ਐਂਤੂਸ਼ਾਬਲ

ਐਂਤੂਸ਼ਾਬਲ (ਫ਼ਰਾਂਸੀਸੀ: Intouchables ) ਇੱਕ ਫ਼ਰਾਂਸੀਸੀ ਕਾਮੇਡੀ-ਡਰਾਮਾ ਫਿਲਮ ਹੈ ਜੋ ਕੇ 2011 ਦੇ ਵਿੱਚ ਓਲੀਵੀਰ ਨਾਕਚੇ ਅਤੇ ਏਰੀਕ ਤੋਲੇਦਾਨੋ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਦੇ ਅਦਾਕਾਰ ਫਰਾਓਣਸੋਈ ਕਲੂਜੇਤ ਅਤੇ ਓਮਾਰ ਸੀ ਹਨ। 2 ਨਵੰਬਰ 2011 ਨੂੰ ਫ਼ਰਾਂਸ ਵਿੱਚ ਇਸ ਦੇ ਰਿਲੀਜ਼ ਹੋਣ ਤੋਂ ਨੋ ਹਫਤੇ ਬਾਅਦ ਇਹ ਫਿਲਮ ਦੂਜੇ ਨੰਬਰ ਤੇ ਬਾਕਸ ਆਫਿਸ ਹਿੱਟ ਬਣ ਗਈ, ਪਹਿਲੀ ਬਾਕਸ ਆਫਿਸ ਹਿੱਟ 'ਵੈਲਕਮ ਟੂ ਦ ਸਟਿੱਕਸ' ਨੂੰ 2008 ਵਿੱਚ ਚੁਣਿਆ ਗਿਆ ਸੀ।। ਫ਼ਰਾਂਸ ਵਿੱਚ 2011 ਵਿੱਚ ਇਸ ਨੂੰ ਫਨੇੱਕ ਦੁਆਰਾ ਕਰਵਾਏ ਗਏ ਪੋਲ ਵਿੱਚ 52% ਵੋਟਾਂ ਦੇ ਨਾਲ ਉਸ ਸਾਲ ਦੀ ਸੱਭਿਆਚਾਰਕ ਘਟਨਾ ਘੋਸ਼ਿਤ ਕੀਤਾ ਗਿਆ। ਇਸ ਫਿਲਮ ਨੂੰ ਵੱਖ ਵੱਖ ਪੁਰਸਕਾਰ ਮਿੱਲੇ। ਫ਼ਰਾਂਸ ਵਿੱਚ ਇਹ ਫਿਲਮ ਅੱਠਵੇਂ ਸੇਸਾਰ ਪੁਰਸਕਾਰ ਵਿੱਚ ਨਾਮਜ਼ਦ ਹੋਈ ਅਤੇ ਓਮਾਰ ਸੀ ਨੂੰ ਸੇਸਾਰ ਪੁਰਸਕਾਰ ਵਿੱਚ ਸ੍ਰੇਸ਼ਠ ਅਦਾਕਾਰ ਦਾ ਖਿਤਾਬ ਮਿਲਿਆ।

ਹਵਾਲੇ

Tags:

ਫ਼ਰਾਂਸੀਸੀ ਭਾਸ਼ਾਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

26 ਅਕਤੂਬਰਮਿਰਜ਼ਾ ਸਾਹਿਬਾਂਚੂਹਾਕੋਰੋਨਾਵਾਇਰਸ ਮਹਾਮਾਰੀ 201923 ਮਾਰਚਮੈਕਸੀਕੋਦਿਲਜੀਤ ਦੁਸਾਂਝਬੁਰਜ ਥਰੋੜਸੰਚਾਰਤਬਲਾਵੀਡੀਓ ਗੇਮਸਾਕਾ ਗੁਰਦੁਆਰਾ ਪਾਉਂਟਾ ਸਾਹਿਬਜਾਮਨੀਫ਼ਿਰੋਜ਼ਸ਼ਾਹ ਦੀ ਲੜਾਈਮਹਿੰਦਰ ਸਿੰਘ ਰੰਧਾਵਾਹਰਿੰਦਰ ਸਿੰਘ ਮਹਿਬੂਬਜਹਾਂਗੀਰ14 ਅਗਸਤਸ਼ਿਵ ਦਿਆਲ ਸਿੰਘਫ਼ਾਇਰਫ਼ੌਕਸਸਾਹਿਤ ਅਤੇ ਇਤਿਹਾਸਸੁਰਜੀਤ ਪਾਤਰ14 ਸਤੰਬਰਨਾਂਵਟੰਗਸਟੰਨਤ੍ਰਿਜਨ4 ਅਗਸਤਪੰਜਾਬੀ ਨਾਵਲ ਦਾ ਇਤਿਹਾਸਫ਼ਰੀਦਕੋਟ ਸ਼ਹਿਰ2000ਦੁਬਈਬਹੁਲੀ10 ਦਸੰਬਰਨਿਬੰਧਸੋਵੀਅਤ ਯੂਨੀਅਨ22 ਸਤੰਬਰਮਾਰਕਸਵਾਦੀ ਸਾਹਿਤ ਅਧਿਐਨਆਸੀ ਖੁਰਦਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਅਮਰੀਕਾਤਮਿਲ਼ ਭਾਸ਼ਾਭਾਰਤ ਦੀ ਰਾਜਨੀਤੀਮੂਲ ਮੰਤਰਭਾਈ ਮਰਦਾਨਾਕੰਪਿਊਟਰਲੂਣਾ (ਕਾਵਿ-ਨਾਟਕ)26 ਅਗਸਤਦਯਾਪੁਰਆਰੀਆ ਸਮਾਜਰਵਨੀਤ ਸਿੰਘਹਿੰਦੀ ਭਾਸ਼ਾਪੰਜਾਬੀ ਅਖਾਣਸਾਈ (ਅੱਖਰ)ਦਿੱਲੀ ਸਲਤਨਤਕੰਬੋਜਸਤਲੁਜ ਦਰਿਆਦੇਸ਼ਸਵਰ ਅਤੇ ਲਗਾਂ ਮਾਤਰਾਵਾਂਚੇਤਨ ਸਿੰਘ ਜੌੜਾਮਾਜਰਾਬਿਸ਼ਨੰਦੀਜਪੁਜੀ ਸਾਹਿਬਬੱਚਾਖੇਡਨਾਵਲਦਿੱਲੀਮੰਜੀ ਪ੍ਰਥਾਜੂਆ🡆 More