ਉੱਲੀ

ਉੱਲੀ ਸੁਕੇਂਦਰੀ ਜੀਵਾਂ ਦੀ ਇੱਕ ਵੱਡੀ ਸਮੂਹ ਵਿਚਲੇ ਉਹ ਜੀਅ ਹਨ, ਜਿਹਨਾਂ ਵਿੱਚ ਖ਼ਮੀਰ ਅਤੇ ਮੋਲਡ ਵਰਗੇ ਸੂਖਮ ਜੀਵ ਅਤੇ ਖੁੰਭਾਂ ਆਦਿ ਸ਼ਾਮਲ ਹਨ। ਜੈਵਿਕ ਵਰਗੀਕਰਨ ਮੁਤਾਬਕ ਇਹਨਾਂ ਨੂੰ ਉੱਲੀ (English: Fungi) ਨਾਂ ਦੇ ਇੱਕ ਵਰਗ ਵਿੱਚ ਰੱਖਿਆ ਗਿਆ ਹੈ ਜੋ ਬੂਟਿਆਂ, ਜਾਨਵਰਾਂ, ਬੈਕਟੀਰੀਆ ਆਦਿਕ ਤੋਂ ਵੱਖ ਹਨ। ਇੱਕ ਮੁੱਖ ਫ਼ਰਕ ਇਹ ਹੈ ਕਿ ਉੱਲੀ ਦੇ ਕੋਸ਼ਾਣੂਆਂ ਦੁਆਲੇ ਇੱਕ ਕੰਧ ਹੁੰਦੀ ਹੈ ਜਿਸ ਵਿੱਚ ਕਾਈਟਿਨ ਨਾਮਕ ਪਦਾਰਥ ਹੁੰਦਾ ਹੈ ਜਦਕਿ ਪੌਦਿਆਂ ਆਦਿ ਦੇ ਕੋਸ਼ਾਣੂਆਂ ਦੀਆਂ ਕੰਧਾਂ ਵਿੱਚ ਸੈਲੂਲੋਜ਼ ਹੁੰਦਾ ਹੈ। ਜੀਵਾਣੂਆਂ ਦੀ ਘੋਖ ਤੋਂ ਪਤਾ ਲੱਗਿਆ ਹੈ ਕਿ ਉੱਲੀ ਦਾ ਰਿਸ਼ਤਾ ਬੂਟਿਆਂ ਦੀ ਬਜਾਏ ਜਾਨਵਰਾਂ ਨਾਲ਼ ਵਧੇਰੇ ਨੇੜ ਦਾ ਹੈ।

ਉੱਲੀ
Fungi
Temporal range: ਮੂਹਰਲਾ ਡਿਵੌਨੀ–ਮੌਜੂਦਾ
PreЄ
Є
O
S
D
C
P
T
J
K
Pg
N
A collage of five fungi (clockwise from top-left): a mushroom with a flat, red top with white-spots, and a white stem growing on the ground; a red cup-shaped fungus growing on wood; a stack of green and white moldy bread slices on a plate; a microscopic, spherical grey semitransparent cell, with a smaller spherical cell beside it; a microscopic view of an elongated cellular structure shaped like a microphone, attached to the larger end is a number of smaller roughly circular elements that collectively form a mass around it
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼:
ਐਮਾਨੀਟਾ ਮੁਸਕਾਰੀਆ, ਇੱਕ ਬੈਸੀਡੀਉਮਾਈਸੀਟ;
ਸਾਰਕੋਸਾਈਫ਼ਾ ਕੋਕੀਨੀਆ, ਇੱਕ ਐਸਕੋਮਾਈਸੀਟ;
ਉੱਲੀ ਲੱਗੀ ਬਰੈੱਡ;
a ਕਾਈਟਰਿਡ;
ਇੱਕ ਐਸਪਰਜੀਲਸ ਕੌਨੀਡੀਓਫ਼ੋਰ।
Scientific classification
Domain:
ਸੁਕੇਂਦਰੀ
(unranked):
Opisthokonta
Kingdom:
ਉੱਲੀ

(L., 1753) ਆਰ.ਟੀ. ਮੂਰ, 1980
Subkingdoms/Phyla/Subphyla
    Blastocladiomycota
    Chytridiomycota
    Glomeromycota
    Microsporidia
    Neocallimastigomycota

Dikarya (inc. Deuteromycota)

    Ascomycota
      Pezizomycotina
      Saccharomycotina
      Taphrinomycotina
    Basidiomycota
      Agaricomycotina
      Pucciniomycotina
      Ustilaginomycotina

Subphyla incertae sedis

    Entomophthoromycotina
    Kickxellomycotina
    Mucoromycotina
    Zoopagomycotina

ਹਵਾਲੇ

Tags:

🔥 Trending searches on Wiki ਪੰਜਾਬੀ:

ਮਿੱਟੀ ਦੀ ਉਪਜਾਊ ਸ਼ਕਤੀਜੁੱਤੀਮਾਰਕਸਵਾਦਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸਾਹਿਬਜ਼ਾਦਾ ਜੁਝਾਰ ਸਿੰਘਪੁਆਧੀ ਸੱਭਿਆਚਾਰਮਿੱਟੀਸ਼ਬਦ ਸ਼ਕਤੀਆਂਭਾਬੀ ਮੈਨਾ (ਕਹਾਣੀ ਸੰਗ੍ਰਿਹ)ਗੁਰਚੇਤ ਚਿੱਤਰਕਾਰਸ਼ੂਦਰਸਾਹਿਤ ਅਕਾਦਮੀ ਇਨਾਮਤਾਸ ਦੀ ਆਦਤਵਿਟਾਮਿਨ ਡੀਅੰਨ੍ਹੇ ਘੋੜੇ ਦਾ ਦਾਨਸ਼ਬਦ-ਜੋੜਸੰਤ ਅਤਰ ਸਿੰਘਗੁਰੂ ਅੰਗਦਪੰਚਕੁਲਾਅਲੰਕਾਰ (ਸਾਹਿਤ)ਲੋਕਾਟ(ਫਲ)ਸੁੰਦਰੀਪਾਣੀ ਦੀ ਸੰਭਾਲਬਲਦੇਵ ਸਿੰਘ ਧਾਲੀਵਾਲਅਰੁਣ ਜੇਤਲੀ ਕ੍ਰਿਕਟ ਸਟੇਡੀਅਮਇੱਟਗਠੀਆਜੰਗਲੀ ਬੂਟੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬਾਬਰਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਪੰਜਾਬ, ਭਾਰਤਲਹੂਮੇਰਾ ਪਾਕਿਸਤਾਨੀ ਸਫ਼ਰਨਾਮਾਜਨ-ਸੰਚਾਰਰੇਡੀਓਡਰੱਗਗੁਰੂ ਹਰਿਗੋਬਿੰਦਵਿਸ਼ਵਕੋਸ਼ਪਿੰਡਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਲੋਕਧਾਰਾਸੁਖਮਨੀ ਸਾਹਿਬਜਨਮ ਸੰਬੰਧੀ ਰੀਤੀ ਰਿਵਾਜਮਾਤਾ ਸਾਹਿਬ ਕੌਰਸ਼ਖ਼ਸੀਅਤਇਕਾਂਗੀਵੀਸਵਿਤਰੀਬਾਈ ਫੂਲੇਸ਼ੁਭਮਨ ਗਿੱਲਰਾਣਾ ਸਾਂਗਾਟਾਹਲੀਯਾਕੂਬਏਡਜ਼ਆਦਿ ਕਾਲੀਨ ਪੰਜਾਬੀ ਸਾਹਿਤਅਨੰਦ ਕਾਰਜਮਨੁੱਖਭਾਈ ਤਾਰੂ ਸਿੰਘਕਰਤਾਰ ਸਿੰਘ ਦੁੱਗਲਲਹਿਰਾ ਵਿਧਾਨ ਸਭਾ ਚੋਣ ਹਲਕਾਸੰਚਾਰਭੰਗੜਾ (ਨਾਚ)ਪੰਜਾਬ (ਭਾਰਤ) ਵਿੱਚ ਖੇਡਾਂਵਿਆਹ ਦੀਆਂ ਰਸਮਾਂਮੌਤ ਦੀਆਂ ਰਸਮਾਂਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪੰਜਾਬ ਦੇ ਜ਼ਿਲ੍ਹੇ22 ਅਪ੍ਰੈਲਸਫ਼ਰਨਾਮਾਇਸਲਾਮਵਲਾਦੀਮੀਰ ਪ੍ਰਾਪਮੁਹਾਰਨੀਪੰਜਾਬੀ ਨਾਵਲਾਂ ਦੀ ਸੂਚੀ🡆 More