ਕਾਦੀਆਂ: ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ

ਕ਼ਾਦੀਆਂ (قادیاں (ਸ਼ਾਹਮੁਖੀ); ਹਿੰਦੀ: क़ादियां, IPA: ) ਭਾਰਤੀ ਪੰਜਾਬ ਰਾਜ ਅੰਦਰ ਅੰਮ੍ਰਿਤਸਰ, ਦੇ ਉੱਤਰ-ਪੂਰਬ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਚੌਥਾ ਵੱਡਾ ਸ਼ਹਿਰ ਅਤੇ ਨਗਰ ਨਿਗਮ ਹੈ। ਇਸ ਕਸਬੇ ਨੇ ਕਈ ਇਤਿਹਾਸਿਕ ਘਟਨਾਵਾਂ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੋਇਆ ਹੈ। 1530 ਵਿੱਚ ਮਿਰਜ਼ਾ ਹਾਦੀ ਬੇਗ਼ ਨੇ ਇਹ ਸਥਾਨ ਵਸਾਇਆ ਸੀ। ਸੰਸਥਾ ਦੇ ਸੰਸਥਾਪਕ ਨੇ 13 ਮਾਰਚ 1903 ਵਿੱਚ ਇਸ ਦੀ ਨੀਂਹ ਰੱਖੀ।

ਕ਼ਾਦੀਆਂ
قادیاں
town
Minaratul Masih is one of the major landmarks of Qadian
Minaratul Masih is one of the major landmarks of Qadian
ਦੇਸ਼ਕਾਦੀਆਂ: ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਭਾਰਤ
ਸਟੇਟਪੰਜਾਬ
ਜ਼ਿਲ੍ਹਾਗੁਰਦਾਸਪੁਰ
ਉੱਚਾਈ
250 m (820 ft)
ਆਬਾਦੀ
 (2011)
 • ਕੁੱਲ21,899
ਭਾਸ਼ਾ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30

ਕ਼ਾਦੀਆਂ ਨੂੰ ਅਹਿਮਦੀਆ ਮੁਸਲਿਮ ਜਮਾਤ ਦੀ ਨੀਂਹ ਰੱਖਣ ਵਾਲੇ ਮਿਰਜ਼ਾ ਹਾਦੀ ਬੇਗ ਦਾ ਜਨਮ ਸਥਾਨ ਹੋਣ ਸਦਕਾ ਇਹ ਵਿਸ਼ਵ ਪੱਧਰ ਤੇ ਪਛਾਣ ਰੱਖਦਾ ਹੈ। ਅਹਿਮਦੀਆ ਜਮਾਤ ਦਾ ਇੱਥੇ ਮੁੱਖ ਦਫ਼ਤਰ ਹੈ।

ਇਤਿਹਾਸ

ਕਾਦੀਆਂ: ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ 
Members of the Ahmadiyya Muslim Community who spoke in 47 different languages in Qadian.

ਕਾਦੀਆਂ ਕਸਬੇ ਦੀ ਬੁਨਿਆਦ ਮੁਗ਼ਲ ਖ਼ਾਨਦਾਨ ਦੇ ਮਿਰਜ਼ਾ ਹਾਦੀ ਬੇਗ ਨੇ 1530 ਵਿੱਚ ਰੱਖੀ ਸੀ। ਬਾਦਸ਼ਾਹ ਬਾਬਰ ਦੇ ਜ਼ਮਾਨੇ ਵਿੱਚ ਮਿਰਜ਼ਾ ਹਾਦੀ ਬੇਗ ਦਾ ਖ਼ਾਨਦਾਨ ਸਮਰਕੰਦ ਤੋਂ ਭਾਰਤ ਵਿੱਚ ਆਇਆ ਸੀ।

ਹਵਾਲੇ

Tags:

ਨਗਰ ਨਿਗਮਭਾਰਤੀ ਪੰਜਾਬਮਦਦ:ਹਿੰਦੀ ਅਤੇ ਉਰਦੂ ਲਈ IPAਸ਼ਹਿਰਸ਼ਾਹਮੁਖੀਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਸਵਰਾਜਬੀਰਸੁਰਿੰਦਰ ਕੌਰਰਾਮਨੌਮੀਖੂਹਤਾਸ ਦੀ ਆਦਤਜਲ੍ਹਿਆਂਵਾਲਾ ਬਾਗਕਿਰਿਆਫ਼ੇਸਬੁੱਕਬੁਰਜ ਖ਼ਲੀਫ਼ਾਪੰਜਾਬੀ ਨਾਰੀਗੁਰੂ ਹਰਿਰਾਇਦੋਆਬਾਮਾਤਾ ਗੁਜਰੀਭਾਈ ਸਾਹਿਬ ਸਿੰਘ ਜੀਮਾਸਟਰ ਤਾਰਾ ਸਿੰਘਅਕਬਰਪੰਜਾਬੀ ਵਿਆਕਰਨਪਰਿਵਾਰਰਾਮਸ਼ਿਮਲਾਅਰਵਿੰਦ ਕੇਜਰੀਵਾਲਪੰਜਾਬੀ ਵਿਆਹ ਦੇ ਰਸਮ-ਰਿਵਾਜ਼ਦਿਲਜੀਤ ਦੋਸਾਂਝਬੱਚਾਪੰਜਾਬੀ ਕੱਪੜੇਲੋਕ-ਸਿਆਣਪਾਂਬਵਾਸੀਰਦੁਸਹਿਰਾਬੀਬੀ ਭਾਨੀਤੂੰ ਮੱਘਦਾ ਰਹੀਂ ਵੇ ਸੂਰਜਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਹੋਲੀਜੈਤੋ ਦਾ ਮੋਰਚਾਇਸ਼ਤਿਹਾਰਬਾਜ਼ੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਵਹਿਮ ਭਰਮਧਿਆਨ ਚੰਦਨਿੱਕੀ ਕਹਾਣੀਅਲਗੋਜ਼ੇਸਿਮਰਨਜੀਤ ਸਿੰਘ ਮਾਨਪਿਸ਼ਾਚਹਨੇਰੇ ਵਿੱਚ ਸੁਲਗਦੀ ਵਰਣਮਾਲਾਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਇਜ਼ਰਾਇਲਲੋਕ ਕਾਵਿਨਿਊਜ਼ੀਲੈਂਡਸੱਭਿਆਚਾਰਕਿੱਸਾ ਕਾਵਿਚੌਪਈ ਸਾਹਿਬਸੰਤੋਖ ਸਿੰਘ ਧੀਰਪੇਮੀ ਦੇ ਨਿਆਣੇਦੋਹਾ (ਛੰਦ)ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਬੁਗਚੂਮੁੱਖ ਸਫ਼ਾਵੀਗੂਰੂ ਨਾਨਕ ਦੀ ਪਹਿਲੀ ਉਦਾਸੀਓਸਟੀਓਪਰੋਰੋਸਿਸਪਾਕਿਸਤਾਨ ਦਾ ਪ੍ਰਧਾਨ ਮੰਤਰੀਤੀਆਂਵਾਲੀਬਾਲਸੁਜਾਨ ਸਿੰਘਚਰਨ ਸਿੰਘ ਸ਼ਹੀਦਲਾਲ ਕਿਲ੍ਹਾਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਨੇਵਲ ਆਰਕੀਟੈਕਟਰਸੰਤ ਸਿੰਘ ਸੇਖੋਂਚੋਣਭਾਈ ਮਨੀ ਸਿੰਘਸਿਕੰਦਰ ਲੋਧੀਮਨੁੱਖਸੁਰਿੰਦਰ ਛਿੰਦਾਭਾਰਤ ਦਾ ਪ੍ਰਧਾਨ ਮੰਤਰੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮਿੳੂਚਲ ਫੰਡ🡆 More