ਆਸਿਆ ਰਮਜਾਨ

ਆਸਿਆ ਰਮਜਾਨ ਅੰਤਰ (1996 - 2016) ਕੁਰਦਿਸ਼ ਵੁਮਨ ਪ੍ਰੋਟੇਕਸ਼ਨ ਯੂਨਿਟ ਦੀ ਫਾਇਟਰ ਸੀ, ਜੋ ਸੀਰਿਆ ਵਿੱਚ ਆਈਐਸਆਈਐਸ ਨਾਲ ਲੜਦੇ ਹੋਏ ਮਾਰੀ ਗਈ। ਉਹ ਹਾਲੀਵੁਡ ਸੁਪਰਸਟਾਰ ਏਂਜੇਲਿਨਾ ਜੌਲੀ ਵਰਗੀ ਵਿੱਖਣ ਦੇ ਕਾਰਨ ਚਰਚਾ ਵਿੱਚ ਰਹਿੰਦੀ ਸੀ। ਉਹ ਸਤੰਬਰ 2016 ਵਿੱਚ ਤੁਰਕੀ ਬਾਰਡਰ ਦੇ ਨਜਦੀਕ ਜਰਾਬਲਸ ਵਿੱਚ ਆਤੰਕੀਆਂ ਦੇ ਖਿਲਾਫ ਜਾਰੀ ਆਪਰੇਸ਼ਨ ਦੇ ਦੌਰਾਨ ਮਾਰੀ ਗਈ। ਆਸਿਆ 2014 ਵਿੱਚ ਕੁਰਦਿਸ਼ ਪ੍ਰੋਟੇਕਸ਼ਨ ਯੂਨਿਟ ਵਿੱਚ ਭਰਤੀ ਹੋਈ ਸੀ।

ਆਸਿਆ ਰਮਜਾਨ ਅੰਤਰ
ਆਸਿਆ ਰਮਜਾਨ
ਹੋਰ ਨਾਮਵਿਯਾਨ ਅੰਤਰ
ਜਨਮਕਮਿਸ਼ਲੀ, ਸੀਰਿਆ
ਮੌਤ(2016-08-30)30 ਅਗਸਤ 2016
Manbij, ਸੀਰਿਆ
ਵਫ਼ਾਦਾਰੀਫਰਮਾ:Country data ਰੋਜ਼ਾਵਾ
ਲੜਾਈਆਂ/ਜੰਗਾਂਸੀਰਿਅਨ ਖ਼ਾਨਾ-ਜੰਗੀ
  • Manbij offensive 

ਉਸਦਾ ਜਨਮ 1996 ਵਿੱਚ ਸੀਰਿਅਨ ਕੁਰਦਿਸਤਾਨ ਦੇ ਕਮਿਸ਼ਲੀ ਸ਼ਹਿਰ ਵਿੱਚ ਹੋਇਆ ਸੀ।

ਹਵਾਲੇ

Tags:

ਆਈਐਸਆਈਐਸ

🔥 Trending searches on Wiki ਪੰਜਾਬੀ:

ਐਕਸ (ਅੰਗਰੇਜ਼ੀ ਅੱਖਰ)ਹਾੜੀ ਦੀ ਫ਼ਸਲਪੰਜਾਬੀ ਨਾਵਲ ਦਾ ਇਤਿਹਾਸਰੁੱਖਭੀਮਰਾਓ ਅੰਬੇਡਕਰਸੁਖਵੰਤ ਕੌਰ ਮਾਨਕਿੱਕਲੀਆਮਦਨ ਕਰਭਾਰਤਪੱਛਮੀ ਪੰਜਾਬਬਾਸਕਟਬਾਲਸਿੱਖ ਧਰਮ ਦਾ ਇਤਿਹਾਸਭਾਰਤੀ ਉਪਮਹਾਂਦੀਪਸ਼ਤਰੰਜਮਾਰੀ ਐਂਤੂਆਨੈਤਯਥਾਰਥਵਾਦ (ਸਾਹਿਤ)ਫ਼ਾਰਸੀ ਭਾਸ਼ਾਬਾਬਰਬਾਣੀਨੰਦ ਲਾਲ ਨੂਰਪੁਰੀਸਿੱਖਪ੍ਰੀਤਮ ਸਿੰਘ ਸਫ਼ੀਰਗੁਰਮੀਤ ਸਿੰਘ ਖੁੱਡੀਆਂਦੇਬੀ ਮਖਸੂਸਪੁਰੀਰਾਮਨੌਮੀਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਕਣਕਪੰਜਾਬ, ਪਾਕਿਸਤਾਨਚੰਡੀ ਦੀ ਵਾਰਡਾ. ਦੀਵਾਨ ਸਿੰਘਚਲੂਣੇਮੱਸਾ ਰੰਘੜਫੁਲਕਾਰੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦਾ ਝੰਡਾਹਾਸ਼ਮ ਸ਼ਾਹਸੰਯੁਕਤ ਅਰਬ ਇਮਰਾਤੀ ਦਿਰਹਾਮਕਾਮਾਗਾਟਾਮਾਰੂ ਬਿਰਤਾਂਤਮੱਧਕਾਲੀਨ ਪੰਜਾਬੀ ਸਾਹਿਤਕਲੇਮੇਂਸ ਮੈਂਡੋਂਕਾਜਗਦੀਪ ਸਿੰਘ ਕਾਕਾ ਬਰਾੜਦਿਲਜੀਤ ਦੋਸਾਂਝਸੱਭਿਆਚਾਰਮਾਨਸਿਕ ਵਿਕਾਰਰਬਿੰਦਰਨਾਥ ਟੈਗੋਰਅਜ਼ਰਬਾਈਜਾਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਸੰਗੀਤ ਸਭਿਆਚਾਰਭਾਈ ਮੋਹਕਮ ਸਿੰਘ ਜੀਸਤਲੁਜ ਦਰਿਆਸੁਜਾਨ ਸਿੰਘਬੁਗਚੂਹੇਮਕੁੰਟ ਸਾਹਿਬਯੂਨਾਈਟਡ ਕਿੰਗਡਮਚਮਕੌਰ ਦੀ ਲੜਾਈਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਫ਼ੀਚਰ ਲੇਖ18 ਅਪ੍ਰੈਲਗੁਰਦੁਆਰਾ ਬੰਗਲਾ ਸਾਹਿਬਮਿੳੂਚਲ ਫੰਡਤਾਜ ਮਹਿਲਲੋਕ ਮੇਲੇਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਸਾਕਾ ਨਨਕਾਣਾ ਸਾਹਿਬਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਸਿੱਖਾਂ ਦੀ ਸੂਚੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਜਸਬੀਰ ਸਿੰਘ ਆਹਲੂਵਾਲੀਆਹਾਫ਼ਿਜ਼ ਬਰਖ਼ੁਰਦਾਰਨਾਰੀਵਾਦੀ ਆਲੋਚਨਾਵੈਸਾਖਅਨੁਵਾਦਅਨੀਮੀਆਅਨੰਦ ਕਾਰਜਅਸਤਿਤ੍ਵਵਾਦ🡆 More