ਆਰਕਟਿਕ

ਆਰਕਟਿਕ (/ˈɑːrktɪk/ ਜਾਂ /ˈɑːrtɪk/) ਧਰਤੀ ਦੇ ਸਭ ਤੋਂ ਉੱਤਰੀ ਹਿੱਸੇ ਵਿੱਚ ਸਥਿਤ ਇੱਕ ਧਰੁਵੀ ਖੇਤਰ ਹੈ। ਇਸ ਵਿੱਚ ਆਰਕਟਿਕ ਮਹਾਂਸਾਗਰ ਅਤੇ ਕੈਨੇਡਾ, ਰੂਸ, ਡੈੱਨਮਾਰਕ (ਗਰੀਨਲੈਂਡ), ਨਾਰਵੇ, ਸੰਯੁਕਤ ਰਾਜ (ਅਲਾਸਕਾ), ਸਵੀਡਨ, ਫ਼ਿਨਲੈਂਡ ਅਤੇ ਆਈਸਲੈਂਡ ਦੇ ਹਿੱਸੇ ਸ਼ਾਮਲ ਹਨ। ਆਰਕਟਿਕ ਖੇਤਰ ਵਿੱਚ ਇੱਕ ਵਿਸ਼ਾਲ ਬਰਫ਼ ਨਾਲ਼ ਢੱਕਿਆ ਸਮੁੰਦਰ ਹੈ ਜਿਸ ਦੁਆਲੇ ਰੁੱਖਹੀਣ ਜੰਮੀ ਹੋਈ ਧਰਤੀ ਹੈ।

ਆਰਕਟਿਕ
ਆਰਕਟਿਕ ਦੀ ਸਥਿਤੀ
ਆਰਕਟਿਕ
ਆਰਕਟਿਕ ਖੇਤਰ ਦਾ ਬਨਾਵਟੀ ਤੌਰ ਉੱਤੇ ਰੰਗਿਆ ਧਰਾਤਲੀ ਨਕਸ਼ਾ।
ਆਰਕਟਿਕ
ਇਸੇ ਖੇਤਰ ਦਾ MODIS ਚਿੱਤਰ।

ਹਵਾਲੇ

Tags:

ਅਲਾਸਕਾਆਈਸਲੈਂਡਆਰਕਟਿਕ ਮਹਾਂਸਾਗਰਕੈਨੇਡਾਗਰੀਨਲੈਂਡਡੈੱਨਮਾਰਕਧਰਤੀਨਾਰਵੇਫ਼ਿਨਲੈਂਡਰੂਸਸਵੀਡਨਸੰਯੁਕਤ ਰਾਜ

🔥 Trending searches on Wiki ਪੰਜਾਬੀ:

ਸ਼ਿਵ ਕੁਮਾਰ ਬਟਾਲਵੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਿਮਰਨਜੀਤ ਸਿੰਘ ਮਾਨਖੋਜਬਚਿੱਤਰ ਨਾਟਕਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸਿੱਧੂ ਮੂਸੇ ਵਾਲਾਸਾਉਣੀ ਦੀ ਫ਼ਸਲਹੈਰੋਇਨਲੋਕਧਾਰਾਰਾਜਨੀਤੀ ਵਿਗਿਆਨਅੰਮ੍ਰਿਤ ਸੰਚਾਰਮੁਹਾਰਨੀਅਲਾਉੱਦੀਨ ਖ਼ਿਲਜੀਹੀਰ ਰਾਂਝਾਅਜਾਇਬ ਘਰਪੰਜਾਬੀ ਸੂਫ਼ੀ ਕਵੀਕੈਨੇਡਾਦਾਰਸ਼ਨਿਕਭਾਈ ਗੁਰਦਾਸਏ. ਪੀ. ਜੇ. ਅਬਦੁਲ ਕਲਾਮਸ੍ਰੀ ਚੰਦਅਮਰ ਸਿੰਘ ਚਮਕੀਲਾ (ਫ਼ਿਲਮ)ਭਾਈ ਘਨੱਈਆਪੰਜ ਪਿਆਰੇਆਈਪੀ ਪਤਾਜਰਨੈਲ ਸਿੰਘ ਭਿੰਡਰਾਂਵਾਲੇਉਰਦੂ2024 ਵਿੱਚ ਮੌਤਾਂਨਿਰਮਲ ਰਿਸ਼ੀ (ਅਭਿਨੇਤਰੀ)ਸੁਜਾਨ ਸਿੰਘਤੀਆਂਗੁਰਮੁਖੀ ਲਿਪੀ ਦੀ ਸੰਰਚਨਾਮਾਝਾਗੂਰੂ ਨਾਨਕ ਦੀ ਪਹਿਲੀ ਉਦਾਸੀਲਿਪੀਲੱਸੀਦੁਆਬੀਰਿਸ਼ਤਾ-ਨਾਤਾ ਪ੍ਰਬੰਧਲੋਕ ਖੇਡਾਂਪੰਜਾਬ, ਭਾਰਤਫ਼ਾਰਸੀ ਭਾਸ਼ਾਲੈਸਬੀਅਨਪਵਿੱਤਰ ਪਾਪੀ (ਨਾਵਲ)ਨਵ ਰਹੱਸਵਾਦੀ ਪ੍ਰਵਿਰਤੀਦਿਨੇਸ਼ ਸ਼ਰਮਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਿਬੰਧਸਿੰਚਾਈਸ਼ਬਦਫ਼ਾਰਸੀ ਲਿਪੀਹੜੱਪਾਗਿਆਨੀ ਦਿੱਤ ਸਿੰਘਸੱਸੀ ਪੁੰਨੂੰਪੂਰਨ ਭਗਤਪੰਜਾਬੀ ਕਿੱਸਾਕਾਰਪਾਕਿਸਤਾਨਨੌਰੋਜ਼ਅਲਬਰਟ ਆਈਨਸਟਾਈਨਚੰਡੀ ਦੀ ਵਾਰਪੁਆਧੀ ਉਪਭਾਸ਼ਾਮਿੱਤਰ ਪਿਆਰੇ ਨੂੰਜਵਾਹਰ ਲਾਲ ਨਹਿਰੂਅਜੀਤ ਕੌਰਸਿੰਧੂ ਘਾਟੀ ਸੱਭਿਅਤਾਖ਼ਾਲਸਾਮਾਤਾ ਸਾਹਿਬ ਕੌਰਆਰੀਆਭੱਟਟਾਹਲੀਰਾਜਾ ਸਾਹਿਬ ਸਿੰਘਅਸਤਿਤ੍ਵਵਾਦ🡆 More