ਇਬਨ ਬਤੂਤਾ

ਇਬਨ ਬਤੂਤਾ (ਅਰਬੀ: ابن بطوطة) ਮਰਾਕੋ ਦਾ 14ਵੀਂ ਸਦੀ (25 ਫ਼ਰਵਰੀ 1304 – 1368 ਜਾਂ 1369]) ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ। ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।

ਇਬਨ ਬਤੂਤਾ

ਮੁੱਢਲੀ ਜ਼ਿੰਦਗੀ ਅਤੇ ਪਹਿਲੀ ਹੱਜ

ਇਬਨ ਬਤੂਤਾ 
13ਵੀਂ ਸਦੀ ਦੀ ਇੱਕ ਕਿਤਾਬ ਵਿੱਚ ਹਾਜੀਆਂ ਦੇ ਇੱਕ ਗਰੁੱਪ ਨੂੰ ਦਿਖਾ ਰਿਹਾ ਇੱਕ ਚਿੱਤਰ

ਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ 25 ਫ਼ਰਵਰੀ, 1304 ਨੂੰ ਟੰਜੀਆ, ਮੋਰੋਕੋ, ਵਿੱਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।

ਲੋਕ ਸਭਿਆਚਾਰ ਵਿੱਚ

ਹਵਾਲੇ

Tags:

25 ਫ਼ਰਵਰੀਅਰਬੀ ਭਾਸ਼ਾਬਿਰਤਾਂਤਮਰਾਕੋਮੁਸਲਮਾਨ

🔥 Trending searches on Wiki ਪੰਜਾਬੀ:

ਛੰਦਭਾਰਤ ਦਾ ਸੰਵਿਧਾਨਸਫ਼ਰਨਾਮਾਜੱਸਾ ਸਿੰਘ ਰਾਮਗੜ੍ਹੀਆਗੱਤਕਾਜਪਾਨੀ ਭਾਸ਼ਾਭਾਰਤੀ ਕਾਵਿ ਸ਼ਾਸਤਰੀਫ਼ੇਸਬੁੱਕਬਾਬਾ ਬੁੱਢਾ ਜੀਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਜਾਮਨੀਪੰਜਾਬੀ ਭਾਸ਼ਾਰਤਨ ਸਿੰਘ ਰੱਕੜਪਾਕਿਸਤਾਨੀ ਪੰਜਾਬਭਾਈ ਮੋਹਕਮ ਸਿੰਘ ਜੀਮੋਬਾਈਲ ਫ਼ੋਨਕਬੀਰਗੁਰਦਾਸ ਮਾਨਪੁਰਾਤਨ ਜਨਮ ਸਾਖੀਪੰਜਾਬੀ ਧੁਨੀਵਿਉਂਤਅਲਗੋਜ਼ੇਗੌਤਮ ਬੁੱਧਨਾਮਮਾਤਾ ਸਾਹਿਬ ਕੌਰਮਿਰਜ਼ਾ ਸਾਹਿਬਾਂਮਨੁੱਖੀ ਦੰਦਮਨੁੱਖੀ ਸਰੀਰਡਿਪਲੋਮਾਆਮਦਨ ਕਰਗੁਰਚੇਤ ਚਿੱਤਰਕਾਰਬਾਬਰਪੱਛਮੀ ਕਾਵਿ ਸਿਧਾਂਤਚੜ੍ਹਦੀ ਕਲਾਗੁਰਬਖ਼ਸ਼ ਸਿੰਘ ਪ੍ਰੀਤਲੜੀਮੇਲਿਨਾ ਮੈਥਿਊਜ਼ਕਲੇਮੇਂਸ ਮੈਂਡੋਂਕਾਮੱਧਕਾਲੀਨ ਪੰਜਾਬੀ ਸਾਹਿਤਹਾਵਰਡ ਜਿਨਪਾਣੀ ਦਾ ਬਿਜਲੀ-ਨਿਖੇੜਛੋਟਾ ਘੱਲੂਘਾਰਾਸਰਕਾਰਹਵਾ ਪ੍ਰਦੂਸ਼ਣਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮਕੈਨਿਕਸਸਿੰਘਦਸਮ ਗ੍ਰੰਥਉਪਭਾਸ਼ਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਆਈਪੀ ਪਤਾਕੜ੍ਹੀ ਪੱਤੇ ਦਾ ਰੁੱਖਤਵੀਲਕਰਤਾਰ ਸਿੰਘ ਦੁੱਗਲਬੱਚਾਛਪਾਰ ਦਾ ਮੇਲਾਗੁਰਦੁਆਰਾ ਕਰਮਸਰ ਰਾੜਾ ਸਾਹਿਬਏਡਜ਼ਉਲੰਪਿਕ ਖੇਡਾਂਸੁਭਾਸ਼ ਚੰਦਰ ਬੋਸਅੰਮ੍ਰਿਤਾ ਪ੍ਰੀਤਮਇਸ਼ਾਂਤ ਸ਼ਰਮਾਜਸਪ੍ਰੀਤ ਬੁਮਰਾਹਗੁਰੂ ਗੋਬਿੰਦ ਸਿੰਘ ਮਾਰਗਭਾਰਤੀ ਰਿਜ਼ਰਵ ਬੈਂਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬ, ਪਾਕਿਸਤਾਨਨੰਦ ਲਾਲ ਨੂਰਪੁਰੀਸਰੋਦਅੱਲਾਪੁੜਾਮਜ਼੍ਹਬੀ ਸਿੱਖਯਾਹੂ! ਮੇਲਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਹਲਫੀਆ ਬਿਆਨਸਕੂਲਨਰਾਤੇਸ਼ਰਧਾ ਰਾਮ ਫਿਲੌਰੀ🡆 More