ਪਰਚਾ ਆਰਸੀ

ਆਰਸੀ ਮਾਸਿਕ ਪੰਜਾਬੀ ਪਤ੍ਰਿਕਾ ਸੀ। ਪੰਜਾਬੀ ਦਾ ਇਹ ਨਿਰੋਲ ਸਾਹਿਤਕ ਰਸਾਲਾ ਦਿੱਲੀ ਤੋਂ ਛਪਦਾ ਸੀ।

ਆਰਸੀ
ਮੁੱਖ ਸੰਪਾਦਕਭਾਪਾ ਪ੍ਰੀਤਮ ਸਿੰਘ
ਸ਼੍ਰੇਣੀਆਂਪੰਜਾਬੀ ਸਾਹਿਤਕ ਅਤੇ ਆਮ ਸਮਾਜੀ ਮਸਲਿਆਂ ਦੀ ਚਰਚਾ ਲਈ ਰਸਾਲਾ
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼
ਪਹਿਲਾ ਅੰਕ1958
ਦੇਸ਼ਭਾਰਤ
ਅਧਾਰ-ਸਥਾਨਦਿੱਲੀ
ਭਾਸ਼ਾਪੰਜਾਬੀ

ਸ਼ੁਰੂਆਤ

ਆਰਸੀ' ਦਾ ਪ੍ਰਕਾਸ਼ਨ ਭਾਪਾ ਪ੍ਰੀਤਮ ਸਿੰਘ ਦੀ ਸਰਪ੍ਰਸਤੀ ਹੇਠ 1958 ਵਿੱਚ ਸ਼ੁਰੂ ਹੋਇਆ ਸੀ ਅਤੇ ਚਾਲੀ ਵਰ੍ਹਿਆਂ ਤੋਂ ਵੀ ਵੱਧ ਸਮੇਂ ਤਕ ਪੰਜਾਬੀ ਜਗਤ ਦੀ ਸੇਵਾ ਕਰਕੇ 2000 ਵਿੱਚ ਬੰਦ ਹੋ ਗਿਆ। ਪੰਜਾਬੀ ਲੇਖਕ ਸੁਖਬੀਰ ਨਿਰੰਤਰ ਇਸ ਵਿੱਚ ਲਿਖਦਾ ਸੀ। ਡਾ. ਚੰਦਰ ਮੋਹਨ ਨੇ ‘ਆਰਸੀ’ ਵਿਚ ਛਪੀਆਂ ਸੁਖਬੀਰ ਦੀਆਂ ਲਿਖਤਾਂ ਦਾ ਸੰਗ੍ਰਹਿ ‘ਆਰਸੀ ਤੇ ਸੁਖਬੀਰ’ ਨਾਮ ਦੀ ਪੁਸਤਕ ਦਾ ਸੰਪਾਦਨ ਕੀਤਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਢਰਪੁਰ ਵਾਰੀਖ਼ਾਲਸਾਪੰਜਾਬੀ ਬੁਝਾਰਤਾਂਵੱਲਭਭਾਈ ਪਟੇਲਦਲੀਪ ਕੌਰ ਟਿਵਾਣਾਦੇਸ਼ਭਾਰਤ ਦੀ ਵੰਡਪੰਜਾਬ, ਭਾਰਤਬੋਹੜਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀਚੰਦਰਯਾਨ-3ਵੀਅਤਨਾਮਪੰਜ ਤਖ਼ਤ ਸਾਹਿਬਾਨਪੀਰ ਬੁੱਧੂ ਸ਼ਾਹਨਿੰਮ੍ਹਮਾਰਗਰੀਟਾ ਵਿਦ ਅ ਸਟਰੌਅਨਾਵਲਮਿਰਜ਼ਾ ਸਾਹਿਬਾਂਸਾਹਿਤ ਅਤੇ ਇਤਿਹਾਸਯੂਨਾਈਟਡ ਕਿੰਗਡਮਸਦਾਮ ਹੁਸੈਨਰਾਜਨੀਤੀ ਵਿਗਿਆਨਭਾਈ ਮਰਦਾਨਾਉੱਤਰਾਖੰਡਬੱਬੂ ਮਾਨਸ਼ਬਦਕੋਸ਼ਭਾਰਤ ਦਾ ਆਜ਼ਾਦੀ ਸੰਗਰਾਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਾਸ਼ਮ ਸ਼ਾਹਵਿਸ਼ਵ ਰੰਗਮੰਚ ਦਿਵਸਮਾਰਕਸਵਾਦਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਪੰਜਾਬੀ ਵਿਕੀਪੀਡੀਆਗੁਰੂ ਗਰੰਥ ਸਾਹਿਬ ਦੇ ਲੇਖਕਸੁਖਵਿੰਦਰ ਅੰਮ੍ਰਿਤਏਹੁ ਹਮਾਰਾ ਜੀਵਣਾਆਧੁਨਿਕਤਾਵਾਦਅਨੰਦਪੁਰ ਸਾਹਿਬ1911ਸਿਕੰਦਰ ਇਬਰਾਹੀਮ ਦੀ ਵਾਰਸਵਾਮੀ ਦਯਾਨੰਦ ਸਰਸਵਤੀਭਾਰਤਪੰਜਾਬ ਵਿਧਾਨ ਸਭਾ ਚੋਣਾਂ 2002ਲਾਲਾ ਲਾਜਪਤ ਰਾਏਧਿਆਨ ਚੰਦਭਾਰਤੀ ਪੰਜਾਬੀ ਨਾਟਕਪ੍ਰੋਟੀਨਅਕਾਲ ਤਖ਼ਤਗੁਰੂ ਤੇਗ ਬਹਾਦਰਸੋਨਮ ਵਾਂਗਚੁਕ (ਇੰਜੀਨੀਅਰ)ਮਨੋਵਿਗਿਆਨਪੰਜਾਬੀ ਕਹਾਣੀ29 ਸਤੰਬਰਮੁਦਰਾ19 ਅਕਤੂਬਰਪਿਸ਼ਾਬ ਨਾਲੀ ਦੀ ਲਾਗਸਵਿਤਾ ਭਾਬੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਿਊਯਾਰਕ ਸ਼ਹਿਰਕਵਿਤਾਪੰਜਾਬੀ ਲੋਕ ਬੋਲੀਆਂਕੁਰਟ ਗੋਇਡਲਮਿੱਤਰ ਪਿਆਰੇ ਨੂੰਭੰਗਾਣੀ ਦੀ ਜੰਗਭਗਤ ਨਾਮਦੇਵਆਈ ਐੱਸ ਓ 3166-1ਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਆਲੋਚਨਾ🡆 More