ਐਲਫ਼ਰੈੱਡ ਹਿਚਕੌਕ

ਸਰ ਐਲਫ਼ਰੈੱਡ ਜੋਜ਼ਫ਼ ਹਿਚਕੌਕ (ਅੰਗਰੇਜ਼ੀ: Sir Alfred Joseph Hitchcock; 13 ਅਗਸਤ 1899 – 29 ਅਪਰੈਲ 1980) ਇੱਕ ਅੰਗਰੇਜ਼ੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੀ। ਇਸਨੂੰ ਸਸਪੈਂਸ ਦਾ ਉਸਤਾਦ ਵੀ ਕਿਹਾ ਜਾਂਦਾ ਹੈ। ਇਸਨੇ ਸਸਪੈਂਸ ਅਤੇ ਮਨੋਵਿਗਿਆਨਿਕ ਫ਼ਿਲਮਾਂ ਵਿੱਚ ਨਵੀਆਂ ਤਕਨੀਕਾਂ ਈਜਾਦ ਕੀਤੀਆਂ। ਬਰਤਾਨਵੀ ਸਿਨੇਮਾ ਵਿੱਚ ਇਸ ਦੀਆਂ ਫ਼ਿਲਮਾਂ ਤੋਂ ਬਾਅਦ ਇਸਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਫ਼ਿਲਮ ਨਿਰਦੇਸ਼ਕ ਕਿਹਾ ਗਿਆ। 1939 ਵਿੱਚ ਇਹ ਹਾਲੀਵੁੱਡ ਵਿੱਚ ਚਲਾ ਗਿਆ ਅਤੇ 1955 ਵਿੱਚ ਅਮਰੀਕੀ ਨਾਗਰਿਕ ਬਣਿਆ।

ਸਰ ਐਲਫ਼ਰੈੱਡ ਹਿਚਕੌਕ
ਐਲਫ਼ਰੈੱਡ ਹਿਚਕੌਕ
ਸਟੂਡੀਓ ਫੋਟੋ ਅੰ. 1955
ਜਨਮ
ਐਲਫ਼ਰੈੱਡ ਜੋਜ਼ਫ਼ ਹਿਚਕੌਕ

(1899-08-13)13 ਅਗਸਤ 1899
ਲੇਟਨਸਟੋਨ, ਈਸੈਕਸ, ਇੰਗਲੈਂਡ
ਮੌਤ29 ਅਪ੍ਰੈਲ 1980(1980-04-29) (ਉਮਰ 80)
ਬੈਲ ਏਅਰ, ਕੈਲੀਫੋਰਨੀਆ, ਸੰਯੁਕਤ ਰਾਜ
ਹੋਰ ਨਾਮ
  • Hitch
  • The Master of Suspense
ਅਲਮਾ ਮਾਤਰ
  • ਸੈਲੇਸ਼ੀਅਨ ਕਾਲਜ, ਲੰਡਨ
  • ਸੰਤ ਇਗਨੌਸ਼ੀਅਸ ਕਾਲਜ, ਐਨਫ਼ੀਲਡ ਸ਼ਹਿਰ
ਪੇਸ਼ਾ
  • ਨਿਰਦੇਸ਼ਕ
  • ਨਿਰਮਾਤਾ
ਸਰਗਰਮੀ ਦੇ ਸਾਲ1921–1976
ਜੀਵਨ ਸਾਥੀਅਲਮਾ ਰੇਵੀਲ (ਵਿਆਹ 1926–1980; ਹਿਚਕੌਕ ਦੀ ਮੌਤ)
ਬੱਚੇਪੈਟ ਹਿਚਕੌਕ

ਮੁੱਢਲਾ ਜੀਵਨ

ਹਿਚਕੌਕ ਦਾ ਜਨਮ ਲੇਟਨਸਟੋਨ, ਲੰਦਨ ਵਿੱਚ ਹੋਇਆ ਜੋ ਉਸ ਸਮੇਂ ਈਸੈਕਸ ਦਾ ਹਿੱਸਾ ਸੀ। ਇਹ ਦੂਜਾ ਮੁੰਡਾ ਸੀ ਅਤੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਇਸ ਦਾ ਨਾਂ ਇਸ ਦੇ ਪਿਤਾ ਦੇ ਭਾਈ ਦੇ ਨਾਂ ਉੱਤੇ ਰੱਖਿਆ ਗਿਆ ਅਤੇ ਇਸਨੂੰ ਰੋਮਨ ਕੈਥੋਲਿਕ ਈਸਾਈ ਵਜੋਂ ਵੱਡਾ ਕੀਤਾ ਗਿਆ। ਇਸਨੇ ਸੈਲੇਸ਼ੀਅਨ ਕਾਲਜ, ਲੰਡਨ ਅਤੇ ਸੰਤ ਇਗਨੌਸ਼ੀਅਸ ਕਾਲਜ, ਐਨਫ਼ੀਲਡ ਸ਼ਹਿਰ ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਦੇ ਮਾਪੇ ਅੱਧੇ ਅੰਗਰੇਜ਼ ਅਤੇ ਅੱਧੇ ਆਈਰਿਸ਼ ਖ਼ਾਨਦਾਨ ਦੇ ਸਨ। ਇਹ ਛੋਟੇ ਹੁੰਦੇ ਜ਼ਿਆਦਾ ਘੁਲਮਦਾ ਮਿਲਦਾ ਨਹੀਂ ਸੀ ਅਤੇ ਇਸ ਪਿੱਛੇ ਇੱਕ ਕਾਰਨ ਇਸ ਦਾ ਮੋਟੇ ਹੋਣਾ ਸੀ।

ਹਵਾਲੇ

ਬਾਹਰੀ ਲਿੰਕ

Tags:

ਅੰਗਰੇਜ਼ੀਇੰਗਲੈਂਡਫ਼ਿਲਮ ਨਿਰਦੇਸ਼ਕਫ਼ਿਲਮ ਨਿਰਮਾਤਾਹਾਲੀਵੁੱਡ

🔥 Trending searches on Wiki ਪੰਜਾਬੀ:

ਲੋਕਧਾਰਾਪੰਜਾਬੀ ਆਲੋਚਨਾਕੁੱਤਾਖੋ-ਖੋਨੰਦ ਲਾਲ ਨੂਰਪੁਰੀਰਬਿੰਦਰਨਾਥ ਟੈਗੋਰਸਿੱਖ ਗੁਰੂਹੋਲੀਬੰਦਾ ਸਿੰਘ ਬਹਾਦਰਕੜ੍ਹੀ ਪੱਤੇ ਦਾ ਰੁੱਖਪੰਜਾਬੀ ਨਾਰੀਡਾਇਰੀਸਵਰਾਜਬੀਰਯੂਨੀਕੋਡਸਾਹਿਬਜ਼ਾਦਾ ਅਜੀਤ ਸਿੰਘਜੀ ਆਇਆਂ ਨੂੰਹਰੀ ਸਿੰਘ ਨਲੂਆਆਦਿ ਗ੍ਰੰਥਡਾ. ਹਰਿਭਜਨ ਸਿੰਘਪ੍ਰਦੂਸ਼ਣਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਸ਼ਵੇਤਾ ਬੱਚਨ ਨੰਦਾਨਾਨਕ ਸਿੰਘਗੁਰਦੁਆਰਾ ਬਾਬਾ ਬਕਾਲਾ ਸਾਹਿਬਕੁਲਵੰਤ ਸਿੰਘ ਵਿਰਕਪੰਜਾਬੀ ਵਿਆਕਰਨਕੰਪਿਊਟਰਵਿਕੀਪੀਡੀਆਲੋਕ ਸਭਾ ਹਲਕਿਆਂ ਦੀ ਸੂਚੀਲੂਆਨਿੱਕੀ ਕਹਾਣੀਅੰਮ੍ਰਿਤਾ ਪ੍ਰੀਤਮਘਰਅੰਗਰੇਜ਼ੀ ਬੋਲੀਮਹਿਸਮਪੁਰਸੁਰਿੰਦਰ ਛਿੰਦਾਲੋਕ ਸਾਹਿਤਰਾਮ ਸਰੂਪ ਅਣਖੀਅਧਿਆਪਕਸੱਪ (ਸਾਜ਼)ਸੁਹਾਗਡਿਪਲੋਮਾਦਿਲਜੀਤ ਦੋਸਾਂਝਨੇਵਲ ਆਰਕੀਟੈਕਟਰਵਾਕੰਸ਼ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗ੍ਰਾਮ ਪੰਚਾਇਤਬਾਗਬਾਨੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਲੋਕਗੀਤਪੰਜਾਬੀ ਬੁਝਾਰਤਾਂਸੂਬਾ ਸਿੰਘਮਾਰਕ ਜ਼ੁਕਰਬਰਗਲਾਲ ਕਿਲ੍ਹਾਗੁਰਦੁਆਰਿਆਂ ਦੀ ਸੂਚੀਚਿੜੀ-ਛਿੱਕਾਸ਼ਤਰੰਜਬਲਵੰਤ ਗਾਰਗੀਸ੍ਰੀ ਚੰਦਵੈਸਾਖਵਾਰਕਾਮਾਗਾਟਾਮਾਰੂ ਬਿਰਤਾਂਤਸੰਯੁਕਤ ਅਰਬ ਇਮਰਾਤੀ ਦਿਰਹਾਮਮਾਨੀਟੋਬਾਜਾਤਭਰਤਨਾਟਿਅਮਮਿਆ ਖ਼ਲੀਫ਼ਾਪੰਜਾਬ (ਭਾਰਤ) ਵਿੱਚ ਖੇਡਾਂਸਮਾਰਟਫ਼ੋਨਵਾਲਮੀਕਆਨੰਦਪੁਰ ਸਾਹਿਬਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸੁਹਜਵਾਦੀ ਕਾਵਿ ਪ੍ਰਵਿਰਤੀਭੂਮੱਧ ਸਾਗਰਤਖ਼ਤ ਸ੍ਰੀ ਦਮਦਮਾ ਸਾਹਿਬ🡆 More