ਕਰਮਜੀਤ ਕੁੱਸਾ

ਕਰਮਜੀਤ ਸਿੰਘ ਕੁੱਸਾ (1 ਜਨਵਰੀ 1953 - 20 ਮਾਰਚ 1998) ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਨਾਵਲਾਂ ਵਿੱਚ 20ਵੀਂ ਸਦੀ ਦੀ ਆਖਰੀ ਸਦੀ ਦੌਰਾਨ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਅਤੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਚਿਤਰਿਆ ਹੈ।

ਕਰਮਜੀਤ ਕੁੱਸਾ
ਜਨਮ(1953-01-01)1 ਜਨਵਰੀ 1953
ਮੌਤ20 ਮਾਰਚ 1998(1998-03-20) (ਉਮਰ 45)
ਕਿੱਤਾਨਾਵਲਕਾਰ
ਭਾਸ਼ਾਪੰਜਾਬੀ
ਸ਼ੈਲੀਨਾਵਲ
ਵਿਸ਼ਾਪੇਂਡੂ ਸਮਾਜ

ਨਾਵਲ

  • ਬੁਰਕੇ ਵਾਲੇ ਲੁਟੇਰੇ (1977)
  • ਰਾਤ ਦੇ ਰਾਹੀ (1979)
  • ਜਖ਼ਮੀ ਦਰਿਆ
  • ਰੋਹੀ ਬੀਆਬਾਨ
  • ਅੱਗ ਦਾ ਗੀਤ
  • ਅਕਾਲ ਪੁਰਖੀ (1998)

ਕਰਮਜੀਤ ਕੁੱਸਾ ਬਾਰੇ ਕਿਤਾਬਾਂ

  • ਕਰਮਜੀਤ ਸਿੰਘ ਕੁੱਸਾ ਦੇ ਨਾਵਲ ਬਿਰਤਾਂਤ ਦੇ ਪਾਸਾਰ (ਸੰਪਾਦਕ ਬਲਦੇਵ ਸਿੰਘ ਧਾਲੀਵਾਲ, 2011)
  • ਕਰਮਜੀਤ ਕੁੱਸਾ ਦੇ ਨਾਵਲ 'ਰੋਹੀ ਬੀਆਬਾਨ' ਦਾ ਆਲੋਚਨਾਤਮਕ ਅਧਿਐਨ

ਹਵਾਲੇ

Tags:

🔥 Trending searches on Wiki ਪੰਜਾਬੀ:

ਬਚਿੱਤਰ ਨਾਟਕਮਲਵਈਚੜ੍ਹਦੀ ਕਲਾਪਾਉਂਟਾ ਸਾਹਿਬਸੰਤ ਅਤਰ ਸਿੰਘਭਾਰਤੀ ਜਨਤਾ ਪਾਰਟੀ2024 ਆਈਸੀਸੀ ਟੀ20 ਵਿਸ਼ਵ ਕੱਪਮਿਆ ਖ਼ਲੀਫ਼ਾਬਾਲ ਮਜ਼ਦੂਰੀਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਬਹਿਰ (ਕਵਿਤਾ)ਸਵਰਨਾਵਲਮਹਾਤਮਾ ਗਾਂਧੀਦੂਜੀ ਸੰਸਾਰ ਜੰਗਡਾ. ਹਰਿਭਜਨ ਸਿੰਘਅਰਦਾਸਪਾਕਿਸਤਾਨਕਣਕਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਅਨੰਦ ਕਾਰਜਚੌਪਈ ਸਾਹਿਬਗੁਰੂ ਗ੍ਰੰਥ ਸਾਹਿਬਚਿੱਟਾ ਲਹੂਜਾਦੂ-ਟੂਣਾਫ਼ਾਸਫ਼ੋਰਸਆਵਾਜਾਈਤਾਜ ਮਹਿਲਅਕਾਲ ਉਸਤਤਿਗੁਰੂ ਅਰਜਨਮਾਂ ਬੋਲੀਜਰਮਨੀਮਾਰਕਸਵਾਦਇਬਰਾਹਿਮ ਲੋਧੀਵਿਕੀਮੀਡੀਆ ਕਾਮਨਜ਼2024 ਫਾਰਸ ਦੀ ਖਾੜੀ ਦੇ ਹੜ੍ਹਕਰਤਾਰ ਸਿੰਘ ਦੁੱਗਲਅਕਾਲੀ ਫੂਲਾ ਸਿੰਘਬਹਾਵਲਨਗਰ ਜ਼ਿਲ੍ਹਾਆਸਾ ਦੀ ਵਾਰਮੁਹੰਮਦ ਗ਼ੌਰੀਦਸਮ ਗ੍ਰੰਥਗਠੀਆਕੁਦਰਤਆਦਿ ਕਾਲੀਨ ਪੰਜਾਬੀ ਸਾਹਿਤਬਾਬਰਬੁੱਲ੍ਹੇ ਸ਼ਾਹਮੀਡੀਆਵਿਕੀਮੋਹਨਜੀਤਪੰਜਾਬ ਦੇ ਜ਼ਿਲ੍ਹੇਕੇਂਦਰ ਸ਼ਾਸਿਤ ਪ੍ਰਦੇਸ਼ਨਵੀਨ ਪਟਨਾਇਕਰਣਜੀਤ ਸਿੰਘਨਾਟਕ (ਥੀਏਟਰ)ਹੁਮਾਯੂੰਬਵਾਸੀਰ1680 ਦਾ ਦਹਾਕਾਚੀਨ ਦਾ ਝੰਡਾਅੰਗਰੇਜ਼ੀ ਬੋਲੀਖ਼ਬਰਾਂਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਜੈਵਲਿਨ ਥਰੋਅਬੁਰਗੋਸ ਵੱਡਾ ਗਿਰਜਾਘਰਰਾਮਗੜ੍ਹੀਆ ਮਿਸਲਸ਼ਾਹ ਹੁਸੈਨ1974ਕੋਣੇ ਦਾ ਸੂਰਜਹਵਾ ਪ੍ਰਦੂਸ਼ਣਹੋਲਾ ਮਹੱਲਾਪਾਸ਼ਗੁਰੂ ਰਾਮਦਾਸਰੇਡੀਓ ਦਾ ਇਤਿਹਾਸਸਿੱਖ ਧਰਮਭਗਤ ਸਧਨਾਪ੍ਰਾਚੀਨ ਭਾਰਤ ਦਾ ਇਤਿਹਾਸਸਤਿ ਸ੍ਰੀ ਅਕਾਲਕੀੜੀ🡆 More