ਇਸਲਾਮੀ ਕਲੰਡਰ

ਇਸਲਾਮੀ ਕਲੰਡਰ, ਮੁਸਲਿਮ ਕਲੰਡਰ ਜਾਂ ਹਿਜਰੀ ਕਲੰਡਰ (AH) ਇੱਕ ਚੰਦਰ ਕਲੰਡਰ ਹੈ, ਜਿਸ ਵਿੱਚ ਸਾਲ ਵਿੱਚ ਬਾਰਾਂ ਮਹੀਨੇ ਅਤੇ 354 ਜਾਂ 355 ਦਿਨ ਹੁੰਦੇ ਹਨ। ਇਹ ਨਾ ਸਿਰਫ ਮੁਸਲਮਾਨ ਦੇਸ਼ਾਂ ਵਿੱਚ ਪ੍ਰਯੋਗ ਹੁੰਦਾ ਹੈ ਸਗੋਂ ਇਸਨੂੰ ਪੂਰੇ ਸੰਸਾਰ ਦੇ ਮੁਸਲਮਾਨ ਵੀ ਇਸਲਾਮਿਕ ਧਾਰਮਿਕ ਪੁਰਬਾਂ ਨੂੰ ਮਨਾਣ ਦਾ ਠੀਕ ਸਮਾਂ ਮਿਥਣ ਲਈ ਪ੍ਰਯੋਗ ਕਰਦੇ ਹਨ। ਇਹ ਸੌਰ ਕਲੰਡਰ ਨਾਲੋਂ 11 ਦਿਨ ਛੋਟਾ ਹੈ ਇਸ ਲਈ ਇਸਲਾਮੀ ਧਾਰਮਿਕ ਮਿਤੀਆਂ, ਜੋ ਕਿ ਇਸ ਕਲੰਡਰ ਦੇ ਅਨੁਸਾਰ ਮਿਥੀਆਂ ਹੁੰਦੀਆਂ ਹਨ, ਹਰ ਸਾਲ ਪਿਛਲੇ ਸੌਰ ਕਲੰਡਰ ਨਾਲੋਂ 11 ਦਿਨ ਪਿੱਛੇ ਹੋ ਜਾਂਦੀਆਂ ਹਨ। ਇਸਨੂੰ ਹਿਜਰਾ ਜਾਂ ਹਿਜਰੀ ਵੀ ਕਹਿੰਦੇ ਹਨ, ਕਿਉਂਕਿ ਇਸਦਾ ਪਹਿਲਾ ਸਾਲ ਉਹ ਸਾਲ ਹੈ ਜਿਸ ਵਿੱਚ ਕਿ ਹਜਰਤ ਮੁਹੰਮਦ ਨੇ ਮੱਕਾ ਸ਼ਹਿਰ ਤੋਂ ਮਦੀਨੇ ਦੇ ਵੱਲ ਹਿਜਰਤ ਕੀਤੀ ਸੀ। ਹਰ ਸਾਲ ਦੇ ਨਾਲ ਸਾਲ ਗਿਣਤੀ ਦੇ ਬਾਅਦ ਵਿੱਚ H ਜੋ ਹਿਜਰ ਨੂੰ ਦੱਸਦਾ ਹੈ ਜਾਂ AH (ਲਾਤੀਨੀ: ਐਨੋ ਹੇਜਿਰੀ (anno Hegirae) (ਹਿਜਰ ਦੇ ਸਾਲ ਵਿੱਚ) ਲਗਾਇਆ ਜਾਂਦਾ ਹੈ। ਹਿਜਰ ਤੋਂ ਪਹਿਲਾਂ ਦੇ ਕੁੱਝ ਸਾਲ (BH) ਦਾ ਪ੍ਰਯੋਗ ਇਸਲਾਮਿਕ ਇਤਹਾਸ ਨਾਲ ਸੰਬੰਧਤ ਘਟਨਾਵਾਂ ਦੇ ਹਵਾਲੇ ਲਈ ਲਾਇਆ ਜਾਂਦਾ ਹੈ, ਜਿਵੇਂ ਮੁਹੰਮਦ ਸਾਹਿਬ ਦਾ ਜਨਮ ਲਈ 53 BH।

ਵਰਤਮਾਨ ਹਿਜਰੀ ਸਾਲ 1430 AH ਹੈ।

ਹਿਜਰੀ ਜਾਂ ਇਸਲਾਮੀ ਮਹੀਨੇ

ਹਿਜਰੀ ਮਹੀਨੇ
ਨੰਬਰ ਮਹੀਨਾ
1 ਮੁਹੱਰਮ ਜਾਂ ਮੁਹੱਰਮ-ਉਲ-ਹਰਾਮ
2 ਸਿਫ਼ਰ ਜਾਂ ਸਿਫ਼ਰ ਅਲ ਮਜ਼ਫ਼ਰ
3 ਰੱਬੀ ਅਲਾਵਲ
4 ਰੱਬੀ ਅਲਸਾਨੀ
5 ਜਮਾਦ ਅਲਾਵਲ
6 ਜਮਾਦ ਅਲਸਾਨੀ
7 ਰੱਜਬ ਜਾਂ ਰੱਜਬ ਅਲਮਰਜਬ
8 ਸ਼ਾਬਾਨ ਜਾਂ ਸ਼ਾਬਾਨ ਅਲਮਾਜ਼ਮ
9 ਰਮਜ਼ਾਨ ਜਾਂ ਰਮਜ਼ਾਨ ਅਲ-ਮੁਬਾਰਿਕ
10 ਸ਼ੱਵਾਲ ਜਾਂ ਸ਼ੱਵਾਲ ਅਲਮਕਰਮ
11 ਜ਼ੂਲ ਕ਼ਾਦਾ
12 ਜ਼ੂ ਅਲ ਹੱਜਾ

ਹਵਾਲੇ

  • Hijra Calendar
  • Watt, W. Montgomery. "Hidjra". In P.J. Bearman, Th. Bianquis, C.E. Bosworth, E. van Donzel and W.P. Heinrichs. Encyclopaedia of Islam Online. Brill Academic Publishers. ISSN 1573-3912. 
  • Tags:

    ਲਾਤੀਨੀ

    🔥 Trending searches on Wiki ਪੰਜਾਬੀ:

    ਲੋਕ ਸਾਹਿਤਗੁਰੂ ਰਾਮਦਾਸਦਸਤਾਰਇਤਿਹਾਸਪ੍ਰਹਿਲਾਦਦਿਲਜੀਤ ਦੋਸਾਂਝਕਲ ਯੁੱਗਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਜੈਤੋ ਦਾ ਮੋਰਚਾਟੋਟਮਘਰਸੁਖਵੰਤ ਕੌਰ ਮਾਨਜਪੁਜੀ ਸਾਹਿਬਮਾਸਟਰ ਤਾਰਾ ਸਿੰਘਸ਼ਾਹ ਜਹਾਨਵਾਹਿਗੁਰੂਡਾ. ਦੀਵਾਨ ਸਿੰਘਜ਼ੀਰਾ, ਪੰਜਾਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਜਸਵੰਤ ਸਿੰਘ ਕੰਵਲਵੇਦਪਿੰਡਇਸਲਾਮ ਅਤੇ ਸਿੱਖ ਧਰਮਅਫ਼ਰੀਕਾਪਾਸ਼ਅੰਮ੍ਰਿਤਕਲੇਮੇਂਸ ਮੈਂਡੋਂਕਾਵੈਦਿਕ ਸਾਹਿਤਪੰਜਾਬੀ ਸੂਫ਼ੀ ਕਵੀਮਕੈਨਿਕਸਬੁਨਿਆਦੀ ਢਾਂਚਾਇਜ਼ਰਾਇਲਆਈ ਐੱਸ ਓ 3166-1ਇੰਦਰਾ ਗਾਂਧੀਭਾਰਤ ਦਾ ਪ੍ਰਧਾਨ ਮੰਤਰੀਝੁੰਮਰਜਗਦੀਪ ਸਿੰਘ ਕਾਕਾ ਬਰਾੜਲੋਹੜੀਮੁਗ਼ਲ ਬਾਦਸ਼ਾਹਗੁਰੂ ਗਰੰਥ ਸਾਹਿਬ ਦੇ ਲੇਖਕਐਚਆਈਵੀਡਾ. ਹਰਿਭਜਨ ਸਿੰਘਪੰਜਾਬੀ ਵਿਕੀਪੀਡੀਆਗੁਰਦਿਆਲ ਸਿੰਘਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ26 ਜਨਵਰੀਪੰਜਾਬੀ ਵਾਰ ਕਾਵਿ ਦਾ ਇਤਿਹਾਸਮੀਂਹਪੰਜਾਬੀ ਲੋਕ ਕਾਵਿਪਰਿਵਾਰਅਜ਼ਰਬਾਈਜਾਨਅਨੁਕਰਣ ਸਿਧਾਂਤਮੁਗ਼ਲ ਸਲਤਨਤਸੋਨਾਰੱਖੜੀਬਾਸਕਟਬਾਲਵੋਟਰ ਕਾਰਡ (ਭਾਰਤ)ਸ਼ਿਵ ਕੁਮਾਰ ਬਟਾਲਵੀਬਾਬਾ ਬਕਾਲਾਚਰਨ ਸਿੰਘ ਸ਼ਹੀਦਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਧਨੀ ਰਾਮ ਚਾਤ੍ਰਿਕਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪ੍ਰੀਤਲੜੀਭਾਈ ਧਰਮ ਸਿੰਘ ਜੀਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਸੱਭਿਆਚਾਰਫ਼ਾਰਸੀ ਭਾਸ਼ਾਯਾਹੂ! ਮੇਲਪੰਛੀਚਲੂਣੇਸਵੈ-ਜੀਵਨੀਕਰਨ ਔਜਲਾਗੁਰਦੁਆਰਾ ਕਰਮਸਰ ਰਾੜਾ ਸਾਹਿਬ🡆 More