ਉਮਾ

ਉਮਾ (27 ਜੁਲਾਈ 1927 - 23 ਮਈ 2020) ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਸੀ। ਉਸਨੇ ਪ੍ਰੀਤ ਨਗਰ ਵਿਖੇ 7 ਜੂਨ 1939 ਨੂੰ ਖੇਡੇ ਗਏ, ਗੁਰਬਖ਼ਸ਼ ਸਿੰਘ ਦੇ ਲਿਖੇ ਨਾਟਕ ਰਾਜਕੁਮਾਰੀ ਲਤਿਕਾ ਵਿੱਚ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਸਾਡੀ ਹੋਣੀ ਦਾ ਲਿਸ਼ਕਾਰਾ, ਪ੍ਰੀਤ ਮੁਕਟ ਤੇ ਪ੍ਰੀਤ ਮਣੀ ਨਾਟਕਾਂ ਵਿੱਚ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਫਿਰ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਓਪਨ ਏਅਰ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਉਮਾ ਨੇ ਸ਼ੀਲਾ ਭਾਟੀਆ, ਪੈਰਨ ਰਮੇਸ਼ ਚੰਦਰ, ਲਿਟੂ ਘੋਸ਼ (ਅਜੈ ਘੋਸ਼ ਦੀ ਪਤਨੀ), ਸਵੀਰਾ ਮਾਨ ਅਤੇ ਪੂਰਨ ਨਾਲ ਰੰਗਮੰਚ ਦੇ ਖੇਤਰ ਵਿੱਚ ਕੰਮ ਕੀਤਾ।

ਹਵਾਲੇ

Tags:

ਗੁਰਬਖ਼ਸ਼ ਸਿੰਘ ਪ੍ਰੀਤਲੜੀਪ੍ਰੀਤ ਨਗਰਰਾਜਕੁਮਾਰੀ ਲਤਿਕਾਸ਼ੀਲਾ ਭਾਟੀਆ

🔥 Trending searches on Wiki ਪੰਜਾਬੀ:

ਬਾਬਾ ਜੀਵਨ ਸਿੰਘਸਦਾਮ ਹੁਸੈਨਮੂਲ ਮੰਤਰਰਾਧਾ ਸੁਆਮੀ ਸਤਿਸੰਗ ਬਿਆਸਵਾਰਤਕਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਪੰਜਾਬੀ ਮੁਹਾਵਰੇ ਅਤੇ ਅਖਾਣਗੁਰਮੁਖੀ ਲਿਪੀ ਦੀ ਸੰਰਚਨਾਭੰਗੜਾ (ਨਾਚ)ਸਾਹਿਬਜ਼ਾਦਾ ਅਜੀਤ ਸਿੰਘਭਾਈ ਮਰਦਾਨਾਆਧੁਨਿਕ ਪੰਜਾਬੀ ਕਵਿਤਾਗੁਰੂ ਨਾਨਕ1981ਪਟਿਆਲਾਪੰਜਾਬੀ ਅਧਿਆਤਮਕ ਵਾਰਾਂਮਸ਼ੀਨੀ ਬੁੱਧੀਮਾਨਤਾਖੁੰਬਾਂ ਦੀ ਕਾਸ਼ਤਮਾਰਕਸਵਾਦਜਗਾ ਰਾਮ ਤੀਰਥਨਿਸ਼ਵਿਕਾ ਨਾਇਡੂ18 ਅਕਤੂਬਰਜਿੰਦ ਕੌਰਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਨਾਮਕਾਲ਼ਾ ਸਮੁੰਦਰਹੋਲੀਸ਼ਿਵ ਸਿੰਘਵਿਸ਼ਵ ਰੰਗਮੰਚ ਦਿਵਸਦਸਤਾਰਨੀਰਜ ਚੋਪੜਾ4 ਮਈਕੰਦੀਲ ਬਲੋਚਤੁਰਕੀਮਾਝਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ19 ਅਕਤੂਬਰਚਾਰੇ ਦੀਆਂ ਫ਼ਸਲਾਂਬਰਮੂਡਾਸਿਆਸੀ ਦਲਰਵਨੀਤ ਸਿੰਘਨਮੋਨੀਆਸਤੋ ਗੁਣਹੋਲੀਕਾਆਧੁਨਿਕਤਾਵਾਦਜ਼ਫ਼ਰਨਾਮਾਮੌਤ ਦੀਆਂ ਰਸਮਾਂਮਹਾਤਮਾ ਗਾਂਧੀਗ਼ਜ਼ਲਪੰਜਾਬੀ ਬੁਝਾਰਤਾਂਜ਼ਿੰਦਗੀ ਤਮਾਸ਼ਾਦੇਸ਼ਦਿਵਾਲੀਦਿੱਲੀ ਸਲਤਨਤਸੁਖਦੇਵ ਥਾਪਰਸਿੱਖ ਧਰਮਸ਼ਹਿਦ3 ਅਕਤੂਬਰਮਹਿਮੂਦ ਗਜ਼ਨਵੀ201513 ਅਗਸਤਗ੍ਰੇਗੋਰੀਅਨ ਕੈਲੰਡਰਸੱਭਿਆਚਾਰਗਵਾਲੀਅਰਸਿੰਧੂ ਘਾਟੀ ਸੱਭਿਅਤਾਸ਼ੁੱਕਰਵਾਰਐਮਨੈਸਟੀ ਇੰਟਰਨੈਸ਼ਨਲਖ਼ਾਲਿਸਤਾਨ ਲਹਿਰ1912ਪੁਠ-ਸਿਧ🡆 More