਵੇਸ।।2।।2।।

ਰਾਗੁ ਧਨਾਸਰੀ ਮਹਲਾ 1।।

ਗਗਨਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪਿ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।1।।
ਕੈਸੀ ਆਰਤੀ ਹੋਇ।। ਭਵ ਖੰਡਨਾ ਤੇਰੀ ਆਰਤੀ।। ਅਨਹਤਾ ਸਬਦ ਵਾਜੰਤ ਭੇਰੀ।।1।। ਰਹਾਉ।।
ਸਹਸ ਤਵ ਨੈਨ ਨਨ ਹਹਿ ਤੋਹਿ ਕਉ ਸਹਸ ਮੂਰਤ ਨਨਾ ਏਕ ਤੋਹੀ।।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।।2।।
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸਦੈ ਚਾਨਣਿ ਸਭਿ ਮਹਿ ਚਾਨਣੁ ਹੋਇ।।
ਗੁਰਸਾਖੀ ਜੋਤਿ ਪਰਗਟੁ ਹੋਇ।। ਜੋ ਤਿਸੁ ਭਾਵੈ ਸੁ ਆਰਤੀ ਹੋਇ।।3।।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ।।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾਤੇ ਤੇਰੈ ਨਾਇ ਵਾਸਾ।।4।।3।।

ਰਾਗੁ ਗਉੜੀ ਪੂਰਬੀ ਮਹਲਾ 4।।

ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ।।
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ।।1।।
ਕਰਿ ਸਾਧੂ ਅੰਜੁਲੀ ਪੁੰਨ ਵਡਾ ਹੇ।।
ਕਰਿ ਡੰਡਉਤ ਪੁੰਨੁ ਵਡਾ ਹੇ।।1।। ਰਹਾਉ।।
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ।।
ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ ਜਮ ਕਾਲੁ ਸਹਹਿ ਸਿਰਿ ਡੰਡਾ ਹੇ।।2।।
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਨ ਭਵ ਖੰਡਾ ਹੇ।।
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ।।3।।
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ।।
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ।।4।।4।।

ਰਾਗੁ ਗਉੜੀ ਪੂਰਬੀ ਮਹਲਾ 5।।

ਕਰਉ ਬੇਨਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ।।
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ।।1।।
ਅਉਧ ਘਟੈ ਦਿਨਸੁ ਰੈਣਾ ਰੇ। ਮਨ ਗੁਰ ਮਿਲਿ ਕਾਜ ਸਵਾਰੇ।।1।।1।।ਰਹਾਉ।।
ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ।।
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ।।2।।
ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ।।
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ।।3।।
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ।।
ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ।।4।।5।।

ਹਵਾਲੇ

Tags:

ਗੁਰੂ ਅਰਜਨ ਦੇਵਗੁਰੂ ਨਾਨਕ ਦੇਵਗੁਰੂ ਰਾਮਦਾਸ

🔥 Trending searches on Wiki ਪੰਜਾਬੀ:

ਬਾਵਾ ਬਲਵੰਤਘੜਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਅਲੰਕਾਰਬਾਬਾ ਬੀਰ ਸਿੰਘਅਮਰਿੰਦਰ ਸਿੰਘਲੈਨਿਨਵਾਦਕਬੂਤਰਮਲੇਰੀਆਆਂਧਰਾ ਪ੍ਰਦੇਸ਼ਭਗਤ ਨਾਮਦੇਵਦਲਿਤਮਹਿਮੂਦ ਗਜ਼ਨਵੀਲੁਧਿਆਣਾਯੂਬਲੌਕ ਓਰਿਜਿਨਬਾਰੋਕਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਭਾਸ਼ਾ ਵਿਗਿਆਨਦਿੱਲੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੇ (ਅੰਗਰੇਜ਼ੀ ਅੱਖਰ)ਸਵਰ ਅਤੇ ਲਗਾਂ ਮਾਤਰਾਵਾਂਗੱਤਕਾਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਪ੍ਰੋਫ਼ੈਸਰ ਮੋਹਨ ਸਿੰਘਟੱਪਾਆਈ ਐੱਸ ਓ 3166-1ਅੰਗਰੇਜ਼ੀ ਬੋਲੀਲੋਕ ਸਾਹਿਤਅਲੋਪ ਹੋ ਰਿਹਾ ਪੰਜਾਬੀ ਵਿਰਸਾਪਿੰਡਸਵੈ-ਜੀਵਨੀਟੀਚਾਅੱਗਸੈਣੀ11 ਜਨਵਰੀਸੁਖਮਨੀ ਸਾਹਿਬਅੰਮ੍ਰਿਤ ਵੇਲਾਗਗਨ ਮੈ ਥਾਲੁਸੂਰਜ2024 ਭਾਰਤ ਦੀਆਂ ਆਮ ਚੋਣਾਂਰਾਣੀ ਲਕਸ਼ਮੀਬਾਈਬ੍ਰਹਿਮੰਡ ਵਿਗਿਆਨਖਿਦਰਾਣੇ ਦੀ ਢਾਬਅਮਰ ਸਿੰਘ ਚਮਕੀਲਾਪੰਜ ਪਿਆਰੇਵੈੱਬਸਾਈਟਹਿਦੇਕੀ ਯੁਕਾਵਾਜੈਮਲ ਅਤੇ ਫੱਤਾਕਲਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਸਾਉਣੀ ਦੀ ਫ਼ਸਲਅਨੰਦ ਸਾਹਿਬਪੰਜਾਬੀ ਭਾਸ਼ਾਪੰਜਾਬੀ ਧੁਨੀਵਿਉਂਤਪੰਜ ਤਖ਼ਤ ਸਾਹਿਬਾਨਔਰੰਗਜ਼ੇਬਸਾਹਿਤ ਅਤੇ ਮਨੋਵਿਗਿਆਨਰਾਜਨੀਤੀ ਵਿਗਿਆਨਭਾਰਤ ਦਾ ਇਤਿਹਾਸਸਿੱਖਿਆਏ. ਪੀ. ਜੇ. ਅਬਦੁਲ ਕਲਾਮਨਾਟਕ (ਥੀਏਟਰ)ਚਾਰ ਸਾਹਿਬਜ਼ਾਦੇ (ਫ਼ਿਲਮ)ਅਕਾਲੀ ਫੂਲਾ ਸਿੰਘਪਾਣੀਪਤ ਦੀ ਪਹਿਲੀ ਲੜਾਈਸ਼੍ਰੋਮਣੀ ਅਕਾਲੀ ਦਲ16191954ਸੇਹ (ਪਿੰਡ)ਚਰਖ਼ਾਬਿਮਲ ਕੌਰ ਖਾਲਸਾਬਸੰਤ ਪੰਚਮੀਤਖ਼ਤ ਸ੍ਰੀ ਪਟਨਾ ਸਾਹਿਬਦੂਜੀ ਸੰਸਾਰ ਜੰਗਐਨੀਮੇਸ਼ਨ🡆 More