ਔਰੇਗਨ (/ˈɔːrɡən/ ( ਸੁਣੋ) ORR-ə-gən) ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪ੍ਰਸ਼ਾਂਤ ਤਟ ਉੱਤੇ ਪੈਂਦਾ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਵਾਸ਼ਿੰਗਟਨ, ਦੱਖਣ ਵੱਲ ਕੈਲੀਫ਼ੋਰਨੀਆ, ਦੱਖਣ-ਪੱਛਮ ਵੱਲ ਨੇਵਾਡਾ ਅਤੇ ਪੂਰਬ ਵੱਲ ਆਇਡਾਹੋ ਨਾਲ਼ ਲੱਗਦੀਆਂ ਹਨ। ਔਰੇਗਨ ਰਾਜਖੇਤਰ 1848 ਵਿੱਚ ਬਣਿਆ ਸੀ ਅਤੇ 14 ਫ਼ਰਵਰੀ 1859 ਨੂੰ ਔਰੇਗਨ 33ਵਾਂ ਰਾਜ ਬਣਿਆ।
ਔਰੇਗਨ ਦਾ ਰਾਜ State of Oregon | |||||
| |||||
ਉੱਪ-ਨਾਂ: ਊਦਬਿਲਾਉ ਰਾਜ | |||||
ਮਾਟੋ: Alis volat propriis (ਲਾਤੀਨੀ: ਉਹ ਆਪਣੇ ਖੰਭਾਂ ਨਾਲ਼ ਉੱਡਦੀ ਹੈ) | |||||
ਦਫ਼ਤਰੀ ਭਾਸ਼ਾਵਾਂ | ਕਨੂੰਨੀ: ਕੋਈ ਨਹੀਂ ਯਥਾਰਥ: ਅੰਗਰੇਜ਼ੀ | ||||
ਵਸਨੀਕੀ ਨਾਂ | ਔਰੇਗਨੀ | ||||
ਰਾਜਧਾਨੀ | ਸੇਲਮ | ||||
ਸਭ ਤੋਂ ਵੱਡਾ ਸ਼ਹਿਰ | ਪੋਰਟਲੈਂਡ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਪੋਰਟਲੈਂਡ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 9ਵਾਂ ਦਰਜਾ | ||||
- ਕੁੱਲ | 98,381 sq mi (255,026 ਕਿ.ਮੀ.੨) | ||||
- ਚੁੜਾਈ | 400 ਮੀਲ (640 ਕਿ.ਮੀ.) | ||||
- ਲੰਬਾਈ | 360 ਮੀਲ (580 ਕਿ.ਮੀ.) | ||||
- % ਪਾਣੀ | 2.4 | ||||
- ਵਿਥਕਾਰ | 42° N to 46° 18′ N | ||||
- ਲੰਬਕਾਰ | 116° 28′ W to 124° 38′ W | ||||
ਅਬਾਦੀ | ਸੰਯੁਕਤ ਰਾਜ ਵਿੱਚ 27ਵਾਂ ਦਰਜਾ | ||||
- ਕੁੱਲ | 3,899,353 (2012 ਦਾ ਅੰਦਾਜ਼ਾ) | ||||
- ਘਣਤਾ | 39.9/sq mi (15.0/km2) ਸੰਯੁਕਤ ਰਾਜ ਵਿੱਚ 39ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਊਂਟ ਹੁੱਡ 11,249 ft (3,428.8 m) | ||||
- ਔਸਤ | 3,300 ft (1,000 m) | ||||
- ਸਭ ਤੋਂ ਨੀਵੀਂ ਥਾਂ | ਪ੍ਰਸ਼ਾਂਤ ਮਹਾਂਸਾਗਰ sea level | ||||
ਸੰਘ ਵਿੱਚ ਪ੍ਰਵੇਸ਼ | 14 ਫ਼ਰਵਰੀ 1859 (33ਵਾਂ) | ||||
ਰਾਜਪਾਲ | ਜਾਨ ਕਿਟਜਾਬਰ (ਲੋ) | ||||
ਰਾਜ ਸਕੱਤਰ | ਕੇਟ ਬ੍ਰਾਊਨ (ਲੋ) | ||||
ਵਿਧਾਨ ਸਭਾ | ਵਿਧਾਨ ਸਭਾ | ||||
- ਉਤਲਾ ਸਦਨ | ਰਾਜ ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਰੌਨ ਵਾਈਡਨ (ਲੋ) ਜੈਫ਼ ਮਰਕਲੀ (ਲੋ) | ||||
ਸੰਯੁਕਤ ਰਾਜ ਸਦਨ ਵਫ਼ਦ | 4 ਲੋਕਤੰਤਰੀ, 1 ਗਣਤੰਤਰੀ (list) | ||||
ਸਮਾਂ ਜੋਨਾਂ | |||||
- ਜ਼ਿਆਦਾਤਰ ਰਾਜ | ਪ੍ਰਸ਼ਾਂਤ: UTC-8/-7 | ||||
- ਮੈਲਹਰ ਕਾਊਂਟੀ ਦਾ ਬਹੁਤਾ ਹਿੱਸਾ | ਪਹਾੜੀ: UTC-7/-6 | ||||
ਛੋਟੇ ਰੂਪ | OR Ore. US-OR | ||||
ਵੈੱਬਸਾਈਟ | www |
This article uses material from the Wikipedia ਪੰਜਾਬੀ article ਔਰੇਗਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.