ਇਹ ਜਨਮ ਤੁਮਹਾਰੇ ਲੇਖੇ

ਇਹ ਜਨਮ ਤੁਮਹਾਰੇ ਲੇਖੇ (ਇਹ ਜੀਵਨ ਤੈਨੂੰ ਹੀ ਸਮਰਪਿਤ ਹੈ।) 2015 ਦੀ ਇੱਕ ਪੰਜਾਬੀ ਫਿਲਮ ਹੈ ਜੋ ਭਗਤ ਪੂਰਨ ਸਿੰਘ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਪੂਰਨ ਸਿੰਘ ਦਾ ਕਿਰਦਾਰ ਪਵਨ ਮਲਹੋਤਰਾ ਨਿਭਾਅ ਰਹੇ ਹਨ। ਇਹ ਫਿਲਮ 30 ਜਨਵਰੀ ਨੂੰ ਰਿਲੀਜ਼ ਹੋਣੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਡਾ.

ਇੰਦਰਜੀਤ ਕੌਰ ਫਿਲਮ ਦੇ ਇੱਕ ਪ੍ਰਚਾਰ ਸਮਾਗਮ ਵਿੱਚ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਕਈ ਨਾਂ ਸ਼ਾਮਲ ਹਨ, ਜਿਹਨਾਂ ਦੀ ਗਾਥਾ ਗਾਉਣ ਲੱਗਿਆਂ ਕਈ ਸਾਲ ਵੀ ਘੱਟ ਲੱਗਦੇ ਹਨ। ਭਗਤ ਪੂਰਨ ਸਿੰਘ ਦਾ ਦੂਜਿਆਂ ਦੀ ਭਲਾਈ ਲਈ ਜੋ ਯੋਗਦਾਨ ਰਿਹਾ, ਉਸ ਨੂੰ ਇੱਕ ਫ਼ਿਲਮ ਰਾਹੀਂ ਬਿਆਨ ਕਰਨਾ ਲਗਭਗ ਅਸੰਭਵ ਹੈ। ਫਿਰ ਵੀ ਫਿਲਮ ਜ਼ਰੀਏ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਨੂੰ ਪਰਦੇ ‘ਤੇ ਪੇਸ਼ ਕਰੀਏ। ਇਸ ਫਿਲਮ ‘ਚ ਅਰਜੁਨਾ ਭੱਲਾ, ਅਰਵਿੰਦਰ ਕੌਰ, ਮਾਸਟਰ ਯੁਵਰਾਜ ਅਤੇ ਸੁਦਾਂਸ਼ੂ ਅਗਰਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਡਾਕਟਰ ਹਰਜੀਤ ਸਿੰਘ ਅਤੇ ਤੇਜਿੰਦਰ ਨੇ ਮਿਲ ਕੇ ਲਿਖੇ ਹਨ। ਫ਼ਿਲਮ ਦਾ ਸੰਗੀਤ ਗੁਰਮੋਹ ਅਤੇ ਵਿੱਕੀ ਭੋਈ ਨੇ ਤਿਆਰ ਕੀਤਾ ਹੈ। ਫਿਲਮ ਦੇ ਐਡੀਟਰ ਅਤੇ ਐਸੋਸੀਏਟ ਡਾਇਰੈਕਟਰ ਪਰਮ ਸ਼ਿਵ ਹਨ।

ਇਹ ਜਨਮ ਤੁਮਹਾਰੇ ਲੇਖੇ
ਨਿਰਦੇਸ਼ਕਹਰਜੀਤ ਸਿੰਘ
ਲੇਖਕਤਜਿੰਦਰ ਹਰਜੀਤ
ਹਰਜੀਤ ਸਿੰਘ
ਨਿਰਮਾਤਾਆਲ ਇੰਡੀਆ ਪਿੰਗਲਵਾਰਾ ਚੈਰੀਟੇਬਲ ਸੋਸਾਇਟੀ
ਸਿਤਾਰੇਪਵਨ ਮਲਹੋਤਰਾ
ਸੁਧਾਂਸ਼ੂ ਅਗਰਵਾਲ
ਸਿਨੇਮਾਕਾਰਅਨਿਰੁਧ ਗ੍ਰ੍ਬਿਆਲ
ਸੰਪਾਦਕਪਰਮ ਸ਼ਿਵ
ਸੰਗੀਤਕਾਰਗੁਰਮੋਹ
ਰਿਲੀਜ਼ ਮਿਤੀ
30 ਜਨਵਰੀ 2015
ਮਿਆਦ
135 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ
ਬਜ਼ਟ40,000,000 ਰੁਪਏ (ਲਗਭਗ)

ਕਾਸਟ

  • ਪਵਨ ਮਲਹੋਤਰਾ ਰਾਮਜੀਦਾਸ/ਭਗਤ ਪੂਰਨ ਸਿੰਘ ਦੇ ਰੂਪ ਵਿੱਚ
  • ਸੁਧਾਸ਼ੂੰ ਅਗਰਵਾਲ
  • ਅਰਜੁਨ ਭੱਲਾ
  • ਅਵਰਿੰਦਰ ਕੌਰ
  • ਜਸਦੀਪ ਕੌਰ
  • ਮਾਸਟਰ ਯੁਵਰਾਜ
  • ਜੈ ਭਾਰਤੀ
  • ਗਗਨਦੀਪ ਸਿੰਘ
  • ਅਰਵਿੰਦਰ ਭੱਟੀ
  • ਸੁਖਵਿੰਦਰ ਵਿਰਕ
  • ਵਿਕਰਾਂਤ ਨੰਦਾ
  • ਯੋਗੇਸ਼ ਸੂਰੀ
  • ਵਿਨੋਦ ਮਹਿਰਾ
  • ਰਮਨ
  • ਰੋਮੀ

ਬਾਹਰੀ ਸਰੋਤ

ਹਵਾਲੇ

Tags:

ਪਵਨ ਮਲਹੋਤਰਾਪੰਜਾਬੀਫਿਲਮਭਗਤ ਪੂਰਨ ਸਿੰਘ

🔥 Trending searches on Wiki ਪੰਜਾਬੀ:

ਸਾਰਾਗੜ੍ਹੀ ਦੀ ਲੜਾਈਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਯਸ਼ਸਵੀ ਜੈਸਵਾਲਦਿਲਸ਼ਾਦ ਅਖ਼ਤਰਜ਼ਕਰੀਆ ਖ਼ਾਨਨੰਦ ਲਾਲ ਨੂਰਪੁਰੀਅਰਬੀ ਭਾਸ਼ਾਲਿਵਰ ਸਿਰੋਸਿਸਕਰਤਾਰ ਸਿੰਘ ਦੁੱਗਲਕੈਨੇਡਾਮਾਨੂੰਪੁਰ, ਲੁਧਿਆਣਾਗੂਗਲ ਕ੍ਰੋਮਕਿੱਸਾ ਕਾਵਿਵਿਕੀਪੀਡੀਆਚਾਰ ਸਾਹਿਬਜ਼ਾਦੇ (ਫ਼ਿਲਮ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸਿਮਰਨਜੀਤ ਸਿੰਘ ਮਾਨਸ਼੍ਰੀ ਖੁਰਾਲਗੜ੍ਹ ਸਾਹਿਬਆਧੁਨਿਕ ਪੰਜਾਬੀ ਕਵਿਤਾਕੁਲਵੰਤ ਸਿੰਘ ਵਿਰਕਨਾਥ ਜੋਗੀਆਂ ਦਾ ਸਾਹਿਤਇਟਲੀਸੀ.ਐਸ.ਐਸਅਧਿਆਪਕਸਵਰਨਜੀਤ ਸਵੀਕ੍ਰਿਕਟਵੇਅਬੈਕ ਮਸ਼ੀਨਆਂਧਰਾ ਪ੍ਰਦੇਸ਼ਮੁੱਖ ਸਫ਼ਾਸੱਪਲਿੰਗ (ਵਿਆਕਰਨ)ਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਜੜ੍ਹੀ-ਬੂਟੀਅੰਮ੍ਰਿਤਾ ਪ੍ਰੀਤਮਸੁਜਾਨ ਸਿੰਘਇਸਤਾਨਬੁਲਕਾਮਾਗਾਟਾਮਾਰੂ ਬਿਰਤਾਂਤਜੈਮਲ ਅਤੇ ਫੱਤਾਐਚ.ਟੀ.ਐਮ.ਐਲਆਧੁਨਿਕ ਪੰਜਾਬੀ ਸਾਹਿਤਐਨੀਮੇਸ਼ਨਪੰਜਾਬ ਦੇ ਲੋਕ ਸਾਜ਼ਭਾਰਤ ਦੀ ਵੰਡਸ਼ੁਭਮਨ ਗਿੱਲਭਾਰਤ ਸਰਕਾਰਵੱਲਭਭਾਈ ਪਟੇਲਰਾਜ (ਰਾਜ ਪ੍ਰਬੰਧ)ਪੰਜਾਬੀ ਲੋਕ ਬੋਲੀਆਂਬੀਜਸਾਹਿਬ ਸਿੰਘਸ਼੍ਰੋਮਣੀ ਅਕਾਲੀ ਦਲਹਿੰਦੀ ਭਾਸ਼ਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੌਦਾਲੱਖਾ ਸਿਧਾਣਾਭਾਰਤ ਦਾ ਪ੍ਰਧਾਨ ਮੰਤਰੀਪੂਰਨਮਾਸ਼ੀਵੋਟ ਦਾ ਹੱਕਪਰਸ਼ੂਰਾਮਗੁਰੂ ਅਮਰਦਾਸਗੁਰਦੁਆਰਾ ਬਾਬਾ ਬਕਾਲਾ ਸਾਹਿਬਗੁਰੂ ਹਰਿਕ੍ਰਿਸ਼ਨਧਰਤੀ ਦਾ ਇਤਿਹਾਸਪਾਕਿਸਤਾਨਸੋਹਣੀ ਮਹੀਂਵਾਲਅਮਰਜੀਤ ਕੌਰਖੋ-ਖੋਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਹਿਮੂਦ ਗਜ਼ਨਵੀਗੋਪਰਾਜੂ ਰਾਮਚੰਦਰ ਰਾਓਬੰਗਲੌਰਲੋਕ ਸਭਾਡਾ. ਮੋਹਨਜੀਤਲਾਲਜੀਤ ਸਿੰਘ ਭੁੱਲਰਸੁਲਤਾਨ ਬਾਹੂਲਿਪੀਸਭਿਆਚਾਰਕ ਆਰਥਿਕਤਾ🡆 More