ਇੰਜਨੀਅਰਿੰਗ

ਇੰਜੀਨਿਅਰਿੰਗ ਉਹ ਵਿਗਿਆਨ ਹੈ ਜੋ ਵਿਗਿਆਨਕ ਸਿੱਖਿਆਵਾਂ ਨੂੰ ਵਿਵਹਾਰਕ ਜਰੂਰਤਾਂ ਦੀ ਪੂਰਤੀ ਵਿੱਚ ਸਹਾਇਕ ਹੁੰਦਾ ਹੈ। ਇੰਜੀਨਿਅਰਿੰਗ ਦਾ ਅੰਗਰੇਜ਼ੀ ਭਾਸ਼ਾ ਵਿੱਚ ਪਰਿਆਇਵਾਚੀ ਸ਼ਬਦ ਇੰਜੀਨਿਅਰਿੰਗ ਹੈ, ਜੋ ਲੈਟਿਨ ਸ਼ਬਦ ਇੰਜੇਨਿਅਮ ਤੋਂ ਨਿਕਲਿਆ ਹੈ ; ਇਸ ਦਾ ਮਤਲਬ ਕੁਦਰਤੀ ਨਿਪੁੰਨਤਾ ਹੈ। ਕਲਾਵਿਦ ਦੀ ਸਹਿਜ ਪ੍ਰਤਿਭਾ ਨਾਲ ਇੰਜੀਨਿਅਰਿੰਗ ਹੌਲੀ - ਹੌਲੀ ਇੱਕ ਵਿਗਿਆਨ ਵਿੱਚ ਬਦਲ ਹੋ ਗਈ। ਨਜ਼ਦੀਕ ਭੂਤਕਾਲ ਵਿੱਚ ਇੰਜੀਨਿਅਰਿੰਗ ਸ਼ਬਦ ਦਾ ਜੋ ਮਤਲਬ ਕੋਸ਼ ਵਿੱਚ ਮਿਲਦਾ ਸੀ ਉਹ ਸੰਖੇਪ ਵਿੱਚ ਇਸ ਪ੍ਰਕਾਰ ਦੱਸਿਆ ਜਾ ਸਕਦਾ ਹੈ ਕਿ ਇੰਜੀਨਿਅਰਿੰਗ ਇੱਕ ਕਲਾ ਅਤੇ ਵਿਗਿਆਨ ਹੈ, ਜਿਸਦੀ ਸਹਾਇਤਾ ਨਾਲ ਪਦਾਰਥ ਦੇ ਗੁਣਾਂ ਨੂੰ ਉਹਨਾਂ ਸੰਰਚਰਨਾਵਾਂ ਅਤੇ ਯੰਤਰਾਂ ਦੇ ਬਣਾਉਣ ਵਿੱਚ, ਜਿਹਨਾਂ ਦੇ ਲਈ ਯਾਂਤਰਿਕੀ (ਮਕੈਨਿਕਸ) ਦੇ ਸਿੱਧਾਂਤ ਅਤੇ ਇਸਤੇਮਾਲ ਜ਼ਰੂਰੀ ਹਨ, ਮੁਨੁੱਖ ਉਪਯੋਗੀ ਬਣਾਇਆ ਜਾਂਦਾ ਹੈ। ਇੰਜਨੀਅਰਿੰਗ ਇੱਕ ਕਿੱਤਾ ਹੈ। ਇੰਜਨੀਅਰਿੰਗ ਦੀਆਂ 1800 ਤੋਂ ਵੱਧ ਸ਼ਾਖਾਵਾਂ ਹਨ। ਇੰਜਨੀਅਰਿੰਗ ਦੀਆਂ ਰਵਾਇਤੀ ਸ਼ਾਖਾਵਾਂ ਜਿਵੇਂ ਮਕੈਨੀਕਲ ਇੰਜਨੀਅਰਿੰਗ, ਕੈਮੀਕਲ ਇੰਜਨੀਅਰਿੰਗ, ਸਿਵਿਲ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਆਰਕੀਟੈਕਚਰਲ ਇੰਜਨੀਅਰਿੰਗ ਇੰਜਨੀਅਰਿੰਗ ਤੋਂ ਇਲਾਵਾ ਅੱਜ-ਕੱਲ੍ਹ ਕੰਪਿਊਟਰ ਇੰਜਨੀਅਰਿੰਗ, ਐਨਵਾਇਰਨਮੈਂਟਲ ਇੰਜਨੀਅਰਿੰਗ, ਬਾਇਓ ਇੰਜਨੀਅਰਿੰਗ, ਮੈਰੀਨ ਇੰਜਨੀਅਰਿੰਗ, ਨੈਨੋਟੈਕਨਾਲੋਜੀ ਇੰਜਨੀਅਰਿੰਗ ਤੇ ਏਅਰੋਸਪੇਸ ਇੰਜਨੀਅਰਿੰਗ ਹਨ।

ਇੰਜਨੀਅਰਿੰਗ
ਭਾਫ਼ ਦਾ ਇੰਜਣ

ਐਨਵਾਇਰਨਮੈਂਟਲ ਇੰਜਨੀਅਰਿੰਗ

ਇਹ ਸ਼ਾਖਾ ਵਿੱਚ ਵਾਤਾਵਰਣ ਵਿੱਚ ਵਧਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ, ਜੈਵਿਕ ਖਾਦਾਂ ਅਤੇ ਕੀਟਨਾਸ਼ਕ ਦਾ ਨਿਰਮਾਣ ਤੇ ਸੰਸਾਧਨਾਂ ਦੇ ਪੁਨਰਉਪਯੋਗ ਦੀਆਂ ਵਿਧੀਆਂ ਵਿਕਸਿਤ ਕਰਨਾ, ਪ੍ਰਸਥਿਤਿਕ ਸੰਤੁਲਨ ਅਤੇ ਜੰਗਲੀ ਜੀਵਨ ਸੁਰੱਖਿਆ ਆਦਿ ਸ਼ਾਮਲ ਹਨ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇਹ ਸ਼ਾਖਾ ਬੇਹੱਦ ਮਹੱਤਵਪੂਰਨ ਹੋ ਗਈ ਹੈ।

ਕੰਪਿਊਟਰ ਇੰਜਨੀਅਰਿੰਗ

ਇਹ ਕੰਪਿਊਟਰ ਸਿਸਟਮ, ਅਪ੍ਰੇਟਿੰਗ ਸਿਸਟਮ, ਸਾਫਟਵੇਅਰ, ਕੰਪਿਊਟਰ ਗ੍ਰਾਫਿਕਸ, ਲਾਜਿਕਲ ਡਿਜ਼ਾਈਨ, ਮਾਇਕ੍ਰੋ ਪ੍ਰੋਸੈਸਰ ਟੈਕਨਾਲੋਜੀ ਤੇ ਰੋਬੋਟਿਕਸ ਦਾ ਨਿਰਮਾਣ ਅਤੇ ਵਿਕਾਸ ਸ਼ਾਮਲ ਹਨ। ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਅਪਡੇਟ ਹੋ ਰਹੀ ਤਕਨਾਲੋਜੀ ਤੇ ਮੱਦੇਨਜ਼ਰ ਇਹ ਸ਼ਾਖਾ ਉੱਤਮ ਵਿਕਲਪ ਮੰਨਿਆ ਜਾ ਰਿਹਾ ਹੈ।

ਨੈਨੋਟੈਕਨਾਲੋਜੀ

ਇਲੈਕਟ੍ਰਾਨਿਕਸ, ਫਾਰਮਾਸਿਊਟੀਕਲਸ, ਇੰਨਫਰਮੇਸ਼ਨ ਟੈਕਨਾਲੋਜੀ, ਐਨਰਜੀ, ਐਨਵਾਇਰਨਮੈਂਟ, ਸਿਕਿਉਰਿਟੀ ਆਦਿ ਖੇਤਰਾਂ ਵਿੱਚ ਨੈਨੋਤਕਨਾਲੋਜੀ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ।

ਜੈਨੇਟਿਕ ਇੰਜਨੀਅਰਿੰਗ

ਵਿਭਿੰਨ ਜੀਵ ਜੰਤੂਆਂ ਅਤੇ ਪੌਦਿਆਂ ਦੇ ਅਨੁਵਾਸ਼ਿੰਕ ਗੁਣਾਂ ਦਾ ਅਧਿਐਨ ਜੈਨੇਟਿਕ ਇੰਜਨੀਅਰਿੰਗ ਦੇ ਤਹਿਤ ਕੀਤਾ ਜਾਂਦਾ ਹੈ।

ਐਗਰੀਕਲਚਰਲ ਇੰਜਨੀਅਰਿੰਗ

ਐਨੀਮਲ ਹਸਬੈਂਡਰੀ, ਡੇਅਰੀ, ਪੋਲਟਰੀ ਅਤੇ ਫਿਸ਼ਰੀਜ਼ ਆਦਿ ਨਾਲ ਸਬੰਧਿਤ ਵਿਭਿੰਨ ਤਕਨੀਕੀ ਅਧਿਐਨ ਇਸ ਸ਼ਾਖਾ ਦੇ ਅੰਤਰਗਤ ਸ਼ਾਮਲ ਹਨ।

ਸਾਊਂਡ ਇੰਜਨੀਅਰਿੰਗ

ਸਾਊਂਡ ਰਿਕਾਰਡਿੰਗ, ਐਡਿਟਿੰਗ ਅਤੇ ਮਿਕਸਿੰਗ ਆਦਿ ਹੋਰ ਕਈ ਕੰਮਾਂ ਵਿੱਚ ਸਾਊਂਡ ਇੰਜਨੀਅਰਿੰਗ ਦੀ ਮੁਹਾਰਤ ਹੁੰਦੀ ਹੈ।

ਓਸ਼ਨ ਇੰਜਨੀਅਰਿੰਗ

ਇਹ ਸਮੁੰਦਰੀ ਵਾਤਾਵਰਣ ਨਾਲ ਸਬੰਧਿਤ ਹੈ। ਇਸ ਦੇ ਅੰਤਰਗਤ ਸਿਵਿਲ, ਮਕੈਨੀਕਲ ਅਤੇ ਇਲੈਕਟ੍ਰੀਕਲ ਵਿਸ਼ਿਆਂ ਦੀ ਜਾਣਕਾਰੀ ਦੇ ਨਾਲ ਨਾਲ ਨੇਵਲ ਆਰਕੀਟੈਕਚਰ ਅਤੇ ਅਪਲਾਈਡ ਓਸ਼ਨ ਸਾਇੰਸਜ਼ ਬਾਰੇ ਵੀ ਦੱਸਿਆ ਜਾਂਦਾ ਹੈ।

ਏਅਰੋਨਾਟੀਕਲ ਇੰਜਨੀਅਰਿੰਗ

ਏਅਰਕਰਾਫਟ, ਸਪੇਸਕਰਾਫਟ ਤੇ ਮਿਜ਼ਾਈਲ ਆਦਿ ਦੀ ਡਿਜ਼ਾਈਨਿੰਗ, ਟੈਸਇੰਗ ਵਿਕਾਸ, ਨਿਰਮਾਣ ਤੇ ਰੱਖ-ਰਖਾਅ ਲਈ ਇੰਜਨੀਅਰਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਹਵਾਲੇ

Tags:

ਇੰਜਨੀਅਰਿੰਗ ਐਨਵਾਇਰਨਮੈਂਟਲ ਇੰਜਨੀਅਰਿੰਗ ਕੰਪਿਊਟਰ ਇੰਜਨੀਅਰਿੰਗ ਨੈਨੋਟੈਕਨਾਲੋਜੀਇੰਜਨੀਅਰਿੰਗ ਜੈਨੇਟਿਕ ਇੰਜਨੀਅਰਿੰਗ ਐਗਰੀਕਲਚਰਲ ਇੰਜਨੀਅਰਿੰਗ ਸਾਊਂਡ ਇੰਜਨੀਅਰਿੰਗ ਓਸ਼ਨ ਇੰਜਨੀਅਰਿੰਗ ਏਅਰੋਨਾਟੀਕਲ ਇੰਜਨੀਅਰਿੰਗ ਹਵਾਲੇਇੰਜਨੀਅਰਿੰਗ

🔥 Trending searches on Wiki ਪੰਜਾਬੀ:

ਪੰਜਾਬ ਦੇ ਲੋਕ-ਨਾਚਨਵਿਆਉਣਯੋਗ ਊਰਜਾਭਾਰਤੀ ਪੰਜਾਬੀ ਨਾਟਕਜੁੱਤੀਸਵਿੰਦਰ ਸਿੰਘ ਉੱਪਲਭਾਰਤ ਦਾ ਸੰਵਿਧਾਨਜਾਮਨੀਗੁਰਦੁਆਰਾਭਾਰਤ ਦੀ ਅਰਥ ਵਿਵਸਥਾਮਾਤਾ ਖੀਵੀਨਾਂਵਗੁਰੂ ਨਾਨਕ ਜੀ ਗੁਰਪੁਰਬਤਾਸ ਦੀ ਆਦਤਸੱਭਿਆਚਾਰਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਪੰਜਾਬ ਦੀਆਂ ਵਿਰਾਸਤੀ ਖੇਡਾਂਨਰਿੰਦਰ ਮੋਦੀਭੀਮਰਾਓ ਅੰਬੇਡਕਰਜਲੰਧਰ (ਲੋਕ ਸਭਾ ਚੋਣ-ਹਲਕਾ)ਸਿੱਖਅਲੰਕਾਰ ਸੰਪਰਦਾਇਭਾਈ ਮਰਦਾਨਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਆਨੰਦਪੁਰ ਸਾਹਿਬਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੁਜਾਰੀ (ਨਾਵਲ)ਮੈਂ ਹੁਣ ਵਿਦਾ ਹੁੰਦਾ ਹਾਂਓਸੀਐੱਲਸੀਤਰਨ ਤਾਰਨ ਸਾਹਿਬਨਾਨਕ ਸਿੰਘਆਂਧਰਾ ਪ੍ਰਦੇਸ਼ਧਰਤੀਵਾਰਦਿਓ, ਬਿਹਾਰਚੜ੍ਹਦੀ ਕਲਾਮੇਰਾ ਦਾਗ਼ਿਸਤਾਨਡੇਵਿਡਭਾਰਤੀ ਰਾਸ਼ਟਰੀ ਕਾਂਗਰਸਗੁਰੂ ਗਰੰਥ ਸਾਹਿਬ ਦੇ ਲੇਖਕਲੋਹੜੀਹਰੀ ਸਿੰਘ ਨਲੂਆਸਕੂਲਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਪਾਊਂਡ ਸਟਰਲਿੰਗਸਦਾਚਾਰਛਪਾਰ ਦਾ ਮੇਲਾਸੁਰਿੰਦਰ ਛਿੰਦਾਨਿਸ਼ਾਨ ਸਾਹਿਬਮਹਾਤਮਾ ਗਾਂਧੀਦੇਬੀ ਮਖਸੂਸਪੁਰੀਕੁਲਵੰਤ ਸਿੰਘ ਵਿਰਕਭਾਰਤ ਦੀਆਂ ਝੀਲਾਂਐਚ.ਟੀ.ਐਮ.ਐਲਸ਼ੂਦਰਗੁਰਬਖ਼ਸ਼ ਸਿੰਘ ਫ਼ਰੈਂਕਪੰਜਾਬੀ ਸਾਹਿਤਮੁਰੱਬਾ ਮੀਲਅਮਰ ਸਿੰਘ ਚਮਕੀਲਾਸੱਪਅਜਮੇਰ ਸਿੰਘ ਔਲਖਐਂਡਰਿਊ ਟੇਟਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਜਸਵੰਤ ਸਿੰਘ ਕੰਵਲਪੈਨਸਿਲਸੁਰਜੀਤ ਪਾਤਰਮੇਫ਼ਲਾਵਰ6 ਅਪ੍ਰੈਲਗੁਰਦੁਆਰਾ ਪੰਜਾ ਸਾਹਿਬਖ਼ਾਲਸਾਚਾਰ ਸਾਹਿਬਜ਼ਾਦੇ (ਫ਼ਿਲਮ)ਵਿਕੀਡਾਟਾਹੀਰਾ ਸਿੰਘ ਦਰਦਇਸ਼ਤਿਹਾਰਬਾਜ਼ੀ🡆 More