ਕਵਾਮੇ ਇੰਕਰੂਮਾ

ਕਵਾਮੇ ਇੰਕਰੂਮਾ ਪ੍ਰਿਵੀਂ ਕੌਂਸਲ (21 ਸਤੰਬਰ 1909 – 27 ਅਪਰੈਲ 1972) 1951 ਤੋਂ 1966 ਤੱਕ ਘਾਨਾ ਅਤੇ ਇਸਦੇ ਪੁਰਾਣੇ ਰਾਜ ਗੋਲਡ ਕੋਸਟ ਦੇ ਨੇਤਾ ਸੀ। 1957 ਵਿੱਚ ਬਰਤਾਨਵੀਂ ਬਸਤੀਵਾਦੀ ਸ਼ਾਸਨ ਤੋਂ ਘਾਨਾ ਦੀ ਅਜ਼ਾਦੀ ਉਸ ਦੀ ਅਗਵਾਈ ਵਿੱਚ ਹੋਈ। ਇਸਦੇ ਬਾਅਦ ਇੰਕਰੂਮਾ ਘਾਨਾ ਦੇ ਪਹਿਲੇ ਰਾਸ਼ਟਰਪਤੀ ਅਤੇ ਪਹਿਲ਼ੇ ਪ੍ਰਧਾਨਮੰਤਰੀ ਬਣੇ। ਸਰਬ-ਅਫ਼ਰੀਕਾਵਾਦ ਨਾਮਕ 20ਵੀਂ ਸਦੀ ਦੀ ਵਿਚਾਰਧਾਰਾ ਦੇ ਪ੍ਰਭਾਵ ਨਾਲ ਉਹ ਅਫਰੀਕੀ ਏਕਤਾ ਜਥੇਬੰਦੀ (ਆਰਗੇਨਾਈਜੇਸ਼ਨ ਆਫ ਅਫਰੀਕਨ ਯੂਨਿਟੀ) ਦੇ ਬਾਨੀ ਮੈਂਬਰ ਬਣੇ ਅਤੇ 1963 ਦਾ ਲੈਨਿਨ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਿੱਚ ਸਫਲ ਹੋਏ। ਉਹਨਾਂ ਨੇ ਆਪਣੇ ਆਪ ਨੂੰ ਅਫ਼ਰੀਕੀ ਲੈਨਿਨ ਦੇ ਰੂਪ ਵਿੱਚ ਵੇਖਿਆ।

ਦ ਰਾਈਟ ਆਨਰੇਬਲ
ਕਵਾਮੇ ਇੰਕਰੂਮਾ
ਪ੍ਰਿਵੀ ਕੌਂਸਲ
ਕਵਾਮੇ ਇੰਕਰੂਮਾ
ਘਾਨਾ ਦੇ ਪਹਿਲੇ ਰਾਸ਼ਟਰਪਤੀ
ਦਫ਼ਤਰ ਵਿੱਚ
1 ਜੁਲਾਈ 1960 – 24 ਫ਼ਰਵਰੀ 1966
ਤੋਂ ਪਹਿਲਾਂਐਲਿਜ਼ਾਬੈੱਥ II
ਘਾਨਾ ਦੀ ਰਾਣੀ
ਆਪ
ਘਾਨਾ ਦੇ ਪ੍ਰਧਾਨਮੰਤਰੀ ਵਜੋਂ
ਤੋਂ ਬਾਅਦਜੋਜ਼ਫ਼ ਆਰਥਰ ਅੰਕਰਾ
ਅਫ਼ਰੀਕੀ ਏਕਤਾ ਦੇ ਸੰਗਠਨ ਦੇ ਤੀਜੇ ਚੇਅਰਪਰਸਨ
ਦਫ਼ਤਰ ਵਿੱਚ
21 ਅਕਤੂਬਰ 1965 – 24 ਫਰਵਰੀ 1966
ਤੋਂ ਪਹਿਲਾਂਜਮਾਲ ਅਬਦੁਲ ਨਾਸਰ
ਤੋਂ ਬਾਅਦJoseph Arthur Ankrah
ਨੈਸ਼ਨਲ ਲਿਬਰੇਸ਼ਨ ਪ੍ਰੀਸ਼ਦ ਦੇ ਚੇਅਰਮੈਨ ਦੇ ਤੌਰ 'ਤੇ
ਘਾਨਾ ਦਾ ਪਹਿਲ਼ੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
6 ਮਾਰਚ 1957 – 1 ਜੁਲਾਈ 1960
ਮੋਨਾਰਕਅਲਿਜਾਬੈਥ II
ਗਵਰਨਰ ਜਨਰਲCharles Arden-Clarke
The Lord Listowel
ਤੋਂ ਪਹਿਲਾਂਆਪ ਗੋਲਡ ਕੋਸਟ ਦੇ ਪ੍ਰਧਾਨਮੰਤਰੀ ਵਜੋਂ
ਤੋਂ ਬਾਅਦਆਪ ਰਸ਼ਰਤਪਤੀ
ਗੋਲਡ ਕੋਸਟ ਦੇ ਪਹਿਲੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
21 ਮਾਰਚ 1952 – 6 ਮਾਰਚ 1957
ਮੋਨਾਰਕਅਲਿਜਾਬੈਥ II
ਗਵਰਨਰ ਜਨਰਲਚਾਰਲਸ ਆਰਡਨ-ਕਲਾਰਕ
ਤੋਂ ਪਹਿਲਾਂਅਹੁਦੇ ਦੀ ਥਾਪਨਾ
ਤੋਂ ਬਾਅਦਆਪ ਘਾਨਾ ਦੇ ਪ੍ਰਧਾਨਮੰਤਰੀ
ਨਿੱਜੀ ਜਾਣਕਾਰੀ
ਜਨਮ(1909-09-18)18 ਸਤੰਬਰ 1909
Nkroful, ਗੋਲਡ ਕੋਸਟ
(ਹੁਣ ਘਾਨਾ)
ਮੌਤ27 ਅਪ੍ਰੈਲ 1972(1972-04-27) (ਉਮਰ 62)
ਬੁਖਾਰੇਸਟ,ਰੋਮਾਨੀਆ
ਸਿਆਸੀ ਪਾਰਟੀਯੂਨਾਈਟਡ ਗੋਲਡ ਕੋਸਟ ਕਨਵੈਨਸ਼ਨ (1947–1949)
ਕਨਵੈਨਸ਼ਨ ਪੀਪਲਜ਼ ਪਾਰਟੀ (1949–1966)
ਜੀਵਨ ਸਾਥੀਫ਼ਤਹੀਆ ਰਿਜ਼ਕ
ਬੱਚੇਫ਼ਰਾਂਸਿਸ
ਗਮਾਲ
ਸਾਮੀਆ
ਸਕੂ
ਅਲਮਾ ਮਾਤਰਲਿੰਕਨ ਯੂਨੀਵਰਸਿਟੀ, ਪੈਨਸਿਲਵੇਨੀਆ
ਪੈਨਸਿਲਵੇਨੀਆ ਯੂਨੀਵਰਸਿਟੀ
ਲੰਡਨ ਸਕੂਲ ਆਫ ਇਕਨਾਮਿਕਸ
ਯੂਨੀਵਰਸਿਟੀ ਕਾਲਜ ਲੰਡਨ
Gray's Inn

ਹਵਾਲੇ

Tags:

en:Her Majesty's Most Honourable Privy Councilਘਾਨਾਵਲਾਦਿਮੀਰ ਲੈਨਿਨ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਨਰਿੰਦਰ ਮੋਦੀਸ਼ਾਹ ਹੁਸੈਨਭਾਰਤ ਵਿੱਚ ਪੰਚਾਇਤੀ ਰਾਜਅਕਬਰਧਨੀ ਰਾਮ ਚਾਤ੍ਰਿਕਨਾਵਲਰਾਜਨੀਤਕ ਮਨੋਵਿਗਿਆਨਕੱਪੜਾਪੰਜਾਬੀ ਸਾਹਿਤਦਲਿਤਵਾਰਤਕਭਾਰਤੀ ਪੰਜਾਬੀ ਨਾਟਕਜਾਪੁ ਸਾਹਿਬਅੰਮ੍ਰਿਤਾ ਪ੍ਰੀਤਮਵੇਅਬੈਕ ਮਸ਼ੀਨਪੰਜਾਬੀ ਆਲੋਚਨਾਰੱਤੀਮੁੱਖ ਸਫ਼ਾਭਗਵੰਤ ਮਾਨਬਰਨਾਲਾ ਜ਼ਿਲ੍ਹਾਭਗਤ ਸਿੰਘਯਥਾਰਥਵਾਦ (ਸਾਹਿਤ)ਹਿੰਦੀ ਭਾਸ਼ਾਨਾਗਰਿਕਤਾਮਾਤਾ ਗੁਜਰੀਕਸਿਆਣਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਗੁਰੂ ਨਾਨਕ ਜੀ ਗੁਰਪੁਰਬਗੁਰਮੀਤ ਬਾਵਾਰਾਜਨੀਤੀ ਵਿਗਿਆਨਕੁੱਕੜਸਰਪੰਚਰਘੁਬੀਰ ਢੰਡਬਾਬਾ ਦੀਪ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਤੂੰ ਮੱਘਦਾ ਰਹੀਂ ਵੇ ਸੂਰਜਾਸਾਮਾਜਕ ਮੀਡੀਆਪੰਜਾਬੀ ਨਾਟਕਕੇਂਦਰੀ ਸੈਕੰਡਰੀ ਸਿੱਖਿਆ ਬੋਰਡਛੱਤਬੀੜ ਚਿੜ੍ਹੀਆਘਰਰਾਜਧਾਨੀਬਵਾਸੀਰਮਹੰਤ ਨਰਾਇਣ ਦਾਸਕੰਪਿਊਟਰਪੰਜ ਤਖ਼ਤ ਸਾਹਿਬਾਨਪੌਦਾਗ੍ਰਾਮ ਪੰਚਾਇਤਲਾਲਾ ਲਾਜਪਤ ਰਾਏਫ਼ਾਰਸੀ ਵਿਆਕਰਣਅਕਾਲ ਤਖ਼ਤਵਿਆਕਰਨਿਕ ਸ਼੍ਰੇਣੀਆਨੰਦਪੁਰ ਸਾਹਿਬਨਾਟਕ (ਥੀਏਟਰ)ਗੂਰੂ ਨਾਨਕ ਦੀ ਪਹਿਲੀ ਉਦਾਸੀਗੁਰਪ੍ਰੀਤ ਸਿੰਘ ਧੂਰੀਭਗਤ ਪੀਪਾ ਜੀਸਿਮਰਨਜੀਤ ਸਿੰਘ ਮਾਨਮੈਟਾ ਪਲੇਟਫਾਰਮਪੰਜਾਬੀ ਵਿਆਕਰਨਪਾਣੀਪਤ ਦੀ ਪਹਿਲੀ ਲੜਾਈਵਿਆਹ ਦੀਆਂ ਰਸਮਾਂਭਾਰਤ ਦੀ ਵੰਡਸੁਭਾਸ਼ ਚੰਦਰ ਬੋਸਪੰਜਾਬੀ ਕਹਾਣੀਸੂਰਜ ਮੰਡਲਤਰਨ ਤਾਰਨ ਸਾਹਿਬਸਿਰਮੌਰ ਰਾਜਧਰਮਸੂਰਜਹੇਮਕੁੰਟ ਸਾਹਿਬਪ੍ਰਦੂਸ਼ਣਨਵਾਬ ਕਪੂਰ ਸਿੰਘਪਿੱਪਲਵਟਸਐਪ🡆 More