ਐਥਨਜ਼

ਐਥਨਜ਼ (/ˈæθnz/; ਆਧੁਨਿਕ ਯੂਨਾਨੀ: Αθήναcode: ell promoted to code: el , Athína; IPA: ; Katharevousa: Ἀθῆναι, Athinai; Ancient Greek: Ἀθῆναι, Athēnai) ਯੂਨਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਐਥਨਜ਼ ਅਫਰੀਕਾ ਖੇਤਰ ਤੇ ਭਾਰੂ ਹੈ ਅਤੇ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਸ਼ਹਿਰ ਦਾ ਨਾਮ ਯੂਨਾਨੀ ਦੇਵਮਾਲਾ ਵਿੱਚ ਅਥਨੇ (ਆਥੀਨਾ ਦੇਵੀ ਦੇ ਨਾਮ ਉੱਤੇ ਰੱਖਿਆ ਗਿਆ ਹੈ। 3.7 ਮਿਲੀਅਨ ਦੀ ਆਬਾਦੀ ਦਾ ਹਾਮਿਲ ਇਹ ਸ਼ਹਿਰ ਉੱਤਰ ਅਤੇ ਪੂਰਬ ਦੀ ਵੱਲ ਵਿਸਤਾਰ ਪਾ ਰਿਹਾ ਹੈ ਅਤੇ ਯੂਨਾਨ ਦਾ ਆਰਥਿਕ, ਵਪਾਰਕ, ਸਨਅਤੀ, ਸੱਭਿਆਚਾਰਕ ਅਤੇ ਸਿਆਸੀ ਕਲਬ ਸਮਝਿਆ ਜਾਂਦਾ ਹੈ। ਇਹ ਸ਼ਹਿਰ ਯੂਰਪ ਦਾ ਉਭਰਦਾ ਹੋਇਆ ਕਾਰੋਬਾਰੀ ਕੇਂਦਰ ਹੈ। ਪ੍ਰਾਚੀਨ ਏਥਨਜ਼ ਇੱਕ ਤਾਕਤਵਰ ਰਿਆਸਤ ਅਤੇ ਅਫਲਾਤੂਨ ਅਤੇ ਅਰਸਤੂ ਦੇ ਵਿਦਿਅਕ ਇਦਾਰਿਆਂ ਦੇ ਸਬੱਬ ਵਿਦਿਆ ਦਾ ਮਸ਼ਹੂਰ ਕੇਂਦਰ ਸੀ। ਉਸਨੂੰ ਚੌਥੀ ਅਤੇ ਪੰਜਵੀਂ ਸਦੀ ਈਪੂ ਵਿੱਚ ਇਸ ਵਕ਼ਤ ਤੱਕ ਦਰਯਾਫ਼ਤ ਸ਼ੂਦਾ ਯੂਰਪ ਉੱਤੇ ਛੱਡੇ ਗਏ ਡੂੰਘੇ ਸੱਭਿਆਚਾਰਕ ਅਤੇ ਸਿਆਸੀ ਅਸਰਾਂ ਦੇ ਸਬੱਬ ਪੱਛਮੀ ਤਹਜੀਬ ਦੀ ਝੂਲਾ ਸਮਝਿਆ ਜਾਂਦਾ ਹੈ।

ਐਥਨਜ਼

ਏਥਨਜ਼ ਦੀ ਬੁਨਿਆਦ ਕਦੋਂ ਰੱਖੀ ਗਈ? ਇਸ ਬਾਰੇ ਕੁੱਝ ਨਹੀਂ ਪਤਾ ਪਰ ਪਹਿਲੇ ਹਜ਼ਾਰ ਈਪੂ ਵਿੱਚ ਯੂਨਾਨੀ ਤਹਜੀਬ ਦੇ ਜਰੀਆਂ ਦੌਰ ਵਿੱਚ ਏਥਨਜ਼ ਯੂਨਾਨ ਦਾ ਉਭਰਦਾ ਹੋਇਆ ਸ਼ਹਿਰ ਸੀ। ਯੂਨਾਨ ਦੇ ਸੁਨਹਰੀ ਦੌਰ 500 ਈਪੂ ਤੋਂ 323 ਈਪੂ ਤੱਕ ਇਹ ਦੁਨੀਆ ਦਾ ਸੱਭਿਆਚਾਰਕ ਅਤੇ ਸਿਆਸੀ ਕੇਂਦਰ ਸੀ। 431 ਈਪੂ ਵਿੱਚ ਏਥਨਜ਼ ਇੱਕ ਹੋਰ ਸ਼ਹਿਰੀ ਰਿਆਸਤ ਸਪਾਰਤਾ ਕੋਲੋਂ ਜੰਗ ਵਿੱਚ ਹਾਰ ਖਾ ਗਿਆ ਅਤੇ ਤਬਾਹੀ ਦਾ ਸ਼ਿਕਾਰ ਹੋਇਆ

ਹਵਾਲੇ

Tags:

ਮਦਦ:ਯੂਨਾਨੀ ਲਈ IPAਯੂਨਾਨਰਾਜਧਾਨੀ

🔥 Trending searches on Wiki ਪੰਜਾਬੀ:

ਪੰਜਾਬੀ ਮੁਹਾਵਰੇ ਅਤੇ ਅਖਾਣਭਾਈ ਸੰਤੋਖ ਸਿੰਘ ਧਰਦਿਓਹਰਿੰਦਰ ਸਿੰਘ ਰੂਪਇਕਾਂਗੀਖੇਤੀਬਾੜੀਨੈਪੋਲੀਅਨਮੈਂ ਹੁਣ ਵਿਦਾ ਹੁੰਦਾ ਹਾਂਭਾਰਤ ਦਾ ਸੰਵਿਧਾਨਨਿਮਰਤ ਖਹਿਰਾਇੰਸਟਾਗਰਾਮਸ਼ਬਦ-ਜੋੜਚੰਦਰਯਾਨ-3ਸਾਲਠੰਢੀ ਜੰਗਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਕਾਰੋਬਾਰ26 ਅਕਤੂਬਰਸੋਹਣੀ ਮਹੀਂਵਾਲ21 ਅਕਤੂਬਰਵੈੱਬਸਾਈਟਮਸ਼ੀਨੀ ਬੁੱਧੀਮਾਨਤਾਹੈਂਡਬਾਲਪ੍ਰੀਤੀ ਸਪਰੂਸਾਰਾਹ ਡਿਕਸਨਖ਼ਾਲਿਸਤਾਨ ਲਹਿਰਨਾਗਰਿਕਤਾਰੋਨਾਲਡ ਰੀਗਨਸਮਿੱਟਰੀ ਗਰੁੱਪਸਿੱਖ ਧਰਮਅਜ਼ਾਦੀ ਦਿਵਸ (ਬੰਗਲਾਦੇਸ਼)16 ਨਵੰਬਰਪੰਜਾਬ, ਭਾਰਤ383ਵਾਰਿਸ ਸ਼ਾਹਨਕਸ਼ਬੰਦੀ ਸਿਲਸਿਲਾ1912ਪਲੱਮ ਪੁਡਿੰਗ ਨਮੂਨਾਯੂਨੀਕੋਡਗਿੱਧਾ1917ਚਰਨ ਸਿੰਘ ਸ਼ਹੀਦਸੰਸਾਰ ਇਨਕਲਾਬਸੰਯੁਕਤ ਰਾਜਰਸ (ਕਾਵਿ ਸ਼ਾਸਤਰ)ਸਾਹਿਤਪਿਸ਼ਾਬ ਨਾਲੀ ਦੀ ਲਾਗਕਾਦਰੀ ਸਿਲਸਿਲਾਦਿਵਾਲੀਭਗਤ ਨਾਮਦੇਵਨਾਰੀਵਾਦਆਧੁਨਿਕ ਪੰਜਾਬੀ ਕਵਿਤਾਪੰਜਾਬੀ ਸੱਭਿਆਚਾਰਦਹੀਂਬੰਦਾ ਸਿੰਘ ਬਹਾਦਰਬਾਸਕਟਬਾਲਅਲਰਜੀਸਿਆਸੀ ਦਲਮਾਰਚ1910ਮੱਧਕਾਲੀਨ ਪੰਜਾਬੀ ਸਾਹਿਤਕਾਰ22 ਸਤੰਬਰਅਨਿਲ ਕੁਮਾਰ ਪ੍ਰਕਾਸ਼ਸਵਰਾਜਬੀਰਪੰਜਾਬ ਵਿਧਾਨ ਸਭਾ ਚੋਣਾਂ 2002ਕ੍ਰਿਸਟੀਆਨੋ ਰੋਨਾਲਡੋ੧੯੧੮ਗੌਰਵ ਕੁਮਾਰ🡆 More