ਉੱਤਰੀ ਡਕੋਟਾ

ਉੱਤਰੀ ਡਕੋਟਾ (/ˌnɔːrθ dəˈkoʊtə/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਕੈਨੇਡੀਆਈ ਸਰੱਹਦ ਨਾਲ਼ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੈਨੇਡੀਆਈ ਸੂਬਿਆਂ ਮੈਨੀਟੋਬਾ ਅਤੇ ਸਸਕਾਚਵਨ, ਪੂਰਬ ਵੱਲ ਮਿਨੇਸੋਟਾ, ਦੱਖਣ ਵੱਲ ਦੱਖਣੀ ਡਕੋਟਾ ਅਤੇ ਪੱਛਮ ਵੱਲ ਮੋਂਟਾਨਾ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 19ਵਾਂ ਸਭ ਤੋਂ ਵੱਡਾ, ਤੀਜਾ ਸਭ ਤੋਂ ਘੱਟ ਅਬਾਦੀ ਵਾਲਾ ਅਤੇ ਚੌਥਾ ਸਭ ਤੋਂ ਘੱਟ ਅਬਾਦੀ ਘਣਤਾ ਵਾਲਾ ਰਾਜ ਹੈ।

ਉੱਤਰੀ ਡਕੋਟਾ ਦਾ ਰਾਜ
State of North Dakota
Flag of ਉੱਤਰੀ ਡਕੋਟਾ State seal of ਉੱਤਰੀ ਡਕੋਟਾ
ਝੰਡਾ ਮੋਹਰ
ਉੱਪ-ਨਾਂ: ਅਮਨ ਬਾਗ਼ ਰਾਜ,
ਰਫ਼ਰਾਈਡਰ ਰਾਜ, ਲਾਟ ਰਾਜ
ਮਾਟੋ: Liberty and Union, Now and Forever, One and Inseparable
ਖ਼ਲਾਸੀ ਅਤੇ ਏਕਤਾ, ਹੁਣ ਅਤੇ ਹਮੇਸ਼ਾ, ਇੱਕ ਅਤੇ ਅਤੁੱਟ
Map of the United States with ਉੱਤਰੀ ਡਕੋਟਾ highlighted
Map of the United States with ਉੱਤਰੀ ਡਕੋਟਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਉੱਤਰੀ ਡਕੋਟੀ
ਰਾਜਧਾਨੀ ਬਿਸਮਾਰਕ
ਸਭ ਤੋਂ ਵੱਡਾ ਸ਼ਹਿਰ ਫ਼ਾਰਗੋ
ਰਕਬਾ  ਸੰਯੁਕਤ ਰਾਜ ਵਿੱਚ 19ਵਾਂ ਦਰਜਾ
 - ਕੁੱਲ 70,700 sq mi
(183,272 ਕਿ.ਮੀ.)
 - ਚੁੜਾਈ 210 ਮੀਲ (340 ਕਿ.ਮੀ.)
 - ਲੰਬਾਈ 340 ਮੀਲ (545 ਕਿ.ਮੀ.)
 - % ਪਾਣੀ 2.4
 - ਵਿਥਕਾਰ 45° 56′ N to 49° 00′ N
 - ਲੰਬਕਾਰ 96° 33′ W to 104° 03′ W
ਅਬਾਦੀ  ਸੰਯੁਕਤ ਰਾਜ ਵਿੱਚ 48th ਦਰਜਾ
 - ਕੁੱਲ 699,628 (2013 ਦਾ ਅੰਦਾਜ਼ਾ)
 - ਘਣਤਾ 11.70/sq mi  (3.83/km2)
ਸੰਯੁਕਤ ਰਾਜ ਵਿੱਚ 47ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਵਾਈਟ ਬੱਟ
3,508 ft (1069 m)
 - ਔਸਤ 1,900 ft  (580 m)
 - ਸਭ ਤੋਂ ਨੀਵੀਂ ਥਾਂ ਮਾਨੀਤੋਬਾ ਸਰਹੱਦ ਉੱਤੇ ਉੱਤਰ ਦਾ ਲਾਲ ਦਰਿਆ
751 ft (229 m)
ਸੰਘ ਵਿੱਚ ਪ੍ਰਵੇਸ਼  2 ਨਵੰਬਰ 1889[a] (39ਵਾਂ)
ਰਾਜਪਾਲ ਜੈਕ ਡੈਲਰਿੰਪਲ (ਗ)
ਲੈਫਟੀਨੈਂਟ ਰਾਜਪਾਲ ਡਰੂ ਰਿਗਲੀ (ਗ)
ਵਿਧਾਨ ਸਭਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਾਨ ਹੋਵਨ (ਗ)
ਹਾਈਡੀ ਹਾਈਟਕਾਂਪ (ਲੋ)
ਸੰਯੁਕਤ ਰਾਜ ਸਦਨ ਵਫ਼ਦ ਕੈਵਿਨ ਕ੍ਰੈਮਰ (ਗ) (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਕੇਂਦਰੀ: UTC-6/-5
 - ਦੱਖਣ-ਪੱਛਮ ਪਹਾੜੀ: UTC -7/-6
ਛੋਟੇ ਰੂਪ ND US-ND
ਵੈੱਬਸਾਈਟ www.nd.gov

ਹਵਾਲੇ

Tags:

En-us-North Dakota.oggਤਸਵੀਰ:En-us-North Dakota.oggਦੱਖਣੀ ਡਕੋਟਾਮਿਨੇਸੋਟਾਮੋਂਟਾਨਾਸੰਯੁਕਤ ਰਾਜ

🔥 Trending searches on Wiki ਪੰਜਾਬੀ:

ਨਿਬੰਧ ਅਤੇ ਲੇਖਜਗਰਾਵਾਂ ਦਾ ਰੋਸ਼ਨੀ ਮੇਲਾਬਾਵਾ ਬਲਵੰਤਹੋਲੀਜਾਮਨੀਬਲੌਗ ਲੇਖਣੀਅਨੰਦ ਕਾਰਜਸ਼ਿਵਾ ਜੀਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਨਿੱਕੀ ਕਹਾਣੀਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਨਾਵਲਪਾਣੀ ਦੀ ਸੰਭਾਲਕਲੇਮੇਂਸ ਮੈਂਡੋਂਕਾਪੰਜਾਬੀ ਨਾਟਕਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪੂਰਨ ਸਿੰਘਐਕਸ (ਅੰਗਰੇਜ਼ੀ ਅੱਖਰ)ਅੰਮ੍ਰਿਤਪਾਲ ਸਿੰਘ ਖ਼ਾਲਸਾਕੁਲਵੰਤ ਸਿੰਘ ਵਿਰਕਬੀਬੀ ਭਾਨੀਬਾਜ਼ਰਹੱਸਵਾਦਗੈਲੀਲਿਓ ਗੈਲਿਲੀਲੂਣਾ (ਕਾਵਿ-ਨਾਟਕ)ਮੱਧਕਾਲੀਨ ਪੰਜਾਬੀ ਸਾਹਿਤਫ਼ਰੀਦਕੋਟ (ਲੋਕ ਸਭਾ ਹਲਕਾ)ਜਪਾਨੀ ਭਾਸ਼ਾਆਂਧਰਾ ਪ੍ਰਦੇਸ਼ਡਿਪਲੋਮਾਸਮਾਜਏਸ਼ੀਆਉਰਦੂ-ਪੰਜਾਬੀ ਸ਼ਬਦਕੋਸ਼ਪੰਜਾਬ ਦੀ ਰਾਜਨੀਤੀਗੁਰਚੇਤ ਚਿੱਤਰਕਾਰਭਗਤ ਪੂਰਨ ਸਿੰਘਯੋਨੀਧਿਆਨ ਚੰਦਗਾਗਰਵਿਧਾਤਾ ਸਿੰਘ ਤੀਰਸਿਮਰਨਜੀਤ ਸਿੰਘ ਮਾਨਭਗਵਾਨ ਸਿੰਘਪੰਜਾਬੀ ਬੁਝਾਰਤਾਂਅਜਮੇਰ ਸਿੰਘ ਔਲਖਪੰਜਾਬ, ਪਾਕਿਸਤਾਨਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਆਈ ਐੱਸ ਓ 3166-1ਜਗਤਾਰਕਾਰੋਬਾਰਭਗਤ ਰਵਿਦਾਸਸਵੈ-ਜੀਵਨੀਪੰਜਾਬੀ ਕੈਲੰਡਰਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਬੀਰ ਰਸੀ ਕਾਵਿ ਦੀਆਂ ਵੰਨਗੀਆਂਪ੍ਰਹਿਲਾਦਪੰਜਾਬੀ ਪਰਿਵਾਰ ਪ੍ਰਬੰਧਹੁਮਾਯੂੰਮਨੁੱਖੀ ਦਿਮਾਗਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬ ਦੇ ਲੋਕ-ਨਾਚਭਾਈ ਧਰਮ ਸਿੰਘ ਜੀਚਮਕੌਰ ਦੀ ਲੜਾਈਤਰਲੋਕ ਸਿੰਘ ਕੰਵਰਗਿਆਨੀ ਸੰਤ ਸਿੰਘ ਮਸਕੀਨਸੂਰਜ ਮੰਡਲਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਬੋਹੜਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸਵਰ ਅਤੇ ਲਗਾਂ ਮਾਤਰਾਵਾਂਗੁਰੂ ਗੋਬਿੰਦ ਸਿੰਘਧਿਆਨਮੰਜੀ ਪ੍ਰਥਾ🡆 More