ਇਤਾਲਵੀ ਬੋਲੀ ਸ਼ਬਦ ਜੋੜ

ਇਤਾਲਵੀ ਭਾਸ਼ਾ (Italiano ਜਾਂ lingua italiana) ਇਟਲੀ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਦੀ ਮੁੱਖ ਤੌਰ 'ਤੇ ਯੂਰਪ ਵਿੱਚ ਬੋਲੀ ਜਾਂਦੀ ਹੈ। ਇਸ ਦੀ ਮਾਤਾ ਲਾਤੀਨੀ ਹੈ। ਇਸ ਦੀ ਲਿਪੀ ਰੋਮਨ ਲਿਪੀ ਹੈ। ਇਹ ਸਵਿਟਜਰਲੈਂਡ ਦੇ ਦੋ ਕੈਂਟਨਾਂ ਦੀ ਵੀ ਰਾਜਭਾਸ਼ਾ ਹੈ। ਕੋਰਸਿਕਾ (ਫ਼ਰਾਂਸੀਸੀ), ਤਰਿਏਸਤੇ (ਯੂਗੋਸਲਾਵੀਆ) ਦੇ ਕੁੱਝ ਭਾਗ ਅਤੇ ਸਾਨਮਾਰੀਨੋ ਦੇ ਛੋਟੇ ਜਿਹੇ ਪਰਜਾਤੰਤਰ ਵਿੱਚ ਵੀ ਇਤਾਲਵੀ ਬੋਲੀ ਜਾਂਦੀ ਹੈ। ਮਾਲਟਾ, ਮੋਨਾਕੋ, ਕਰੋਏਸ਼ੀਆ, ਸਲੋਵੇਨੀਆ, ਫ਼ਰਾਂਸ, ਲਿਬੀਆ, ਇਰੀਟਰੀਆ, ਅਤੇ ਸੋਮਾਲੀਆ ਵਿੱਚ ਘੱਟ-ਗਿਣਤੀਆਂ ਵੀ ਹਨ ਜੋ ਇਤਾਲਵੀ ਭਾਸ਼ਾਈ ਹਨ।

ਇਤਾਲਵੀ
ਇਤਾਲੀਆਨੋ, ਲਿੰਗੂਆ ਇਤਾਲੀਆਨਾ
Italiano, Lingua italiana
ਉਚਾਰਨ[itaˈljaːno]
ਜੱਦੀ ਬੁਲਾਰੇਇਟਲੀ, ਸਵਿਟਜ਼ਰਲੈਂਡ, ਸਾਨ ਮਾਰੀਨੋ, ਵੈਟੀਕਨ ਸ਼ਹਿਰ, ਸਲੋਵੀਨੀਆ (Slovenian Istria), ਕਰੋਸ਼ੀਆ (Istria County) and the Italian diaspora
ਇਲਾਕਾ(widely known among older and educated people and in the commercial sectors of Somalia, Eritrea and Libya; used in the Federal Government of Somalia)
Native speakers
6.4 ਕਰੋੜ, ਮੂਲ ਅਤੇ ਮੂਲ ਦੋਭਾਸ਼ੀਏ (2012)
(note: figure for France is dated)
ਹਿੰਦ-ਯੂਰਪੀ
  • ਇਤਾਲਵੀ ਭਾਸ਼ਾਵਾਂ
ਲਿਖਤੀ ਪ੍ਰਬੰਧ
ਲਾਤੀਨੀ ਲਿਪੀ (ਇਤਾਲਵੀ ਵਰਨਮਾਲਾ)
ਇਤਾਲਵੀ ਬਰੇਲ
Signed forms
Italiano segnato "Signed Italian"
italiano segnato esatto "Signed Exact Italian"
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਇਤਾਲਵੀ ਬੋਲੀ ਸ਼ਬਦ ਜੋੜ ਇਟਲੀ
ਫਰਮਾ:Country data ਸਵਿਟਜ਼ਰਲੈਂਡ
ਫਰਮਾ:Country data ਸਾਨ ਮਾਰੀਨੋ
ਫਰਮਾ:Country data ਵੈਟੀਕਨ ਸ਼ਹਿਰ
ਇਤਾਲਵੀ ਬੋਲੀ ਸ਼ਬਦ ਜੋੜ European Union
ਫਰਮਾ:Country data Sovereign Military Order of Malta
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ
ਫਰਮਾ:Country data Slovenia (official in Slovenian Istria only)
ਫਰਮਾ:Country data Croatia (official in Istria County only)
ਰੈਗੂਲੇਟਰAccademia della Crusca (de facto)
ਭਾਸ਼ਾ ਦਾ ਕੋਡ
ਆਈ.ਐਸ.ਓ 639-1it
ਆਈ.ਐਸ.ਓ 639-2ita
ਆਈ.ਐਸ.ਓ 639-3ita
Glottologital1282
ਭਾਸ਼ਾਈਗੋਲਾ51-AAA-q
ਇਤਾਲਵੀ ਬੋਲੀ ਸ਼ਬਦ ਜੋੜ
The geographic distribution of the Italian language in the world: large Italian-speaking communities are shown in green; light blue indicates areas where the Italian language was used officially during the Italian colonial period.
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਮੁੱਢਲੀ ਜਾਣਕਾਰੀ

ਇਤਾਲਵੀ ਬੋਲੀ ਸ਼ਬਦ ਜੋੜ ਲਾਤਿਨੀ ਅੱਖਰਾਂ ਦਾ ਵੱਖਰਾ ਰੂਪ ਵਰਤਦਾ ਹੈ ਜਿਸ ਵਿੱਚ 21 ਮੁੱਖ ਅੱਖਰ ਹੁੰਦੇ ਹੈ: ਪੰਜ ਸਵਰ ਅੱਖਰ(A, E, I, O U), 16 ਵਿਅੰਜਨ ਤੇ ਪੰਜ ਉਧਾਰੀ ਅੱਖਰ(J, K, W, X ਤੇ Y)ਜੋ ਕਿ ਵਿਦੇਸ਼ੀ ਨਾਮਾਂ ਲਈ ਵਰਤੇ ਜਾਂਦੇ ਹੈ।

ਇਤਾਲਵੀ ਵਰਨਮਾਲਾ

ਇਤਾਲਵੀ ਬੋਲੀ ਸ਼ਬਦ ਜੋੜ 
An Italian handwrite script, with ligature, taught in primary school
ਇਤਾਲਵੀ ਬੋਲੀ ਸ਼ਬਦ ਜੋੜ 
An Italian handwrite script alphabet, taught in primary school
ਅੱਖਰ ਨਾਮ (ਆਈ.ਪੀ.ਏ) ਭੇਦਸੂਚਕ
A, a /a/ à
B, b ਬੀ /b/
C, c ਸ਼ੀ /k/ or /tʃ/
D, d ਡੀ /d/
E, e /e/ or /ɛ/ è, é
F, f ਐਫ਼ੇ /f/
G, g ਜੀ /ɡ/ or /dʒ/
H, h ਆੱਕਾ silent
I, i /i/ or /j/ ì, í, î
L, l ਐਲੇ /l/
M, m ਐਮੇ /m/
N, n ਐਨੇ /n/
O, o /o/ or /ɔ/ ò, ó
P, p ਪੀ /p/
Q, q ਕੂ /k/
R, r ਐਰ੍ਰੇ /r/
S, s ਐਸੇ /s/ or /z/
T, t ਤੀ /t/
U, u /u/ or /w/ ù, ú
V, v ਵੀ /v/
Z, z ਜੈਮ /dz/ or /ts/

ਹਵਾਲੇ

Tags:

ਹਿੰਦ-ਯੂਰਪੀ ਭਾਸ਼ਾ-ਪਰਵਾਰ

🔥 Trending searches on Wiki ਪੰਜਾਬੀ:

ਮਾਲਵਾ (ਪੰਜਾਬ)ਹੁਮਾਯੂੰਪੰਜਾਬ ਦੇ ਲੋਕ-ਨਾਚਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸੁਲਤਾਨ ਬਾਹੂਕਬੀਰਬੇਬੇ ਨਾਨਕੀਜਸਵੰਤ ਸਿੰਘ ਖਾਲੜਾਮਿਲਖਾ ਸਿੰਘਪੰਜਾਬੀ ਤਿਓਹਾਰਉਸਮਾਨੀ ਸਾਮਰਾਜਲੋਕ ਸਭਾ ਦਾ ਸਪੀਕਰਪਿਸ਼ਾਬ ਨਾਲੀ ਦੀ ਲਾਗ23 ਮਾਰਚਭਾਰਤਗੁਰੂ ਰਾਮਦਾਸਅਲਬਰਟ ਆਈਨਸਟਾਈਨਪਾਕਿਸਤਾਨਜ਼ੀਨਤ ਆਪਾਛੰਦਭਗਤ ਪਰਮਾਨੰਦਨਿਊਜ਼ੀਲੈਂਡਮੱਧਕਾਲੀਨ ਪੰਜਾਬੀ ਸਾਹਿਤਯੂਕ੍ਰੇਨ ਉੱਤੇ ਰੂਸੀ ਹਮਲਾਇਤਿਹਾਸਪ੍ਰੋਟੀਨਮਾਨ ਕੌਰਕਾਰਲ ਮਾਰਕਸਗੁਰਮੁਖੀ ਲਿਪੀਗੂਗਲਭਾਰਤ ਦਾ ਆਜ਼ਾਦੀ ਸੰਗਰਾਮਪਲੱਮ ਪੁਡਿੰਗ ਨਮੂਨਾਵਿਸ਼ਵ ਰੰਗਮੰਚ ਦਿਵਸਰੇਲਵੇ ਮਿਊਜ਼ੀਅਮ, ਮੈਸੂਰਖੇਡਬੀਬੀ ਭਾਨੀਪੰਜਾਬੀ ਸੱਭਿਆਚਾਰਲੋਕਧਾਰਾਵੈੱਬਸਾਈਟ16 ਨਵੰਬਰ4 ਅਕਤੂਬਰਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਪੰਜਾਬੀ ਕੈਲੰਡਰਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਬਲਵੰਤ ਗਾਰਗੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਰਣਜੀਤ ਸਿੰਘ ਕੁੱਕੀ ਗਿੱਲਭਾਈ ਮਰਦਾਨਾ2000ਸੁਭਾਸ਼ ਚੰਦਰ ਬੋਸਭਾਰਤੀ ਪੰਜਾਬੀ ਨਾਟਕਪੰਜਾਬੀ ਸਾਹਿਤ ਦਾ ਇਤਿਹਾਸਅਮਰਜੀਤ ਸਿੰਘ ਗੋਰਕੀਅਮਰੀਕਾ੩੩੨ਦੱਖਣੀ ਕੋਰੀਆਨਿਊਯਾਰਕ ਸ਼ਹਿਰਦ੍ਰੋਪਦੀ ਮੁਰਮੂਗੇਜ਼ (ਫ਼ਿਲਮ ਉਤਸ਼ਵ)ਸਤਲੁਜ ਦਰਿਆਮਹਿੰਦਰ ਸਿੰਘ ਧੋਨੀਦੁਬਈਗੁਰੂ ਗੋਬਿੰਦ ਸਿੰਘਮਸ਼ੀਨੀ ਬੁੱਧੀਮਾਨਤਾਕ੍ਰਿਸਟੀਆਨੋ ਰੋਨਾਲਡੋਇੰਸਟਾਗਰਾਮਪੰਜਾਬ ਵਿੱਚ ਕਬੱਡੀਸਮਾਜ ਸ਼ਾਸਤਰਸਵੈ-ਜੀਵਨੀ🡆 More