ਕਾਲ਼ਾ ਸਮੁੰਦਰ

ਕਾਲ਼ਾ ਸਮੁੰਦਰ ਯੂਰਪ, ਅਨਾਤੋਲੀਆ ਅਤੇ ਕਾਕੇਸਸ ਨਾਲ਼ ਘਿਰਿਆ ਹੋਇਆ ਹੈ ਅਤੇ ਫੇਰ ਭੂ-ਮੱਧ ਸਮੁੰਦਰ ਅਤੇ ਇਗੀਆਈ ਸਮੁੰਦਰ ਅਤੇ ਬਹੁਤ ਸਾਰੇ ਪਣਜੋੜਾਂ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਬੋਸਫ਼ੋਰਸ ਪਣਜੋੜ ਇਸਨੂੰ ਮਰਮਾਰਾ ਸਮੁੰਦਰ ਨਾਲ਼ ਜੋੜਦਾ ਹੈ ਅਤੇ ਦਾਰਦਾਨੇਯਸ ਪਣਜੋੜ ਭੂ-ਮੱਧ ਸਮੁੰਦਰ ਦੇ ਇਗੀਆਈ ਸਮੁੰਦਰ ਇਲਾਕੇ ਨਾਲ਼।ਇਸ ਦੇ ਪਾਣੀ ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆ ਨੂੰ ਅੱਡ ਕਰਦੇ ਹਨ। ਇਹ ਅਜ਼ੋਵ ਸਮੁੰਦਰ ਰਾਹੀਂ ਕਰਚ ਦੇ ਪਣਜੋੜ ਨਾਲ਼ ਵੀ ਜੁੜਿਆ ਹੋਇਆ ਹੈ।

ਕਾਲ਼ਾ ਸਮੁੰਦਰ
ਕਾਲ਼ਾ ਸਮੁੰਦਰ
ਗੁਣਕ44°N 35°E / 44°N 35°E / 44; 35
Primary inflowsਦਨੂਬੇ, ਦਨੀਪਰ, ਰਿਓਨੀ, ਦੱਖਣੀ ਬਗ, ਕਿਜ਼ੀਲਿਰਮਕ, ਦਨੀਸਤਰ
Primary outflowsਬੋਸਫ਼ੋਰਸ
Basin countriesਬੁਲਗਾਰੀਆ, ਰੋਮਾਨੀਆ, ਯੂਕ੍ਰੇਨ, ਰੂਸ, ਜਾਰਜੀਆ, ਤੁਰਕੀ
ਵੱਧ ਤੋਂ ਵੱਧ ਲੰਬਾਈ1,175 km (730 mi)
Surface area436,402 km2 (168,500 sq mi)
ਔਸਤ ਡੂੰਘਾਈ1,253 m (4,111 ft)
ਵੱਧ ਤੋਂ ਵੱਧ ਡੂੰਘਾਈ2,212 m (7,257 ft)
Water volume547,000 km3 (131,200 cu mi)
Islands10+
ਕਾਲ਼ਾ ਸਮੁੰਦਰ
ਬਤੂਮੀ, ਜਾਰਜੀਆ ਵਿਖੇ ਕਾਲਾ ਸਮੁੰਦਰ
ਕਾਲ਼ਾ ਸਮੁੰਦਰ
ਕ੍ਰੀਮੀਆ, ਯੂਕ੍ਰੇਨ ਵਿਖੇ ਅਬਾਬੀਲ ਦਾ ਆਲ੍ਹਣਾ

ਹਵਾਲੇ

Tags:

ਅਜ਼ੋਵ ਸਮੁੰਦਰਅੰਧ ਮਹਾਂਸਾਗਰਏਸ਼ੀਆਭੂ-ਮੱਧ ਸਮੁੰਦਰਯੂਰਪ

🔥 Trending searches on Wiki ਪੰਜਾਬੀ:

ਚਮਕੌਰ ਦੀ ਲੜਾਈਹਾਕੀਭਗਤੀ ਲਹਿਰਹਰਭਜਨ ਮਾਨਪੰਜਾਬ ਵਿੱਚ ਕਬੱਡੀਸੀ.ਐਸ.ਐਸਸ਼੍ਰੋਮਣੀ ਅਕਾਲੀ ਦਲਨਿਹੰਗ ਸਿੰਘਸਿੱਖਿਆਕਾਕਾਪੇਰੂਕਰਮਜੀਤ ਅਨਮੋਲਪੰਜਾਬੀ ਬੁਝਾਰਤਾਂਚਾਹਮੁਦਰਾਹਿਦੇਕੀ ਯੁਕਾਵਾਕਿਰਿਆਜਪੁਜੀ ਸਾਹਿਬਸਭਿਆਚਾਰਕ ਆਰਥਿਕਤਾਮਨੁੱਖੀ ਹੱਕਖ਼ਾਲਸਾਸ਼ੁਭਮਨ ਗਿੱਲਵਿਲੀਅਮ ਸ਼ੇਕਸਪੀਅਰਧਨੀ ਰਾਮ ਚਾਤ੍ਰਿਕਸੁਭਾਸ਼ ਚੰਦਰ ਬੋਸਅਧਿਆਪਕਕੁਇਅਰ ਸਿਧਾਂਤਸਰਸੀਣੀਮੰਗੂ ਰਾਮ ਮੁਗੋਵਾਲੀਆਗੂਗਲਮਨੁੱਖੀ ਪਾਚਣ ਪ੍ਰਣਾਲੀਨਾਵਲਰੇਖਾ ਚਿੱਤਰਪਾਣੀਪਤ ਦੀ ਤੀਜੀ ਲੜਾਈਸਿੱਖ ਧਰਮਪੰਜਾਬੀ ਸਵੈ ਜੀਵਨੀਡਾ. ਦੀਵਾਨ ਸਿੰਘਅਕਾਲੀ ਹਨੂਮਾਨ ਸਿੰਘਮਹੀਨਾਪੰਜਾਬੀ ਕਹਾਣੀਭਾਰਤ ਦੀ ਸੰਵਿਧਾਨ ਸਭਾਅਰਦਾਸਸੱਜਣ ਅਦੀਬਬਿਮਲ ਕੌਰ ਖਾਲਸਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੱਤਰਕਾਰੀਦਿਲਸ਼ਾਦ ਅਖ਼ਤਰਸੁਲਤਾਨ ਬਾਹੂਗੁਰੂ ਨਾਨਕ ਜੀ ਗੁਰਪੁਰਬਕਿਲ੍ਹਾ ਮੁਬਾਰਕਧਰਤੀ ਦਿਵਸਡਰੱਗਸੋਹਿੰਦਰ ਸਿੰਘ ਵਣਜਾਰਾ ਬੇਦੀਅਮਰ ਸਿੰਘ ਚਮਕੀਲਾਦਸਤਾਰਸਾਰਾਗੜ੍ਹੀ ਦੀ ਲੜਾਈਚੜ੍ਹਦੀ ਕਲਾਤਿੱਬਤੀ ਪਠਾਰਦੱਖਣਮਨੁੱਖੀ ਅਧਿਕਾਰ ਦਿਵਸਸਕੂਲਮਹਾਤਮਾ ਗਾਂਧੀਆਨੰਦਪੁਰ ਸਾਹਿਬਨਿਬੰਧਮੋਹਣਜੀਤਪੰਜਾਬ ਦੇ ਲੋਕ-ਨਾਚਸ਼ਬਦਗੁਰਚੇਤ ਚਿੱਤਰਕਾਰਰੇਲਗੱਡੀਨਿੱਕੀ ਕਹਾਣੀਮੁਹੰਮਦ ਗ਼ੌਰੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮਨੁੱਖੀ ਦਿਮਾਗਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)🡆 More