ਇਨਸੈਪਸ਼ਨ

ਇਨਸੈਪਸ਼ਨ 2010 ਦੀ ਇੱਕ ਵਿਗਿਆਨਕ ਗਲਪ ਵਾਲ਼ੀ ਰੋਮਾਂਚਕ ਫ਼ਿਲਮ ਹੈ ਜਿਸ ਨੂੰ ਕ੍ਰਿਸਟੋਫ਼ਰ ਨੋਲਾਨ ਨੇ ਲਿਖਿਆ, ਬਣਾਇਆ ਅਤੇ ਦਿਸ਼ਾ ਦਿੱਤੀ ਹੈ। ਇਸ ਫ਼ਿਲਮ ਵਿੱਚ ਕਈ ਨਾਮਵਰ ਅਦਾਕਾਰ ਹਨ ਜਿਹਨਾਂ ਵਿੱਚ ਲੀਓਨਾਰਡੋ ਡੀਕੈਪਰੀਓ, ਐਲਨ ਪੇਜ, ਜੌਸਫ਼ ਗਾਰਡਨ-ਲੈਵਿਟ, ਮਾਰੀਓਂ ਕੋਤੀਯਾਰ, ਕੈਨ ਵਾਟਾਨਾਬੇ, ਟਾਮ ਹਾਰਡੀ, ਦਲੀਪ ਰਾਓ, ਸਿਲੀਅਨ ਮਰਫ਼ੀ, ਟਾਮ ਬਿਰੈਂਜਰ ਅਤੇ ਮਾਈਕਲ ਕੇਨ ਸ਼ਾਮਲ ਹਨ। ਡੀਕੈਪਰੀਓ, ਡੌਮ ਕੌਬ ਨਾਮਕ ਪੇਸ਼ਾਵਰ ਚੋਰ ਦਾ ਰੋਲ ਅਦਾ ਕਰਦਾ ਹੈ ਜੋ ਆਪਣੇ ਨਿਸ਼ਾਨਿਆਂ ਦੇ ਅਵਚੇਤਨਾ ਅੰਦਰ ਵੜ ਕੇ ਨਿਗਮਤ ਤੋੜ-ਫੋੜ ਕਰਦਾ ਹੈ। ਇਹਨੂੰ ਛੁਟਕਾਰੇ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਇਹਨੂੰ ਅਜਿਹਾ ਕੰਮ ਕਰਨਾ ਹੁੰਦਾ ਹੈ ਜੋ ਨਾਮੁਮਕਿਨ ਸਮਝਿਆ ਜਾਂਦਾ ਹੈ: ਇਨਸੈਪਸ਼ਨ/ਮੁੱਢ, ਨਿਸ਼ਾਨੇ ਦੀ ਅਵਚੇਤਨਾ ਵਿੱਚ ਕਿਸੇ ਦੂਜੇ ਬੰਦੇ ਦੇ ਖ਼ਿਆਲ ਨੂੰ ਗੱਡਣਾ।

ਇਨਸੈਪਸ਼ਨ
Inception
ਇਨਸੈਪਸ਼ਨ
ਫ਼ਿਲਮ ਦੀ ਪਾਤਰ-ਮੰਡਲੀ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਲੇਖਕਕ੍ਰਿਸਟੋਫ਼ਰ ਨੋਲਨ
ਨਿਰਮਾਤਾ
ਸਿਤਾਰੇ
ਸਿਨੇਮਾਕਾਰਵਾਲੀ ਫ਼ਿਸਟਰ
ਸੰਪਾਦਕਲੀ ਸਮਿੱਥ
ਸੰਗੀਤਕਾਰਹਾਂਸ ਸਿਮਰ
ਪ੍ਰੋਡਕਸ਼ਨ
ਕੰਪਨੀਆਂ
  • ਲੈਜੰਡਰੀ ਪਿਕਚਰਜ਼
  • ਸਿਨਕਾਪੀ
ਡਿਸਟ੍ਰੀਬਿਊਟਰਬਾਰਨਰ ਬਰੋਜ਼ ਪਿਕਚਰਜ਼
ਰਿਲੀਜ਼ ਮਿਤੀਆਂ
  • 8 ਜੁਲਾਈ 2010 (2010-07-08) (ਲੰਦਨ ਪ੍ਰੀਮੀਅਰ)
  • 16 ਜੁਲਾਈ 2010 (2010-07-16) (ਯੂਨਾਈਟਡ ਕਿੰਗਡਮ)
  • 16 ਜੁਲਾਈ 2010 (2010-07-16) (ਸੰਯੁਕਤ ਰਾਜ ਅਮਰੀਕਾ)
ਮਿਆਦ
148 ਮਿੰਟ
ਦੇਸ਼ਸੰਯੁਕਤ ਰਾਜ
ਸੰਯੁਕਤ ਬਾਦਸ਼ਾਹੀ
ਭਾਸ਼ਾਅੰਗਰੇਜ਼ੀ
ਬਜ਼ਟ$160 ਮਿਲੀਅਨ
ਬਾਕਸ ਆਫ਼ਿਸ$825.5 ਮਿਲੀਅਨ

ਹਵਾਲੇ

ਬਾਹਰੀ ਜੋੜ

Tags:

ਮਾਈਕਲ ਕੇਨਮਾਰੀਓਂ ਕੋਤੀਯਾਰ

🔥 Trending searches on Wiki ਪੰਜਾਬੀ:

ਕੱਪੜਾਗੁਰਬਾਣੀ ਦਾ ਰਾਗ ਪ੍ਰਬੰਧਅਲੈਗਜ਼ੈਂਡਰ ਵਾਨ ਹੰਬੋਲਟਹੇਮਕੁੰਟ ਸਾਹਿਬਲੋਕ ਸਭਾ ਹਲਕਿਆਂ ਦੀ ਸੂਚੀਮੋਹਨ ਸਿੰਘ ਦੀਵਾਨਾਪੂਰਾ ਨਾਟਕਰਾਮਨੌਮੀਤੂਫਾਨ ਬਰੇਟਭਗਤੀ ਲਹਿਰਭਾਈ ਲਾਲੋਬੱਚਾਜਿੰਦ ਕੌਰਕੈਨੇਡਾਲਾਲ ਬਹਾਦਰ ਸ਼ਾਸਤਰੀਪੰਜਾਬੀ ਲੋਕ ਨਾਟਕਨੀਤੀਕਥਾਲੋਕ ਕਲਾਵਾਂਗ਼ਜ਼ਲਰਾਮ ਸਿੰਘ (ਆਰਕੀਟੈਕਟ)ਮਨੁੱਖੀ ਦਿਮਾਗਸਫ਼ਰਨਾਮਾਬੀਬੀ ਭਾਨੀਮਹੰਤ ਨਰਾਇਣ ਦਾਸਆਧੁਨਿਕ ਪੰਜਾਬੀ ਵਾਰਤਕਦੁੱਲਾ ਭੱਟੀਰਾਜਸਥਾਨਚੰਦਰਯਾਨ-3ਤਖ਼ਤ ਸ੍ਰੀ ਦਮਦਮਾ ਸਾਹਿਬਭਗਤ ਪੀਪਾ ਜੀਬਲਦੇਵ ਸਿੰਘ ਸੜਕਨਾਮਾਦੁਬਈਵਾਰਤਕਬਾਬਰਭਾਰਤ ਦਾ ਆਜ਼ਾਦੀ ਸੰਗਰਾਮਭਗਤ ਧੰਨਾ ਜੀਸਚਿਨ ਤੇਂਦੁਲਕਰਪੁਰਾਤਨ ਜਨਮ ਸਾਖੀਪੰਜਾਬੀ ਲੋਰੀਆਂਅਕਾਲ ਪੁਰਖਮਿਆ ਖ਼ਲੀਫ਼ਾਮਨੁੱਖੀ ਸਰੀਰਸੂਰਜ ਮੰਡਲਰਾਜਨੀਤੀ ਵਿਗਿਆਨਚੌਪਈ ਸਾਹਿਬਮੂਲ ਮੰਤਰਸੈਣੀਪੰਜਾਬਕਲਪਨਾ ਚਾਵਲਾਖ਼ਾਲਸਾਨਾਗਰਿਕਤਾਟੇਲਰ ਸਵਿਫ਼ਟਕਿੱਕਲੀਪੰਜਾਬੀ ਕੈਲੰਡਰਰਣਜੀਤ ਸਿੰਘ ਕੁੱਕੀ ਗਿੱਲਹਰੀ ਸਿੰਘ ਨਲੂਆਮੇਲਾ ਬੀਬੜੀਆਂਫਲਖੋ-ਖੋਸਰਸਵਤੀ ਸਨਮਾਨਅਜੀਤ (ਅਖ਼ਬਾਰ)ਨਿੰਮ੍ਹਰਾਮਸਵਰੂਪ ਵਰਮਾਸ਼ਬਦਗੁਰਪ੍ਰੀਤ ਸਿੰਘ ਧੂਰੀਜੰਗਨਾਮਾ ਸ਼ਾਹ ਮੁਹੰਮਦਸੰਮਨਰਾਜ ਸਭਾਗੁਰੂ ਰਾਮਦਾਸਰੂਸੀ ਭਾਸ਼ਾਸੁਖਮਨੀ ਸਾਹਿਬਮਦਨ ਲਾਲ ਢੀਂਗਰਾਬਰਗਾੜੀਦੂਰਦਰਸ਼ਨ ਕੇਂਦਰ, ਜਲੰਧਰਬਾਬਾ ਦੀਪ ਸਿੰਘਪੰਜਾਬੀ ਕਿੱਸਾਕਾਰ🡆 More