ਕਬੂਤਰ

ਕਬੂਤਰ ਪੂਰੇ ਸੰਸਾਰ ਵਿੱਚ ਮਿਲਣ ਵਾਲਾ ਪੰਛੀ ਹੈ। ਇਹ ਇੱਕ ਨਿਅਤਤਾਪੀ, ਉੱਡਣ ਵਾਲਾ ਪੰਛੀ ਹੈ ਤੇ ਮਿੱਠੇ ਸੁਬਾਅ ਵਾਲਾ ਸੁੰਦਰ ਪੰਛੀ ਹੈ ਜਿਸਦਾ ਸਰੀਰ ਪਰਾਂ ਨਾਲ ਢਕਿਆ ਰਹਿੰਦਾ ਹੈ। ਮੂੰਹ ਦੇ ਸਥਾਨ ਉੱਤੇ ਇਸ ਦੀ ਛੋਟੀ ਨੋਕੀਲੀ ਚੁੰਜ ਹੁੰਦੀ ਹੈ। ਮੂੰਹ ਵਿੱਚ ਦੰਦ ਨਹੀਂ ਹੁੰਦੇ। ਇਹ ਜੰਤੁ ਮਨੁੱਖ ਦੇ ਸੰਪਰਕ ਵਿੱਚ ਰਹਿਣਾ ਜਿਆਦਾ ਪਸੰਦ ਕਰਦਾ ਹੈ। ਅਨਾਜ, ਮੇਵੇ ਅਤੇ ਦਾਲਾਂ ਇਨ੍ਹਾਂ ਦਾ ਮੁੱਖ ਭੋਜਨ ਹੈ। ਭਾਰਤ ਵਿੱਚ ਇਹ ਸਫੇਦ ਅਤੇ ਸਲੇਟੀ ਰੰਗ ਦੇ ਹੁੰਦੇ ਹਨ ਪੁਰਾਣੇ ਜਮਾਨੇ ਵਿੱਚ ਇਸ ਦਾ ਪ੍ਰਯੋਗ ਪੱਤਰ ਅਤੇ ਚਿੱਠੀਆਂ ਭੇਜਣ ਲਈ ਕੀਤਾ ਜਾਂਦਾ ਸੀ। ਪੰਜਾਬ ਵਿੱਚ ਅਕਸਰ ਦੋ ਤਰ੍ਹਾਂ ਦੇ ਕਬੂੂਤਰ ਪਾਏ ਜਾਂਦੇ ਹਨ; ਗੋਲੇ ਅਤੇ ਚਿੱੱਟੇ। ਚਿੱਟੇ ਕਬੂੂਤਰਾਂ ਨੂੰ ਸ਼ੌੌੌਕੀਆ ਪਾਲਿਆ ਜਾਂਦਾ ਹੈ ਅਤੇੇ ਪੇੇਂਡੂ ਖੇਡਾਂ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।

ਕਬੂਤਰ
ਭੂਰਾ ਅਤੇ ਚਿੱਟੇ ਰੰਗ ਦਾ ਚੀਨਾ ਕਬੂਤਰ

ਕਬੂਤਰ
Temporal range: ਆਰੰਭਿਕ ਮਾਇਓਞਸੀਨ – ਵਰਤਮਾਨ
ਕਬੂਤਰ
ਫੇਰਲ ਪਿਜਨ (ਕੋਲੰਬਾ ਲੀਬਿਆ ਡੋਮੇਸਟਿਕਾ)ਉਡਦਾ ਹੋਇਆ
Scientific classification
Kingdom:
Phylum:
ਕੋਰਡਾਟਾ
Subphylum:
Class:
ਪੰਛੀ
Order:
Family:
ਕੋਲੰਬੀਡੀ

Tags:

🔥 Trending searches on Wiki ਪੰਜਾਬੀ:

ਨਿੰਮ੍ਹਸਵਿੰਦਰ ਸਿੰਘ ਉੱਪਲਪ੍ਰਤਾਪ ਸਿੰਘਗੁਰਦੁਆਰਾ ਬੰਗਲਾ ਸਾਹਿਬਤਾਰਾਮਝੈਲਭਾਈ ਮਨੀ ਸਿੰਘਭਗਵਾਨ ਮਹਾਵੀਰਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਰਾਮ ਸਿੰਘ (ਆਰਕੀਟੈਕਟ)ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਿੱਠਣੀਆਂਟਿਕਾਊ ਵਿਕਾਸ ਟੀਚੇਭਾਰਤ ਛੱਡੋ ਅੰਦੋਲਨਬਰਨਾਲਾ ਜ਼ਿਲ੍ਹਾਪੰਜਾਬੀ ਕਿੱਸਾਕਾਰਪੇਮੀ ਦੇ ਨਿਆਣੇਪੰਜਾਬੀ ਭਾਸ਼ਾਕਵਿ ਦੇ ਲੱਛਣ ਤੇ ਸਰੂਪਸੰਤ ਰਾਮ ਉਦਾਸੀਸੂਫ਼ੀ ਸਿਲਸਿਲੇਭਗਤੀ ਲਹਿਰਰਘੁਬੀਰ ਢੰਡਪੰਜਾਬ, ਭਾਰਤਪੰਜਾਬ (ਭਾਰਤ) ਵਿੱਚ ਖੇਡਾਂਪੰਜਾਬ ਵਿੱਚ ਕਬੱਡੀਫ਼ਾਰਸੀ ਕਿਰਿਆਵਾਂਜੰਗਨਾਮਾ ਸ਼ਾਹ ਮੁਹੰਮਦਦਿਲਜੀਤ ਦੋਸਾਂਝਪੰਜਾਬੀ ਕਹਾਵਤਾਂਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਵਾਰਿਸ ਸ਼ਾਹਬੀਬੀ ਸਾਹਿਬ ਕੌਰਮਲਹਾਰ ਰਾਵ ਹੋਲਕਰਰਾਣੀ ਲਕਸ਼ਮੀਬਾਈਸਰਦੂਲਗੜ੍ਹ ਵਿਧਾਨ ਸਭਾ ਹਲਕਾਖਾਦਚਾਰ ਸਾਹਿਬਜ਼ਾਦੇ (ਫ਼ਿਲਮ)ਮੁਮਤਾਜ਼ ਮਹਿਲਨਾਵਲਚਿੜੀ-ਛਿੱਕਾਚੰਡੀਗੜ੍ਹ ਰੌਕ ਗਾਰਡਨਸਕੂਲਜੱਸਾ ਸਿੰਘ ਆਹਲੂਵਾਲੀਆਸੱਸੀ ਪੁੰਨੂੰਧੁਨੀ ਸੰਪਰਦਾਇ ( ਸੋਧ)ਭਾਰਤ ਦਾ ਸੰਵਿਧਾਨਪੰਜਾਬੀ ਸਾਹਿਤ ਆਲੋਚਨਾਮਜ਼ਦੂਰ-ਸੰਘਓਸ਼ੋਆਂਧਰਾ ਪ੍ਰਦੇਸ਼ਤੂੰ ਮੱਘਦਾ ਰਹੀਂ ਵੇ ਸੂਰਜਾਭਾਈ ਵੀਰ ਸਿੰਘਪਹਿਲੀ ਐਂਗਲੋ-ਸਿੱਖ ਜੰਗਰਣਜੀਤ ਸਿੰਘਘੜੂੰਆਂਨੀਤੀਕਥਾਵਿਸਾਖੀਮਿਡ-ਡੇਅ-ਮੀਲ ਸਕੀਮਰਬਾਬਵੋਟ ਦਾ ਹੱਕਪੰਜਾਬੀ ਕੈਲੰਡਰਮਹਾਂਦੀਪਅਜੀਤ ਕੌਰਸੁਰਜੀਤ ਪਾਤਰਸੂਰਜ ਮੰਡਲਅਨੁਵਾਦਸਫ਼ਰਨਾਮਾਭਾਰਤ ਦਾ ਮੁੱਖ ਚੋਣ ਕਮਿਸ਼ਨਰਗ਼ਜ਼ਲਭਾਰਤ ਦਾ ਰਾਸ਼ਟਰਪਤੀਲੋਕਧਾਰਾਸਾਉਣੀ ਦੀ ਫ਼ਸਲ🡆 More