ਉਚਾਈ

ਉੱਚਾਈ ਜਾਂ ਉੱਚਾਣ ਖੜ੍ਹਵੀਂ ਵਿੱਥ ਦਾ ਨਾਪ ਹੁੰਦਾ ਹੈ ਪਰ ਆਮ ਬੋਲਚਾਲ ਵਿੱਚ ਇਹਦੇ ਦੋ ਮਤਲਬ ਨਿੱਕਲਦੇ ਹਨ। ਇਹ ਜਾਂ ਤਾਂ ਦੱਸਦੀ ਹੈ ਕਿ ਕੋਈ ਚੀਜ਼ ਕਿੰਨੀ ਕੁ ਉੱਚੀ ਹੈ ਜਾਂ ਉਹ ਕਿੰਨੀ ਉੱਤੇ ਜਾ ਕੇ ਮੌਜੂਦ ਹੈ। ਮਿਸਾਲ ਵਜੋਂ ਇਸ ਇਮਾਰਤ ਦੀ ਉੱਚਾਈ 50ਮੀਟਰ ਹੈ ਜਾਂ ਇਸ ਹਵਾਈ ਜਹਾਜ਼ ਦੀ ਉੱਚਾਈ 10,000ਮੀਟਰ ਹੈ। ਜਦੋਂ ਇਹ ਦੱਸਣਾ ਹੋਵੇ ਕਿ ਹਵਾਈ ਜਹਾਜ਼ ਜਾਂ ਪਹਾੜੀ ਚੋਟੀ ਵਰਗੀ ਕੋਈ ਚੀਜ਼ ਸਮੁੰਦਰੀ ਤਲ ਤੋਂ ਕਿੰਨੀ ਉੱਚੀ ਹੈ ਤਾਂ ਉੱਚਾਈ ਨੂੰ ਬੁਲੰਦੀ ਆਖ ਦਿੱਤਾ ਜਾਂਦਾ ਹੈ। ਉੱਚਾਈ ਨੂੰ ਕਿਸੇ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਖੜ੍ਹਵੇਂ ਧੁਰੇ ਦੇ ਨਾਲ਼-ਨਾਲ਼ ਮਿਣਿਆ ਜਾਂਦਾ ਹੈ।

ਉਚਾਈ
ਕਿਸੇ ਛੇ-ਪਾਸੀਏ ਦੇ ਲੰਬਾਈ, ਚੌੜਾਈ ਅਤੇ ਉੱਚਾਈ ਵਾ਼ਲੇ ਪਸਾਰ

ਹਵਾਲੇ

Tags:

ਪਹਾੜਵਿੱਥਹਵਾਈ ਜਹਾਜ਼

🔥 Trending searches on Wiki ਪੰਜਾਬੀ:

ਪੰਜਾਬੀ ਟ੍ਰਿਬਿਊਨਅਕਾਲ ਤਖ਼ਤਦਲੀਪ ਸਿੰਘਫ਼ੇਸਬੁੱਕਡਾ. ਮੋਹਨਜੀਤਨਾਮਵਿਕੀਮੀਡੀਆ ਤਹਿਰੀਕਹੀਰ ਰਾਂਝਾਸਕੂਲਮਾਤਾ ਖੀਵੀਪੰਜਾਬ ਵਿੱਚ ਕਬੱਡੀਸ਼ਾਹ ਹੁਸੈਨਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਗ਼ਜ਼ਲਪੰਜਾਬੀ ਆਲੋਚਨਾਸੁਖਮਨੀ ਸਾਹਿਬਭਗਤ ਸਿੰਘਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਗਿਆਨੀ ਦਿੱਤ ਸਿੰਘਸੱਸੀ ਪੁੰਨੂੰਪੰਜਾਬੀ ਕਹਾਵਤਾਂਭੀਮਰਾਓ ਅੰਬੇਡਕਰਲਿਪੀਸਤਿੰਦਰ ਸਰਤਾਜਇਤਿਹਾਸਜਸਵੰਤ ਸਿੰਘ ਨੇਕੀਮਨੀਕਰਣ ਸਾਹਿਬਬੀਬੀ ਭਾਨੀਸਵਰਾਜਬੀਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਹਾਸ਼ਮ ਸ਼ਾਹਮਾਤਾ ਸੁੰਦਰੀਜਾਮਨੀਹਾੜੀ ਦੀ ਫ਼ਸਲਲਾਲ ਕਿਲ੍ਹਾਅਰਦਾਸਦਸਤਾਰਸ਼ਬਦ ਸ਼ਕਤੀਆਂਭਾਈ ਮਰਦਾਨਾਪੁਲਿਸਵਿਰਾਟ ਕੋਹਲੀਹਰਭਜਨ ਮਾਨਅਕਬਰਆਧੁਨਿਕਤਾਲੋਕ ਸਭਾ ਹਲਕਿਆਂ ਦੀ ਸੂਚੀਨਵ ਰਹੱਸਵਾਦੀ ਪ੍ਰਵਿਰਤੀਪੂਰਨ ਸਿੰਘਕਿਰਨ ਬੇਦੀਲਿਬਨਾਨਮੇਲਾ ਬੀਬੜੀਆਂਬੁਝਾਰਤਾਂਆਰਥਿਕ ਉਦਾਰਵਾਦਭਗਵਾਨ ਮਹਾਵੀਰਗੁਰਦੁਆਰਾ2022 ਪੰਜਾਬ ਵਿਧਾਨ ਸਭਾ ਚੋਣਾਂਬਸੰਤ ਪੰਚਮੀਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਸੁਖਜੀਤ (ਕਹਾਣੀਕਾਰ)ਚੌਪਈ ਸਾਹਿਬਚਿੰਤਾਭਗਤ ਨਾਮਦੇਵਭਾਰਤ ਛੱਡੋ ਅੰਦੋਲਨਵੇਅਬੈਕ ਮਸ਼ੀਨਜਾਦੂ-ਟੂਣਾਭਾਈ ਦਇਆ ਸਿੰਘਮਨੁੱਖੀ ਦਿਮਾਗਬ੍ਰਹਿਮੰਡਧਰਤੀਜਨਮਸਾਖੀ ਅਤੇ ਸਾਖੀ ਪ੍ਰੰਪਰਾਆਧੁਨਿਕ ਪੰਜਾਬੀ ਸਾਹਿਤਸ਼ਿਵ ਕੁਮਾਰ ਬਟਾਲਵੀਤੂੰਬੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਅਧਿਆਪਕ🡆 More