ਐਜ਼ਰਾ ਪਾਊਂਡ

ਐਜ਼ਰਾ ਵੈਸਟਨ ਲੂਮਿਸ ਪਾਊਂਡ (ਅੰਗਰੇਜ਼ੀ:Ezra Weston Loomis Pound) (30 ਅਕਤੂਬਰ 1885 – 1 ਨਵੰਬਰ 1972) ਅਮਰੀਕੀ ਕਵੀ ਅਤੇ ਆਲੋਚਕ ਸੀ। ਉਹ ਅੰਗਰੇਜ਼ੀ ਸਾਹਿਤ ਵਿੱਚ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਪ੍ਰਮੁੱਖ ਹਸਤੀ ਸੀ।

ਐਜ਼ਰਾ ਪਾਊਂਡ
ਐਜ਼ਰਾ ਪਾਊਂਡ
ਜਨਮ(1885-10-30)30 ਅਕਤੂਬਰ 1885
ਮੌਤ1 ਨਵੰਬਰ 1972(1972-11-01) (ਉਮਰ 87)
ਵੀਨਸ
ਕਿੱਤਾਕਵੀ, ਆਲੋਚਕ
ਕਾਲ1905–1965
ਸਾਹਿਤਕ ਲਹਿਰਆਧੁਨਿਕਤਾਵਾਦ

ਉਸਨੇ 1906 ਵਿੱਚ ਪੇਂਸਿਲਵਾਨੀਆ ਯੂਨੀਵਰਸਿਟੀ ਤੋਂ ਐਮਏ ਕੀਤੀ। 1907 ਵਿੱਚ ਸਪੇਨ ਅਤੇ ਇਟਲੀ ਦਾ ਸਫ਼ਰ ਕੀਤਾ ਅਤੇ ਆਖ਼ਰ ਇੰਗਲਿਸਤਾਨ ਵਿੱਚ ਰਹਿਣ ਲੱਗ ਪਿਆ। ਓਥੇ ਉਸਨੇ 1912 ਤੱਕ ਨਜ਼ਮਾਂ ਦੇ ਚਾਰ ਸੰਗ੍ਰਹਿ ਛਪਵਾਏ। ਉਸ ਦੀਆਂ ਚੰਗੇਰੀਆਂ ਨਜ਼ਮਾਂ ਉਹ ਹਨ ਜੋ ਉਸਨੇ ਚੀਨੀ, ਜਾਪਾਨੀ ਅਤੇ ਇਤਾਲਵੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ। ਉਸ ਦੇ ਕੇਂਟੋ ਜੋ 1925 ਤੋਂ ਛਪ ਰਹੇ ਹਨ, ਉਸ ਦੇ ਖ਼ਿਆਲਾਂ ਤੇ ਜਜ਼ਬਿਆਂ ਦੇ ਅਸਲ ਨੁਮਾਇੰਦਾ ਰਹੇ। ਉਹਨਾਂ ਵਿੱਚ ਕਦੀਮ ਦਾਸਤਾਨਾਂ, ਲੋਕ ਗੀਤ, ਅਤੇ ਆਧੁਨਿਕ ਸਮਾਜੀ ਉਥਲ-ਪੁਥਲ ਨੂੰ ਬੜੇ ਸਲੀਕੇ ਨਾਲ ਇੱਕ ਸੁਰ ਕੀਤਾ ਗਿਆ ਹੈ। 1924 ਵਿੱਚ ਪਾਉਂਡ ਇਟਲੀ ਆ ਗਿਆ ਅਤੇ ਦੂਜੀ ਵੱਡੀ ਜੰਗ ਦੇ ਦੌਰਾਨ ਵਿੱਚ ਮੁਸੋਲੇਨੀ ਅਤੇ ਫ਼ਾਸ਼ਿਜ਼ਮ ਦੀ ਹਿਮਾਇਤ ਵਿੱਚ ਤਕਰੀਰਾਂ ਨਸ਼ਰ ਕੀਤੀਆਂ।

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਸਿਕੰਦਰ ਇਬਰਾਹੀਮ ਦੀ ਵਾਰਭਾਈ ਸੰਤੋਖ ਸਿੰਘ ਧਰਦਿਓਪੰਜਾਬੀ ਸੂਫ਼ੀ ਸਿਲਸਿਲੇਪੈਸਾਸਤਲੁਜ ਦਰਿਆਮੁਗ਼ਲ ਸਲਤਨਤਮਨੋਵਿਗਿਆਨਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਪੰਜਾਬੀ ਵਾਰ ਕਾਵਿ ਦਾ ਇਤਿਹਾਸਡੈਡੀ (ਕਵਿਤਾ)ਧੁਨੀ ਸੰਪਰਦਾਇ ( ਸੋਧ)੧੯੨੦ਪੰਜਾਬੀ ਮੁਹਾਵਰੇ ਅਤੇ ਅਖਾਣਨਿਬੰਧ ਅਤੇ ਲੇਖਅਲਰਜੀਗੌਰਵ ਕੁਮਾਰਕਿਰਪਾਲ ਸਿੰਘ ਕਸੇਲਕ੍ਰਿਸਟੀਆਨੋ ਰੋਨਾਲਡੋਸਾਹਿਤਬੈਟਮੈਨਅਨੰਦਪੁਰ ਸਾਹਿਬਪ੍ਰਸਿੱਧ ਵੈਬਸਾਈਟਾਂ ਦੀ ਸੂਚੀਕੇਸਗੜ੍ਹ ਕਿਲ੍ਹਾਹਿੰਦ-ਯੂਰਪੀ ਭਾਸ਼ਾਵਾਂਇਤਿਹਾਸਨਰਾਇਣ ਸਿੰਘ ਲਹੁਕੇਯੂਨੀਕੋਡਖੋਰੇਜਮ ਖੇਤਰਲੋਕ ਕਾਵਿਟਿਕਾਊ ਵਿਕਾਸ ਟੀਚੇਵਾਰਤਕਚਾਰ ਸਾਹਿਬਜ਼ਾਦੇਮਨੁੱਖੀ ਸਰੀਰਭਾਰਤ ਦੀ ਵੰਡਪੰਜਾਬੀ ਆਲੋਚਨਾਮੁਫ਼ਤੀਰਾਧਾਨਾਥ ਸਿਕਦਾਰਔਰੰਗਜ਼ੇਬਬਹੁਲੀਉਥੈਲੋ (ਪਾਤਰ)ਆਨੰਦਪੁਰ ਸਾਹਿਬਸ਼ਿਵ ਕੁਮਾਰ ਬਟਾਲਵੀ1905ਪੰਜਾਬ ਦੇ ਲੋਕ-ਨਾਚਸਵਰ ਅਤੇ ਲਗਾਂ ਮਾਤਰਾਵਾਂਕਣਕ੧੯੨੧ਪੰਜਾਬੀ ਕੱਪੜੇਭਾਰਤ ਵਿੱਚ ਘਰੇਲੂ ਹਿੰਸਾਨੌਰੋਜ਼ਪੰਜਾਬੀਭਾਰਤ ਦਾ ਝੰਡਾਸੰਯੋਜਤ ਵਿਆਪਕ ਸਮਾਂਵਿੱਕੀਮੈਨੀਆਦਾਦਾ ਸਾਹਿਬ ਫਾਲਕੇ ਇਨਾਮਤਬਲਾਰਾਜਸਥਾਨ1739ਭਾਈ ਮਨੀ ਸਿੰਘਗੁੱਲੀ ਡੰਡਾਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਯਥਾਰਥਵਾਦ (ਸਾਹਿਤ)ਦ੍ਰੋਪਦੀ ਮੁਰਮੂਸੋਹਣੀ ਮਹੀਂਵਾਲਆਜ਼ਾਦ ਸਾਫ਼ਟਵੇਅਰਮਹਿੰਦਰ ਸਿੰਘ ਧੋਨੀਸੁਖਵਿੰਦਰ ਕੰਬੋਜ17 ਅਕਤੂਬਰਜੋੜਤਾਪਸੀ ਪੰਨੂ🡆 More