ਕਿੰਟਕੀ

ਕਿੰਟਕੀ (/kɪnˈtʌki/ ( ਸੁਣੋ)), ਅਧਿਕਾਰਕ ਤੌਰ ਉੱਤੇ ਕਿੰਟਕੀ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਪੂਰਬੀ ਮੱਧ-ਦੱਖਣੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਚਾਰ ਰਾਸ਼ਟਰਮੰਡਲੀ ਸੰਯੁਕਤ ਰਾਜਾਂ (ਬਾਕੀ ਹਨ ਵਰਜਿਨੀਆ, ਪੈੱਨਸਿਲਵੇਨੀਆ ਅਤੇ ਮੈਸਾਚੂਸਟਸ) ਵਿੱਚੋਂ ਇੱਕ ਹੈ। ਇਹ ਮੂਲ ਤੌਰ ਉੱਤੇ ਵਰਜਿਨੀਆ ਦਾ ਹਿੱਸਾ ਸੀ ਅਤੇ 1792 ਵਿੱਚ ਸੰਘ ਵਿੱਚ ਸ਼ਾਮਲ ਹੋਣ ਵਾਲਾ 15ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 37ਵਾਂ ਸਭ ਤੋਂ ਵੱਡਾ ਅਤੇ 26ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।

ਕਿੰਟਕੀ ਦਾ ਰਾਸ਼ਟਰਮੰਡਲ
Commonwealth of Kentucky
Flag of ਕਿੰਟਕੀ State seal of ਕਿੰਟਕੀ
ਝੰਡਾ Seal
ਉੱਪ-ਨਾਂ: ਬਲੂਗ੍ਰਾਸ ਰਾਜ
ਮਾਟੋ: United we stand, divided we fall ਅਤੇ Deo gratiam habeamus (ਚਲੋ ਰੱਬ ਦੇ ਸ਼ੁਕਰਗੁਜ਼ਾਰ ਹੋਈਏ)
Map of the United States with ਕਿੰਟਕੀ highlighted
Map of the United States with ਕਿੰਟਕੀ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਕਿੰਟਕੀਆਈ
ਰਾਜਧਾਨੀ ਫ਼ਰੈਂਕਫ਼ੋਰਟ
ਸਭ ਤੋਂ ਵੱਡਾ ਸ਼ਹਿਰ ਲੂਈਸਵਿਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਲੂਈਸਵਿਲ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 37ਵਾਂ ਦਰਜਾ
 - ਕੁੱਲ 40,409 sq mi
(104,659 ਕਿ.ਮੀ.)
 - ਚੁੜਾਈ 140 ਮੀਲ (225 ਕਿ.ਮੀ.)
 - ਲੰਬਾਈ 379 ਮੀਲ (610 ਕਿ.ਮੀ.)
 - % ਪਾਣੀ 1.7
 - ਵਿਥਕਾਰ 36° 30′ N to 39° 09′ N
 - ਲੰਬਕਾਰ 81° 58′ W to 89° 34′ W
ਅਬਾਦੀ  ਸੰਯੁਕਤ ਰਾਜ ਵਿੱਚ 26ਵਾਂ ਦਰਜਾ
 - ਕੁੱਲ 4,380,415 (2012 ਦਾ ਅੰਦਾਜ਼ਾ)
 - ਘਣਤਾ 110/sq mi  (42.5/km2)
ਸੰਯੁਕਤ ਰਾਜ ਵਿੱਚ 222ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਕਾਲਾ ਪਹਾੜ
4,145 ft (1263 m)
 - ਔਸਤ 750 ft  (230 m)
 - ਸਭ ਤੋਂ ਨੀਵੀਂ ਥਾਂ ਕਿੰਟਕੀ ਮੋੜ ਉੱਤੇ ਮਿੱਸੀਸਿੱਪੀ ਦਰਿਆ
257 ft (78 m)
ਸੰਘ ਵਿੱਚ ਪ੍ਰਵੇਸ਼  1 ਜੂਨ 1792 (15ਵਾਂ)
ਰਾਜਪਾਲ ਸਟੀਵ ਬਸ਼ੀਰ (ਲੋ)
ਲੈਫਟੀਨੈਂਟ ਰਾਜਪਾਲ ਜੈਰੀ ਅਬਰਾਮਸਨ (ਲੋ)
ਵਿਧਾਨ ਸਭਾ ਕਿੰਟਕੀ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਿਚ ਮੈਕਕਾਨਲ (ਗ)
ਰੈਂਡ ਪਾਲ (ਗ)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨਾਂ  
 - ਪੂਰਬੀ ਪੂਰਬੀ: UTC -5/-4
 - ਪੱਛਮੀ ਕੇਂਦਰੀ: UTC -6/-5
ਛੋਟੇ ਰੂਪ KY US-KY
ਵੈੱਬਸਾਈਟ kentucky.gov

ਹਵਾਲੇ

Tags:

En-us-Kentucky.oggਤਸਵੀਰ:En-us-Kentucky.oggਪੈੱਨਸਿਲਵੇਨੀਆਮੈਸਾਚੂਸਟਸਵਰਜਿਨੀਆਸੰਯੁਕਤ ਰਾਜ

🔥 Trending searches on Wiki ਪੰਜਾਬੀ:

ਕਰਨ ਜੌਹਰਕਾਂਸੀ ਯੁੱਗਰਾਣਾ ਸਾਂਗਾਸੂਬਾ ਸਿੰਘਚੰਦਰਮਾਪੰਜਾਬੀ ਬੁਝਾਰਤਾਂਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਐਚ.ਟੀ.ਐਮ.ਐਲਰਾਜਾ ਸਾਹਿਬ ਸਿੰਘਵਿਅੰਜਨਸ਼ਾਹ ਮੁਹੰਮਦਹੱਡੀਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਨਿਰਵੈਰ ਪੰਨੂਵਾਕਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਇਸ਼ਤਿਹਾਰਬਾਜ਼ੀਬੁੱਧ (ਗ੍ਰਹਿ)ਚਿੰਤਾਅਨੁਵਾਦਨਾਰੀਵਾਦਭਾਰਤ ਵਿੱਚ ਬਾਲ ਵਿਆਹਇੰਜੀਨੀਅਰਬਵਾਸੀਰਭੰਗਾਣੀ ਦੀ ਜੰਗਫ਼ਾਰਸੀ ਭਾਸ਼ਾਨਾਨਕ ਸਿੰਘਰੋਹਿਤ ਸ਼ਰਮਾਸੁਰਜੀਤ ਪਾਤਰਬ੍ਰਹਿਮੰਡਗੁਰੂ ਰਾਮਦਾਸਗੁਰਮੁਖੀ ਲਿਪੀਵਿਕੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਬਾਰਸੀਲੋਨਾਆਈ ਐੱਸ ਓ 3166-1ਪੰਜਾਬੀ ਨਾਟਕਬਾਬਾ ਬੁੱਢਾ ਜੀਲਿੰਗ (ਵਿਆਕਰਨ)ਅੰਤਰਰਾਸ਼ਟਰੀ ਮਜ਼ਦੂਰ ਦਿਵਸਪਰਸ਼ੂਰਾਮਭੰਗੜਾ (ਨਾਚ)ਖਿਦਰਾਣੇ ਦੀ ਢਾਬਸੱਪਵਿਆਕਰਨਮਨੁੱਖੀ ਅਧਿਕਾਰ ਦਿਵਸਰਣਜੀਤ ਸਿੰਘਹੇਮਕੁੰਟ ਸਾਹਿਬਡੈਕਸਟਰ'ਜ਼ ਲੈਬੋਰਟਰੀਲਹੂਰੱਖੜੀਬੁੱਲ੍ਹੇ ਸ਼ਾਹਅਮਰਜੀਤ ਕੌਰਇਹ ਹੈ ਬਾਰਬੀ ਸੰਸਾਰਖੋਜਅਲੰਕਾਰ ਸੰਪਰਦਾਇਗੁਰੂ ਨਾਨਕ ਜੀ ਗੁਰਪੁਰਬਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਸ਼੍ਰੀ ਖੁਰਾਲਗੜ੍ਹ ਸਾਹਿਬਤਿੱਬਤੀ ਪਠਾਰਲਾਤੀਨੀ ਭਾਸ਼ਾਭੀਮਰਾਓ ਅੰਬੇਡਕਰਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਤਿਓਹਾਰਸਿਹਤਰੂਸਫ਼ਰੀਦਕੋਟ (ਲੋਕ ਸਭਾ ਹਲਕਾ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮੋਹਣਜੀਤਦਿਲਸ਼ਾਦ ਅਖ਼ਤਰਪੰਜਾਬੀ ਸਾਹਿਤਬੂਟਾ ਸਿੰਘ🡆 More