ਇਰਾਨ ਦੀ ਤੂਦੇ ਪਾਰਟੀ

ਇਰਾਨ ਦੀ ਤੂਦੇ ਪਾਰਟੀ (ਇਰਾਨ ਦੀ ਜਨਤਾ ਪਾਰਟੀ; Persian: حزب توده ایران ਹਿਜ਼ਬੇ ਤੂਦੇ ਇਰਾਨ ) ਇਰਾਨ ਦੀ ਕਮਿਊਨਿਸਟ ਪਾਰਟੀ ਹੈ ਜੋ ਸੁਲੇਮਾਨ ਮੋਹਸਿਨ ਸਕੰਦਰੀ ਦੀ ਅਗਵਾਈ ਹੇਠ 1941 ਵਿੱਚ ਬਣਾਈ ਗਈ ਸੀ। ਆਰੰਭਿਕ ਸਾਲਾਂ ਦੌਰਾਨ ਇਹਦਾ ਤਕੜਾ ਪ੍ਰਭਾਵ ਸੀ ਅਤੇ ਮੁਹੰਮਦ ਮੁਸੱਦਕ ਦੀ ਤੇਲ ਦੇ ਕਾਰਖਾਨਿਆਂ ਦਾ ਕੌਮੀਕਰਨ ਕਰਨ ਦੀ ਮੁਹਿੰਮ ਵਿੱਚ ਇਸਨੇ ਤਕੜਾ ਰੋਲ ਨਿਭਾਇਆ। ਕਿਹਾ ਜਾਂਦਾ ਹੈ ਕਿ ਮੁਹੰਮਦ ਮੁਸੱਦਕ ਦੇ ਖਿਲਾਫ਼ 1953 ਦੇ ਰਾਜਪਲਟੇ ਉਪਰੰਤ ਹੋਏ ਜਬਰ ਨੇ ਇਸਨੂੰ ਕਮਜ਼ੋਰ ਕਰ ਦਿੱਤਾ,। ਅੱਜ ਇਹ ਇਸਲਾਮੀ ਗਣਰਾਜ ਦੁਆਰਾ 1982 ਵਿੱਚ ਲਾਈ ਪਾਬੰਦੀ ਅਤੇ ਗ੍ਰਿਫਤਾਰੀਆਂ ਅਤੇ ਫਿਰ 1988 ਵਿੱਚ ਰਾਜਨੀਤਕ ਕੈਦੀਆਂ ਨੂੰ ਫਾਹੇ ਲਾਏ ਕਾਰਨ ਬਹੁਤ ਕਮਜ਼ੋਰ ਹੋ ਚੁੱਕੀ ਹੈ।

ਇਰਾਨ ਦੀ ਤੂਦੇ ਪਾਰਟੀ
ਆਗੂAli Khavari
ਸਥਾਪਨਾ1941 (1941)
ਮੁੱਖ ਦਫ਼ਤਰBerlin, Germany
London, England
ਵਿਚਾਰਧਾਰਾਕਮਿਊਨਿਜ਼ਮ
ਸਿਆਸੀ ਥਾਂLeft-wing
ਵੈੱਬਸਾਈਟ
Tudeh Party Iran

ਹਵਾਲੇ

Tags:

🔥 Trending searches on Wiki ਪੰਜਾਬੀ:

ਸਟੀਫਨ ਹਾਕਿੰਗਦਿਲਸ਼ਾਦ ਅਖ਼ਤਰਯੂਬਲੌਕ ਓਰਿਜਿਨਇਹ ਹੈ ਬਾਰਬੀ ਸੰਸਾਰਕਰਤਾਰ ਸਿੰਘ ਦੁੱਗਲਪ੍ਰਿੰਸੀਪਲ ਤੇਜਾ ਸਿੰਘਮੋਹਨ ਭੰਡਾਰੀਆਸਾ ਦੀ ਵਾਰ11 ਜਨਵਰੀਪਾਣੀਪਤ ਦੀ ਤੀਜੀ ਲੜਾਈਪੇਰੂਪਾਣੀ ਦੀ ਸੰਭਾਲਕੁੱਪਏ. ਪੀ. ਜੇ. ਅਬਦੁਲ ਕਲਾਮਭਗਤ ਪੂਰਨ ਸਿੰਘਮੇਰਾ ਦਾਗ਼ਿਸਤਾਨਕਵਿਤਾ ਅਤੇ ਸਮਾਜਿਕ ਆਲੋਚਨਾਲਹੌਰਚਾਵਲਪੜਨਾਂਵਜੀਵਨੀਵਾਰਿਸ ਸ਼ਾਹਕਿਰਿਆਭਗਤੀ ਲਹਿਰਜ਼ਕਰੀਆ ਖ਼ਾਨਗੁਰੂ ਤੇਗ ਬਹਾਦਰਗੁਰਮੁਖੀ ਲਿਪੀ ਦੀ ਸੰਰਚਨਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਦੁੱਲਾ ਭੱਟੀਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਉਪਵਾਕਦਿਨੇਸ਼ ਸ਼ਰਮਾਸਦਾਮ ਹੁਸੈਨਸੰਸਦੀ ਪ੍ਰਣਾਲੀ2024 ਫ਼ਾਰਸ ਦੀ ਖਾੜੀ ਦੇ ਹੜ੍ਹਭੂਤਵਾੜਾ23 ਅਪ੍ਰੈਲਵੱਲਭਭਾਈ ਪਟੇਲਸੰਯੁਕਤ ਰਾਸ਼ਟਰਫ਼ਰੀਦਕੋਟ (ਲੋਕ ਸਭਾ ਹਲਕਾ)ਅਕਾਲ ਤਖ਼ਤਗੁਰੂ ਅਮਰਦਾਸਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਏਡਜ਼ਪੰਜਾਬੀ ਕਿੱਸਾ ਕਾਵਿ (1850-1950)1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਗੁਰਦੁਆਰਾ ਬੰਗਲਾ ਸਾਹਿਬਤਬਲਾਸ਼੍ਰੋਮਣੀ ਅਕਾਲੀ ਦਲਸ਼੍ਰੀ ਖੁਰਾਲਗੜ੍ਹ ਸਾਹਿਬਰਾਮਨੌਮੀਕਲਾਸਾਹਿਤ ਅਕਾਦਮੀ ਇਨਾਮਪੰਜ ਪਿਆਰੇਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗ਼ਦਰ ਲਹਿਰਇਟਲੀਗੁਰਬਾਣੀ ਦਾ ਰਾਗ ਪ੍ਰਬੰਧਪੱਤਰਕਾਰੀਵੰਦੇ ਮਾਤਰਮਭਾਰਤ ਦਾ ਇਤਿਹਾਸਮਾਰਕਸਵਾਦੀ ਪੰਜਾਬੀ ਆਲੋਚਨਾਸਤਿ ਸ੍ਰੀ ਅਕਾਲਹਉਮੈਪੰਥ ਰਤਨਇਸਲਾਮਅਰਬੀ ਭਾਸ਼ਾਫੁੱਟਬਾਲਜੌਂਅਜ਼ਰਬਾਈਜਾਨਵਿਲੀਅਮ ਸ਼ੇਕਸਪੀਅਰਸਮਕਾਲੀ ਪੰਜਾਬੀ ਸਾਹਿਤ ਸਿਧਾਂਤਰਣਜੀਤ ਸਿੰਘਸੁਲਤਾਨ ਬਾਹੂਪੰਜਾਬਭਾਈ ਮਨੀ ਸਿੰਘਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਸਤਿੰਦਰ ਸਰਤਾਜਸਾਹਿਤ🡆 More