ਕਾਰਕ

ਕਾਰਕ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਕਿਸੇ ਵਾਕੰਸ਼, ਉਪਵਾਕ ਜਾਂ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਿਆਕਰਨਿਕ ਕਾਰਜ ਦਰਸਾਉਂਦੀ ਹੈ। ਕਈ ਭਾਸ਼ਾਵਾਂ ਵਿੱਚ ਨਾਂਵ, ਅਤੇ ਪੜਨਾਂਵ ਦੇ ਨਾਲ ਕਾਰਕ ਦੇ ਆਧਾਰ ਉੱਤੇ ਵੱਖ-ਵੱਖ ਵਿਭਕਤੀਆਂ ਲਗਦੀਆਂ ਹਨ।

ਪੰਜਾਬੀ ਦਾ ਕਾਰਕ ਪ੍ਰਬੰਧ

ਮੁੱਢਲੇ ਤੌਰ ਉੱਤੇ ਪੰਜਾਬੀ ਵਿੱਚ 8 ਕਾਰਕ ਮੰਨੇ ਜਾਂਦੇ ਸਨ ਪਰ ਹੁਣ ਪੰਜਾਬੀ ਵਿੱਚ 6 ਕਾਰਕਾਂ ਦੀ ਹੋਂਦ ਹੀ ਪਰਮਾਣਿਕ ਮੰਨੀ ਜਾਂਦੀ ਹੈ। ਇਹ ਹੇਠ ਅਨੁਸਾਰ ਹਨ:

  1. ਕਰਤਾ ਕਾਰਕ
  2. ਕਰਮ ਕਾਰਕ
  3. ਕਰਨ ਕਾਰਕ
  4. ਅਧਿਕਰਨ ਕਾਰਕ
  5. ਸੰਪਰਦਾਨ ਕਾਰਕ
  6. ਅਪਾਦਾਨ ਕਾਰਕ

ਹਵਾਲੇ

Tags:

ਉਪਵਾਕਨਾਂਵਪੜਨਾਂਵਵਾਕਵਾਕੰਸ਼ਵਿਆਕਰਨਿਕ ਸ਼੍ਰੇਣੀ

🔥 Trending searches on Wiki ਪੰਜਾਬੀ:

ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਜਾਮਨੀਗੁਰਦੁਆਰਾ ਬੰਗਲਾ ਸਾਹਿਬਗੌਤਮ ਬੁੱਧਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰਦੁਆਰਾ ਕੂਹਣੀ ਸਾਹਿਬਭਾਰਤ ਦਾ ਆਜ਼ਾਦੀ ਸੰਗਰਾਮਤੇਲਮੈਟਾ ਪਲੇਟਫਾਰਮਮੰਗੋਲੀਆਸੱਚ ਨੂੰ ਫਾਂਸੀਤਜੱਮੁਲ ਕਲੀਮਪਾਣੀਪਤ ਦੀ ਪਹਿਲੀ ਲੜਾਈਭਾਈ ਬਚਿੱਤਰ ਸਿੰਘਵਿਰਾਟ ਕੋਹਲੀਬਰਲਿਨਦੱਖਣੀ ਪਠਾਰਸੱਭਿਆਚਾਰਅਨੰਦ ਕਾਰਜਗੁਰੂ ਗਰੰਥ ਸਾਹਿਬ ਦੇ ਲੇਖਕਬੇਅੰਤ ਸਿੰਘ (ਮੁੱਖ ਮੰਤਰੀ)ਨਾਂਵਚਮਕੌਰ ਦੀ ਲੜਾਈਕੁਲਬੀਰ ਸਿੰਘ ਕਾਂਗਲੋਧੀ ਵੰਸ਼ਕੜਾਹ ਪਰਸ਼ਾਦਗੁਰੂ ਹਰਿਗੋਬਿੰਦਪੰਜਾਬ ਵਿਧਾਨ ਸਭਾਦਲੀਪ ਕੌਰ ਟਿਵਾਣਾਡੀ.ਐੱਨ.ਏ.ਫ਼ਰੀਦਕੋਟ (ਲੋਕ ਸਭਾ ਹਲਕਾ)ਭਾਖੜਾ ਡੈਮਸਿੱਖ ਧਰਮਬਾਬਾ ਜੀਵਨ ਸਿੰਘਰਵਾਇਤੀ ਦਵਾਈਆਂਧਾਲੀਵਾਲਅਲ ਬਕਰਾਪੰਜਾਬ ਦਾ ਇਤਿਹਾਸਭਾਈ ਮੋਹਕਮ ਸਿੰਘ ਜੀਹੁਸਤਿੰਦਰਮਨੁੱਖ1999 ਸਿਡਨੀ ਗੜੇਮਾਰੀਦੁੱਗਰੀਆਰਿਫ਼ ਲੋਹਾਰਧਲੇਵਾਭਾਰਤੀ ਪੁਲਿਸ ਸੇਵਾਵਾਂਪ੍ਰੇਮ ਸਿੰਘ ਚੰਦੂਮਾਜਰਾਸਕੂਲਤਮਾਕੂਮਹਿੰਦਰ ਸਿੰਘ ਰੰਧਾਵਾਘਰੇਲੂ ਰਸੋਈ ਗੈਸਰਿਸ਼ਤਾ-ਨਾਤਾ ਪ੍ਰਬੰਧਸਮਾਂਅਮਰ ਸਿੰਘ ਚਮਕੀਲਾ (ਫ਼ਿਲਮ)ਉੱਚ ਸਿੱਖਿਆ ਵਿਭਾਗ (ਭਾਰਤ)ਭਾਰਤ ਦਾ ਸੰਵਿਧਾਨਮੇਲਾ ਬੀਬੜੀਆਂਪੰਜਾਬ ਪ੍ਰਾਂਤ (ਬ੍ਰਿਟਿਸ਼ ਭਾਰਤ)ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਔਰਤਾਂ ਦੇ ਹੱਕਸਵੇਰ ਹੋਣ ਤੱਕ (ਕਹਾਣੀ)ਭਗਤ ਪੂਰਨ ਸਿੰਘਸਤਿਗੁਰੂ ਰਾਮ ਸਿੰਘਯਮਨਸੁਰਿੰਦਰ ਕੌਰਅੰਮ੍ਰਿਤਸਰਭਾਈ ਹਿੰਮਤ ਸਿੰਘਅਲਾਉੱਦੀਨ ਖ਼ਿਲਜੀਯੌਂ ਪਿਆਜੇਅਕਾਲੀ ਫੂਲਾ ਸਿੰਘਪੁਆਧੀ ਸੱਭਿਆਚਾਰਸਾਹਿਬਜ਼ਾਦਾ ਜੁਝਾਰ ਸਿੰਘਸਾਮਾਜਕ ਮੀਡੀਆਰਾਜ ਸਭਾਸਿੰਧੂ ਘਾਟੀ ਸੱਭਿਅਤਾਰਾਜਾ ਸਾਹਿਬ ਸਿੰਘ🡆 More