ਤਿਮਾਹੀ ਪਰਚਾ ਕਹਾਣੀ ਪੰਜਾਬ

ਕਹਾਣੀ ਪੰਜਾਬ ਇੱਕ ਸਲਾਨਾ ਪੰਜਾਬੀ ਸਾਹਿਤਕ ਰਸਾਲਾ ਹੈ ਜਿਸ ਨੂੰ ਪੰਜਾਬੀ ਲੇਖਕ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਨੋਰਥ ਪੰਜਾਬੀ ਕਹਾਣੀ ਲਈ ਨਵੇਂ ਰਾਹ ਖੋਲ੍ਹਣਾ ਅਤੇ ਨਵੇਂ ਕਹਾਣੀਕਾਰਾਂ ਨੂੰ ਲਿਖਣ ਲਈ ਉਤਸ਼ਾਹਿਤ ਕਰਨਾ ਸੀ।

ਕਹਾਣੀ ਪੰਜਾਬ
ਬਾਨੀਰਾਮ ਸਰੂਪ ਅਣਖੀ
ਸੰਪਾਦਕ (ਆਨਰੇਰੀ)ਕਰਾਂਤੀਪਾਲ
ਸਹਾਇਕ ਸੰਪਾਦਕ (ਆਨਰੇਰੀ)ਜਸਵਿੰਦਰ ਕੌਰ ਵੀਨੂੰ
ਪਹਿਲੇ ਸੰਪਾਦਕਰਾਮ ਸਰੂਪ ਅਣਖੀ
ਸ਼੍ਰੇਣੀਆਂਪੰਜਾਬੀ ਰਸਾਲਾ
ਆਵਿਰਤੀਹੁਣ ਸਲਾਨਾ, ਪਹਿਲਾਂ ਤਿਮਾਹੀ
ਪ੍ਰਕਾਸ਼ਕਜਸਵਿੰਦਰ ਕੌਰ ਵੀਨੂੰ
ਸੰਸਥਾਪਕਰਾਮ ਸਰੂਪ ਅਣਖੀ
ਪਹਿਲਾ ਅੰਕਅਕਤੂਬਰ-ਦਸੰਬਰ 1993
ਆਖਰੀ ਅੰਕ
— Number

100ਵਾਂ ਅੰਕ (ਅਪ੍ਰੈਲ 2020- ਮਾਰਚ 2021)
ਦੇਸ਼ਭਾਰਤ
ਅਧਾਰ-ਸਥਾਨਬਰਨਾਲਾ, ਪੰਜਾਬ
ਭਾਸ਼ਾਪੰਜਾਬੀ

ਪ੍ਰਕਾਸ਼ਨ

ਇਹ ਮੈਗਜ਼ੀਨ ਰਾਮ ਸਰੂਪ ਅਣਖੀ ਦੀ ਸੰਪਾਦਨਾ ਹੇਠ ਸ਼ੁਰੂ ਹੋਇਆ ਸੀ ਤੇ ਉਸ ਦਾ ਸੁਪਨਾ ਸੀ ਕਿ  ਇਸਦੇ ਸੌ ਅੰਕ ਪੂਰੇ ਕੀਤੇ ਜਾਣ ਪਰ ਸ੍ਰੀ ਅਣਖੀ ਦੀ 68ਵੇਂ ਅੰਕ ਦੌਰਾਨ ਮੌਤ ਹੋ ਗਈ ਸੀ। ਰਾਮ ਸਰੂਪ ਅਣਖੀ ਨੇ ਕਹਾਣੀ ਪੰਜਾਬ ਰਸਾਲੇ ਦੀ ਸੰਪਾਦਨਾ ਕਰਨ ਦੇ ਨਾਲ-ਨਾਲ ਇਸ ਵੱਲੋਂ ਸਲਾਨਾ ਪੰਜਾਬੀ ਕਹਾਣੀ ਗੋਸ਼ਟੀ ਦੀ ਵੀ ਸ਼ੁਰੂਆਤ ਕੀਤੀ ਗਈ।ਰਸਾਲੇ ਵਿਚ ਨਵੇਂ ਲੇਖਕਾਂ ਨੂੰ ਵਿਸ਼ੇਸ਼ ਥਾਂ ਮਿਲੀ। ਸਾਲ ਦੀ ਸਭ ਤੋਂ ਸ੍ਰੇਸ਼ਟ ਕਹਾਣੀ ਨੂੰ ਇੱਕ ਪੁਰਸਕਾਰ ਨਾਲ ਨਿਵਾਜਿਆ ਜਾਂਦਾ। ਨਵੇਂ ਕਥਾਕਾਰਾਂ ਦੀਆਂ ਕਹਾਣੀਆਂ ਦਾ ਸੰਕਲਨ ਸਥਾਪਿਤ ਕੀਤਾ ਜਾਂਦਾ। 68ਵੇਂ ਅੰਕ ਤੋਂ ਹੁਣ ਤੱਕ ਸੰਪਾਦਨ ਅਣਖੀ ਦੇ ਸਪੁਤਰ ਡਾ. ਕਰਾਂਤੀ ਪਾਲ ਕਰ ਰਿਹਾ ਹੈ ਅਤੇ ਸਹਿਯੋਗੀ ਸੰਪਾਦਕ ਵਜੋਂ ਡਾ. ਜਸਵਿੰਦਰ ਕੌਰ ਵੀਨੂੰ ਹਨ। ਸੌਵੇਂ ਅੰਕ ਵਿੱਚ ਪਿਛਲੇ 99 ਪਰਚਿਆਂ ਚੋਂ ਚੋਣਵੀਂ ਸਮੱਗਰੀ ਲੈ ਕੇ ਛਾਪਿਆ ਜਾ ਰਿਹਾ ਹੈ। ਇਸ ਦੇ ਸੌਵੇਂ ਵਿਸ਼ੇਸ਼ ਅੰਕ ਦੇ ਤਿੰਨ ਭਾਗ ਛਪੇ ਹਨ। ਹੁਣ ਤਕ ਇਸ ਦੇ 101 ਅੰਕ ਛਪ ਚੁੱਕੇ ਹਨ।

ਹਵਾਲੇ

Tags:

ਰਾਮ ਸਰੂਪ ਅਣਖੀ

🔥 Trending searches on Wiki ਪੰਜਾਬੀ:

ਟੀਚਾਸਿੱਧੂ ਮੂਸੇ ਵਾਲਾਭਾਈ ਨੰਦ ਲਾਲਭਗਤ ਧੰਨਾ ਜੀਆਦਿ ਗ੍ਰੰਥਚੜ੍ਹਦੀ ਕਲਾਕਪੂਰ ਸਿੰਘ ਆਈ. ਸੀ. ਐਸਧਮਤਾਨ ਸਾਹਿਬਗੁਰੂ ਕੇ ਬਾਗ਼ ਦਾ ਮੋਰਚਾਮਾਤਾ ਜੀਤੋਬੁੱਧ ਧਰਮਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬੀ ਸਾਹਿਤਦਲੀਪ ਸਿੰਘਪੰਜਾਬੀ ਬੁਝਾਰਤਾਂਭਾਈ ਤਾਰੂ ਸਿੰਘਜਿੰਦਰ ਕਹਾਣੀਕਾਰਟੋਡਰ ਮੱਲ ਦੀ ਹਵੇਲੀਸਿੱਖ ਗੁਰੂਰੱਤੀਪੰਜਾਬੀ ਸੱਭਿਆਚਾਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਭਾਰਤ ਦੀ ਸੰਵਿਧਾਨ ਸਭਾਵਿਕੀਆਨ-ਲਾਈਨ ਖ਼ਰੀਦਦਾਰੀਮਾਤਾ ਖੀਵੀਡਿਸਕਸ ਥਰੋਅਮੇਲਾ ਬੀਬੜੀਆਂਅਕਬਰਲਿਪੀਜਾਮਨੀਸਿੱਖਗੁਰੂ ਨਾਨਕ ਦੇਵ ਯੂਨੀਵਰਸਿਟੀਘਰਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਪੇਰੀਯਾਰਮੜ੍ਹੀ ਦਾ ਦੀਵਾਪੰਜਾਬੀ ਟ੍ਰਿਬਿਊਨਖੋ-ਖੋਸੈਣੀਚੰਡੀਗੜ੍ਹਪਾਸ਼ਦੇਬੀ ਮਖਸੂਸਪੁਰੀਭਗਤੀ ਲਹਿਰਪੁਰਾਤਨ ਜਨਮ ਸਾਖੀ2022 ਪੰਜਾਬ ਵਿਧਾਨ ਸਭਾ ਚੋਣਾਂਜਿੰਦ ਕੌਰਜਰਨੈਲ ਸਿੰਘ (ਕਹਾਣੀਕਾਰ)ਪੰਜਾਬੀ ਸਾਹਿਤ ਦੀ ਇਤਿਹਾਸਕਾਰੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਬੀਬੀ ਸਾਹਿਬ ਕੌਰਗੁਰੂ ਗੋਬਿੰਦ ਸਿੰਘਧਰਮਸਿੰਧੂ ਘਾਟੀ ਸੱਭਿਅਤਾਨੇਪਾਲਪੰਜਾਬ ਵਿਧਾਨ ਸਭਾਸਿੱਖ ਸਾਮਰਾਜਪਾਕਿਸਤਾਨਦੂਜੀ ਸੰਸਾਰ ਜੰਗਹਰਭਜਨ ਮਾਨਕਲਾਪੁਆਧੀ ਉਪਭਾਸ਼ਾਗੁਰੂ ਹਰਿਰਾਇਸਕੂਲਸਾਹਿਤਐਚ.ਟੀ.ਐਮ.ਐਲਵਾਲੀਬਾਲਹਿੰਦੀ ਭਾਸ਼ਾਆਮ ਆਦਮੀ ਪਾਰਟੀ (ਪੰਜਾਬ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸਨਾਰੀਵਾਦਆਰਥਿਕ ਵਿਕਾਸਕਰਤਾਰ ਸਿੰਘ ਸਰਾਭਾਸ਼ਾਹ ਹੁਸੈਨ🡆 More