ਟੀਵੀ ਡਰਾਮਾ ਕਭੀ ਕਭੀ

ਕਭੀ ਕਭੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ 2013 ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ ਪ੍ਰਸਾਰਿਤ ਹੋਇਆ ਸੀ। ਇਸਨੂੰ ਜ਼ਿੰਦਗੀ ਦੁਆਰਾ ਭਾਰਤ ਵਿੱਚ ਵੀ 23 ਜੂਨ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ।

ਕਭੀ ਕਭੀ
ਸ਼ੈਲੀਡਰਾਮਾ, ਰੁਮਾਂਸ
ਲੇਖਕਅੰਜੁਮ ਸ਼ਹਿਜ਼ਾਦ
ਸਟਾਰਿੰਗਅਹਿਸਨ ਖਾਨ
ਮਹਿਵਿਸ਼ ਹਯਾਤ
(For entire cast see the section on cast below)
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਨਿਰਮਾਤਾ ਟੀਮ
ਨਿਰਮਾਤਾIdream Entertainment
ਰਿਲੀਜ਼
Original networkARY ਡਿਜੀਟਲ
Original release20 ਸਿਤੰਬਰ 2013

ਪਲਾਟ

ਇਹ ਇੱਕ ਪ੍ਰੇਮ ਕਹਾਣੀ ਹੈ ਜੋ ਅਮੀਰ ਕੁੜੀ ਇਸ਼ਾਲ ਅਤੇ ਇੱਕ ਮੱਧ-ਵਰਗੀ ਪਰਿਵਾਰ ਦੇ ਆਰੇਜ਼ ਦੀ ਹੈ। ਬਹੁਤ ਮੁਸ਼ਕਿਲਾਂ ਦੇ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਇੱਕ ਪਾਸੇ ਇਸ਼ਾਲ ਦਾ ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੁੰਦਾ ਅਤੇ ਦੂਜੇ ਪਾਸੇ ਆਰੇਜ਼ ਦੀ ਲਾਲਚੀ ਮਾਂ ਅਤੇ ਭੈਣ ਲਗਾਤਾਰ ਉਹਨਾਂ ਦੇ ਵਿਆਹੁਤਾ ਜੀਵਨ ਵਿੱਚ ਜ਼ਹਿਰ ਘੋਲਦੇ ਰਹਿੰਦੇ ਹਨ। ਸਮੁੱਚਾ ਪਲਾਟ ਉਹਨਾਂ ਦੇ ਰਿਸ਼ਤੇ ਵਿੱਚ ਆਉਂਦੇ ਉਤਾਰ-ਚੜਾਵ ਨੂੰ ਹੀ ਬਿਆਨਦਾ ਹੈ।

ਕਾਸਟ

  1. ਅਹਿਸਨ ਖਾਨ (ਆਰੇਜ਼)
  2. ਮਹਿਵਿਸ਼ ਹਯਾਤ (ਇਸ਼ਾਲ)
  3. ਜਾਵੇਦ ਸ਼ੇਖ (ਇਸ਼ਾਲ ਦਾ ਪਿਤਾ)
  4. ਬੁਸ਼ਰਾ ਅੰਸਾਰੀ (ਆਰੇਜ਼ ਦੀ ਮਾਂ)
  5. ਨੌਸ਼ੀਨ ਸ਼ਾਹ (ਈਵਾ - ਇਸ਼ਾਲ ਦੀ ਭੈਣ)
  6. ਅਲੀ ਖਾਨ (ਈਵਾ ਦਾ ਪਤੀ)
  7. ਸਨਾ ਅਸਕਰੀ (ਸੋਨੀ - ਆਰੇਜ਼ ਦੀ ਭੈਣ)

ਹੋਰ ਵੇਖੋ

ਹਵਾਲੇ

Tags:

ਟੀਵੀ ਡਰਾਮਾ ਕਭੀ ਕਭੀ ਪਲਾਟਟੀਵੀ ਡਰਾਮਾ ਕਭੀ ਕਭੀ ਕਾਸਟਟੀਵੀ ਡਰਾਮਾ ਕਭੀ ਕਭੀ ਹੋਰ ਵੇਖੋਟੀਵੀ ਡਰਾਮਾ ਕਭੀ ਕਭੀ ਹਵਾਲੇਟੀਵੀ ਡਰਾਮਾ ਕਭੀ ਕਭੀਜ਼ਿੰਦਗੀ (ਟੀਵੀ ਚੈਨਲ)

🔥 Trending searches on Wiki ਪੰਜਾਬੀ:

ਕੁਲਵੰਤ ਸਿੰਘ ਵਿਰਕਧਿਆਨ ਚੰਦਉਲੰਪਿਕ ਖੇਡਾਂਪੰਜਾਬ, ਪਾਕਿਸਤਾਨਪੰਜਾਬੀ ਟੀਵੀ ਚੈਨਲਰਾਵਣਮੱਖੀਆਂ (ਨਾਵਲ)ਦੋਹਾ (ਛੰਦ)ਗੁਰੂ ਗੋਬਿੰਦ ਸਿੰਘਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਇਜ਼ਰਾਇਲਹਿੰਦੀ ਭਾਸ਼ਾਦੁਰਗਿਆਣਾ ਮੰਦਰਸੀ++ਦਲੀਪ ਸਿੰਘਪਿਸਕੋ ਖੱਟਾਪੰਜਾਬੀ ਬੁਝਾਰਤਾਂਸਵਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਰਤ ਦਾ ਰਾਸ਼ਟਰਪਤੀਗੁਰੂ ਹਰਿਗੋਬਿੰਦਹਾਸ਼ਮ ਸ਼ਾਹਬੈਂਕਲੋਕਧਾਰਾਬੁਰਜ ਮਾਨਸਾਲੋਹਾ ਕੁੱਟਭਾਈ ਮੋਹਕਮ ਸਿੰਘ ਜੀਬਲੌਗ ਲੇਖਣੀਉਬਾਸੀਮਜ਼੍ਹਬੀ ਸਿੱਖਪੰਜਾਬੀ ਧੁਨੀਵਿਉਂਤਬੰਗਲੌਰਰਾਮਾਇਣਯਥਾਰਥਵਾਦ (ਸਾਹਿਤ)ਜਨੇਊ ਰੋਗਮੌਲਿਕ ਅਧਿਕਾਰਹਾਕੀਅਕਬਰਇਟਲੀ18 ਅਪਰੈਲਐਕਸ (ਅੰਗਰੇਜ਼ੀ ਅੱਖਰ)ਗੁਰਦੁਆਰਿਆਂ ਦੀ ਸੂਚੀਥਾਇਰਾਇਡ ਰੋਗਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਜਾਮਨੀਘਰਕ੍ਰੈਡਿਟ ਕਾਰਡਸਰ ਜੋਗਿੰਦਰ ਸਿੰਘਸੂਰਜ ਮੰਡਲਖੂਹਸੂਰਜਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਜ਼ਮੀਨੀ ਪਾਣੀਸਦਾਮ ਹੁਸੈਨਮਿਡ-ਡੇਅ-ਮੀਲ ਸਕੀਮਮੁੱਖ ਸਫ਼ਾਲਿਪੀਵਿਕੀਰਾਜ (ਰਾਜ ਪ੍ਰਬੰਧ)ਅਕਾਲ ਉਸਤਤਿਰੱਖੜੀਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਊਰਜਾਸੱਪ (ਸਾਜ਼)ਭਾਰਤੀ ਉਪਮਹਾਂਦੀਪਜਸਵੰਤ ਸਿੰਘ ਕੰਵਲਏ. ਪੀ. ਜੇ. ਅਬਦੁਲ ਕਲਾਮਕੰਜਕਾਂਜਪਾਨੀ ਭਾਸ਼ਾਭਾਰਤ ਦੀ ਵੰਡਬਲਾਗਦਿੱਲੀ🡆 More