ਓਪੇਰਾ

ਓਪੇਰਾ (ਇਤਾਲਵੀ: Opera) ਇੱਕ ਕਲਾ-ਰੂਪ ਹੈ ਜਿਸ ਵਿੱਚ ਗਾਇਕ ਅਤੇ ਸੰਗੀਤਕਾਰ ਗੀਤ-ਨਾਟ ਦੇ ਪਾਠ (ਲਿਬ੍ਰੇਟੋ) ਨੂੰ ਆਮ ਤੌਰ 'ਤੇ ਰੰਗਮੰਚੀ ਸੈੱਟਿੰਗ ਵਿੱਚ ਸੰਗੀਤ ਨਾਲ ਸੰਜੋ ਕੇ ਪੇਸ਼ ਕਰਦੇ ਹਨ। ਓਪੇਰਾ ਕਲਾ ਦੀ ਉਹ ਸਾਖਾ ਹੈ ਜਿਸ ਵਿੱਚ ਸੰਗੀਤ ਨਾਟਕੀ ਪੇਸ਼ਕਾਰੀ ਅਭਿੰਨ ਅੰਗ ਹੋਵੇ ਅਤੇ ਡਾਇਲਾਗ ਦੀ ਥਾਂ ਗੀਤ ਗੱਲਬਾਤ ਦਾ ਵਾਹਕ ਹੋਣ। ਇਸ ਵਿੱਚ ਅਦਾਕਾਰੀ, ਦ੍ਰਿਸ਼ਾਵਲੀ, ਅਤੇ ਪਹਿਰਾਵਾ ਆਦਿ ਵਰਗੇ ਥੀਏਟਰ ਦੇ ਕਈ ਪਹਿਲੂ ਜੁੜੇ ਹੁੰਦੇ ਹਨ ਅਤੇ ਕਈ ਵਾਰ ਤਾਂ ਨਾਚ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ। ਓਪੇਰਾ ਦਾ ਜਨਮ 1594 ਵਿੱਚ ਇਟਲੀ ਦੇ ਫਲੋਰੈਂਸ ਨਗਰ ਵਿੱਚ ਜੈਕੋਪੋ ਪੇਰੀ ਦੇ ਦਾਫਨੇ ਨਾਮਕ ਓਪੇਰੇ ਦੀ ਪੇਸ਼ਕਾਰੀ ਨਾਲ ਹੋਇਆ ਸੀ। ਇਹ ਫਲੋਰੈਂਸ ਦੇ ਮਾਨਵਵਾਦੀਆਂ ਦੀ ਕਲਾਮੰਡਲੀ (ਕਾਮਰੇਤਾ ਦੀ ਬਰਦੀ) ਦੀ ਪਰੇਰਨਾ ਤਹਿਤ 1597 ਦੇ ਲਾਗੇ ਚਾਗੇ ਕਿਸੇ ਵਕਤ ਲਿਖਿਆ ਗਿਆ ਸੀ। ਇਹ ਪੁਨਰ-ਜਾਗਰਣ ਦੀ ਇੱਕ ਅਹਿਮ ਪ੍ਰਵਿਰਤੀ ਦੇ ਅੰਗ ਵਜੋਂ ਕਲਾਸੀਕਲ ਯੂਨਾਨੀ ਨਾਟ-ਕਲਾ ਨੂੰ ਸੁਰਜੀਤ ਕਰਨ ਦਾ ਯਤਨ ਸੀ।

ਓਪੇਰਾ
ਸੰਸਾਰ ਦੇ ਸਭ ਤੋਂ ਪ੍ਰਸਿੱਧ ਓਪੇਰਾ ਭਵਨਾਂ ਵਿੱਚੋਂ ਇੱਕ ਪੈਰਸ ਓਪੇਰਾ ਦਾ ਪੈਲੇਸ ਗਾਰਨੀਏਰ

ਹਵਾਲੇ

Tags:

ਫਲੋਰੈਂਸ

🔥 Trending searches on Wiki ਪੰਜਾਬੀ:

ਮੈਡੀਸਿਨਜਪੁਜੀ ਸਾਹਿਬਦਸਮ ਗ੍ਰੰਥਬਲਵੰਤ ਗਾਰਗੀਯਸ਼ਸਵੀ ਜੈਸਵਾਲਸਿੱਖ ਗੁਰੂਮਹਾਤਮਾ ਗਾਂਧੀਹਾਰਮੋਨੀਅਮਜੀਵਨੀਮਨੀਕਰਣ ਸਾਹਿਬਬੂਟਾ ਸਿੰਘਸੁਕਰਾਤਵਟਸਐਪਸਾਹਿਤ ਅਤੇ ਮਨੋਵਿਗਿਆਨਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਸਿੱਖਜਲ ਸੈਨਾਪੜਨਾਂਵਫ਼ਾਰਸੀ ਭਾਸ਼ਾਭਾਰਤ ਦੀ ਸੰਵਿਧਾਨ ਸਭਾ22 ਅਪ੍ਰੈਲਗੋਪਰਾਜੂ ਰਾਮਚੰਦਰ ਰਾਓਸਮਕਾਲੀ ਪੰਜਾਬੀ ਸਾਹਿਤ ਸਿਧਾਂਤਜਰਨੈਲ ਸਿੰਘ ਭਿੰਡਰਾਂਵਾਲੇਮਾਨੂੰਪੁਰ, ਲੁਧਿਆਣਾਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਸਰੀਰਕ ਕਸਰਤਪੰਜ ਪਿਆਰੇਸੁਲਤਾਨ ਬਾਹੂਗੁਰੂ ਹਰਿਕ੍ਰਿਸ਼ਨਸਰਹਿੰਦ ਦੀ ਲੜਾਈਤਵਾਰੀਖ਼ ਗੁਰੂ ਖ਼ਾਲਸਾਪੂਰਨਮਾਸ਼ੀਅੰਤਰਰਾਸ਼ਟਰੀਵੈਦਿਕ ਕਾਲਚਿੰਤਾਮੁਗ਼ਲ ਸਲਤਨਤਲੈਨਿਨਵਾਦਸੁਰ (ਭਾਸ਼ਾ ਵਿਗਿਆਨ)ਅਜ਼ਰਬਾਈਜਾਨਪੀਲੂ19772024 ਫ਼ਾਰਸ ਦੀ ਖਾੜੀ ਦੇ ਹੜ੍ਹਦਸਵੰਧਪੰਜਾਬੀ ਨਾਟਕਪੰਜਾਬੀ ਸੂਫ਼ੀ ਕਵੀਇੰਜੀਨੀਅਰਦਸਤਾਰਅਨੰਦ ਸਾਹਿਬਵਚਨ (ਵਿਆਕਰਨ)ਸੇਹ (ਪਿੰਡ)ਗੁਰਦੁਆਰਾ ਕਰਮਸਰ ਰਾੜਾ ਸਾਹਿਬਔਰੰਗਜ਼ੇਬਧਰਤੀ ਦਿਵਸਗੌਤਮ ਬੁੱਧਹਰਿਮੰਦਰ ਸਾਹਿਬਜਲ੍ਹਿਆਂਵਾਲਾ ਬਾਗ ਹੱਤਿਆਕਾਂਡਡਾ. ਮੋਹਨਜੀਤਦੋਆਬਾਰਾਧਾ ਸੁਆਮੀ ਸਤਿਸੰਗ ਬਿਆਸਜਲੰਧਰਧੁਨੀ ਸੰਪਰਦਾਇ ( ਸੋਧ)ਵਿਅੰਜਨ ਗੁੱਛੇਅੰਮ੍ਰਿਤਾ ਪ੍ਰੀਤਮਮਹਿਮੂਦ ਗਜ਼ਨਵੀਡਰੱਗਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਧਨੀ ਰਾਮ ਚਾਤ੍ਰਿਕਨਿਹੰਗ ਸਿੰਘਵੱਲਭਭਾਈ ਪਟੇਲਨੰਦ ਲਾਲ ਨੂਰਪੁਰੀਦੁੱਲਾ ਭੱਟੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ🡆 More