ਇਸਤਾਨਬੁਲ

ਇਸਤਾਂਬੁਲ ਤੁਰਕੀ ਦੇਸ਼ ਦੀ ਰਾਜਧਾਨੀ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ ਮਹਾਂਦੀਪ (ਏਸ਼ੀਆ ਅਤੇ ਯੂਰਪ) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਇਸਤਾਨਬੁਲ
İstanbul
See caption
ਚੋਟੀ ਤੋਂ ਸੱਜੇ ਦਾਅ: ਦੀ ਝਲਕ Golden Horn between Galata and Seraglio Point including the historic areas; Maiden's Tower; a nostalgic tram on İstiklal Avenue; Levent business district with Dolmabahçe Palace; Ortaköy Mosque in front of the Bosphorus Bridge; and Hagia Sophia.
ਦੇਸ਼ਤੁਰਕੀ
ਖੇਤਰਮਾਮਾਰਾ
ਸੂਬਾਇਸਤਾਂਬੁਲ
Settledਥਰੇਸ਼ੀਆਂ ਵੱਲੋਂ 6ਵੀਂ ਸਦੀ ਦੇ ਆਖਰ 'ਚ
-Ligosc. 1000 ਈ.ਪੂ.
-ਬੇਜ਼ਨਟੀਅਮc. 660 ਈ.ਪੂ.
-ਕੌਨਸਟੈਨਟੀਨੋਪਲ330 AD
-ਇਸਤਾਂਬੁਲ1930 (ਅਧਿਕਾਰਕ ਤੌਰ 'ਤੇ)
ਜ਼ਿਲ੍ਹੇ39
ਸਰਕਾਰ
 • ਮੇਅਰKadir Topbaş (AKP)
ਖੇਤਰ
 • ਸ਼ਹਿਰ1,166 - 1,830 km2 (459.4 sq mi)
 • Metro
5,343 km2 (2,063 sq mi)
ਆਬਾਦੀ
 (31 ਦਸੰਬਰ 2014)
 • ਸ਼ਹਿਰ1,40,25,646
 • ਰੈਂਕ1st
 • ਘਣਤਾ12,029 - 7,664/km2 (−7,821/sq mi)
 • ਸ਼ਹਿਰੀ
1,41,00,000
 • ਮੈਟਰੋ
1,43,77,019
 • ਮੈਟਰੋ ਘਣਤਾ2,691/km2 (6,970/sq mi)
ਵਸਨੀਕੀ ਨਾਂIstanbulite(s)
(Turkish: İstanbullu(lar))
ਸਮਾਂ ਖੇਤਰਯੂਟੀਸੀ+2 (EET)
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)
Postal code
34000 to 34850
ਏਰੀਆ ਕੋਡ0212 (European side)
0216 (Asian side)
ਵਾਹਨ ਰਜਿਸਟ੍ਰੇਸ਼ਨ34
ਵੈੱਬਸਾਈਟ
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ

ਇਸ ਸ਼ਹਿਰ ਦੀ ਸਥਾਪਨਾ 660 ਈ.ਪੂ. ਵਿੱਚ "ਬੇਜ਼ਨਟੀਅਮ" ਨਾਂ ਹੇਠ ਕੀਤੀ ਗਈ ਸੀ। 330 ਈਸਵੀ ਵਿੱਚ ਇਸਦੀ ਮੁੜ-ਸਥਾਪਨਾ ਤੋਂ ਬਾਅਦ ਇਹ ਸ਼ਹਿਰ ਰੋਮਨ, ਬੇਜ਼ਨਟਾਇਨ, ਲਾਤੀਨੀ ਅਤੇ ਉਸਮਾਨੀ ਸਾਮਰਾਜਾਂ ਦੌਰਾਨ ਲਗਾਤਾਰ 16 ਸਦੀਆਂ ਤੱਕ ਸ਼ਾਹੀ ਰਾਜਧਾਨੀ ਰਿਹਾ।

2015 ਵਿੱਚ ਇਸਤਾਂਬੁਲ ਵਿੱਚ ਲਗਭਗ 1.2 ਕਰੋੜ ਸੈਲਾਨੀ ਆਏ ਸਨ, ਜਿਸ ਨਾਲ ਇਹ ਦੁਨੀਆ ਦਾ 5ਵਾਂ ਸਭ ਤੋਂ ਪ੍ਰਸਿੱਧ ਯਾਤਰੀ ਆਕਰਸ਼ਣ ਸ਼ਹਿਰ ਬਣਿਆ ਸੀ।

ਇਤਿਹਾਸ

21ਵੀਂ ਸਦੀ ਦੀਆਂ ਪੁਰਾਤਤਵੀ ਖੋਜਾਂ ਦੇ ਮੁਤਾਬਕ ਇਸਤਾਂਬੁਲ ਦਾ ਇਤਿਹਾਸਕ ਪਰਾਇਦੀਪ ਲਗਭਗ 7000 ਸਾਲ ਈ.ਪੂ. ਤੋਂ ਅਬਾਦ ਹੈ। ਮੁੱਢਲੇ ਨਵੀਨ ਪੱਥਰ ਯੁੱਗ ਦੇ ਵਾਸੀ ਇਸ ਥਾਂ ਉੱਤੇ ਲਗਭਗ 1000 ਸਾਲ ਰਹੇ ਜਿਸ ਤੋਂ ਬਾਅਦ ਪਾਣੀ ਦੇ ਵਧਦੇ ਪੱਧਰ ਕਰਕੇ ਇਹ ਥਾਂ ਤਹਿਸ-ਨਹਿਸ ਹੋ ਗਈ ਸੀ। ਇਸਦੇ ਏਸ਼ੀਆਈ ਹਿੱਸੇ ਵਿੱਚ ਪਹਿਲੀ ਮਨੁੱਖੀ ਬਸਤੀ ਤਾਂਬਾ ਯੁੱਗ ਤੋਂ ਹੈ ਜਿਸਦੀਆਂ ਕਲਾ-ਕਰਿਤੀਆਂ 5500 ਤੋਂ 3500 ਈ.ਪੂ. ਪੁਰਾਣੀਆਂ ਹਨ।

ਹਵਾਲੇ

ਬਾਹਰੀ ਕੜੀਆਂ

Tags:

ਏਸ਼ੀਆਤੁਰਕੀਮਹਾਂਦੀਪਯੂਰਪਰਾਜਧਾਨੀ

🔥 Trending searches on Wiki ਪੰਜਾਬੀ:

ਬਾਬਰਆਨੰਦਪੁਰ ਸਾਹਿਬਦਸਮ ਗ੍ਰੰਥਸੁਜਾਨ ਸਿੰਘਪੂਰਨ ਭਗਤਵਾਹਿਗੁਰੂਗੁਰਦਾਸ ਨੰਗਲ ਦੀ ਲੜਾਈਲੋਕਰਾਜਪੰਜਾਬੀ ਲੋਕ ਖੇਡਾਂਪਾਣੀਪਤ ਦੀ ਪਹਿਲੀ ਲੜਾਈਛੰਦਮੰਗੂ ਰਾਮ ਮੁਗੋਵਾਲੀਆਸ਼ਹਾਦਾਸੰਰਚਨਾਵਾਦਸੱਭਿਆਚਾਰਯੂਨੈਸਕੋਮਰੀਅਮ ਨਵਾਜ਼ਮਿਸਲਬਾਸਕਟਬਾਲਭੂਆ (ਕਹਾਣੀ)ਭੰਗਾਣੀ ਦੀ ਜੰਗਮਾਤਾ ਗੁਜਰੀਨਿਬੰਧਫੁੱਟਬਾਲਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਅਰਥ-ਵਿਗਿਆਨਊਧਮ ਸਿੰਘਵੱਡਾ ਘੱਲੂਘਾਰਾਮਲੇਰੀਆਸ਼ਿਵਾ ਜੀਕਣਕਨਿੱਕੀ ਕਹਾਣੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਆਸਾ ਦੀ ਵਾਰਸੱਪਪਾਸ਼ਮਾਨੂੰਪੁਰ, ਲੁਧਿਆਣਾਪੜਨਾਂਵਆਈ.ਐਸ.ਓ 4217ਬੱਬੂ ਮਾਨਖੋ-ਖੋਬਾਤਾਂ ਮੁੱਢ ਕਦੀਮ ਦੀਆਂਗਰਾਮ ਦਿਉਤੇਪੰਜਾਬੀ ਲੋਕ ਬੋਲੀਆਂਕੇ (ਅੰਗਰੇਜ਼ੀ ਅੱਖਰ)ਗਿਆਨੀ ਦਿੱਤ ਸਿੰਘਪੰਜਾਬੀ ਨਾਵਲਸਟੀਫਨ ਹਾਕਿੰਗਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਯੂਬਲੌਕ ਓਰਿਜਿਨਸੂਬਾ ਸਿੰਘਹਉਮੈਵਿਅੰਜਨ ਗੁੱਛੇਸੰਯੁਕਤ ਰਾਸ਼ਟਰਛਪਾਰ ਦਾ ਮੇਲਾਧਨੀ ਰਾਮ ਚਾਤ੍ਰਿਕਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕਵਿਤਾਗੁਰਮੁਖੀ ਲਿਪੀਮੁਗ਼ਲ ਸਲਤਨਤਮੁੱਖ ਸਫ਼ਾਪੰਜਾਬੀ ਧੁਨੀਵਿਉਂਤਕਾਂਗਰਸ ਦੀ ਲਾਇਬ੍ਰੇਰੀਗੁਰਦੁਆਰਾ ਕਰਮਸਰ ਰਾੜਾ ਸਾਹਿਬਜੜ੍ਹੀ-ਬੂਟੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਵਿਕੀਪੀਡੀਆਇੰਟਰਨੈੱਟਭਾਈ ਮਰਦਾਨਾਅਕਾਲੀ ਹਨੂਮਾਨ ਸਿੰਘਸਿੱਖਣਾਵਟਸਐਪਮਨੁੱਖੀ ਅਧਿਕਾਰ ਦਿਵਸਨਾਟਕ (ਥੀਏਟਰ)ਪੰਜਾਬੀ ਜੰਗਨਾਮਾ🡆 More