ਆਇਡਾਹੋ

ਆਇਡਾਹੋ (/ˈaɪdəhoʊ/ ( ਸੁਣੋ)) ਸੰਯੁਕਤ ਰਾਜ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 39ਵੇਂ ਅਤੇ ਅਬਾਦੀ ਘਣਤਾ ਪੱਖੋਂ 44ਵੇਂ ਸਥਾਨ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬੋਆਸ ਹੈ। ਇਸ ਦਾ ਸੰਘ ਵਿੱਚ ਦਾਖ਼ਲਾ 3 ਜੁਲਾਈ, 1890 ਨੂੰ 43ਵੇਂ ਰਾਜ ਵਜੋਂ ਹੋਇਆ ਸੀ।

ਆਇਡਾਹੋ ਦਾ ਰਾਜ
State of Idaho
Flag of ਆਇਡਹੋ State seal of ਆਇਡਹੋ
ਝੰਡਾ Seal
ਉੱਪ-ਨਾਂ: ਨਗੀਨਾ ਰਾਜ
ਮਾਟੋ: Esto perpetua
Map of the United States with ਆਇਡਹੋ highlighted
Map of the United States with ਆਇਡਹੋ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਆਇਡੋਹੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੋਆਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਬੋਆਸ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 14ਵਾਂ ਦਰਜਾ
 - ਕੁੱਲ 83,570 sq mi
(216,632 ਕਿ.ਮੀ.)
 - ਚੁੜਾਈ 305 ਮੀਲ (491 ਕਿ.ਮੀ.)
 - ਲੰਬਾਈ 479 ਮੀਲ (771 ਕਿ.ਮੀ.)
 - % ਪਾਣੀ 0.98
 - ਵਿਥਕਾਰ 42° N ਤੋਂ 49° N
 - ਲੰਬਕਾਰ 111°03′ W to 117°15′ W
ਅਬਾਦੀ  ਸੰਯੁਕਤ ਰਾਜ ਵਿੱਚ 39ਵਾਂ ਦਰਜਾ
 - ਕੁੱਲ 1,595,728 (2012 est)
 - ਘਣਤਾ 19.2/sq mi  (7.40/km2)
ਸੰਯੁਕਤ ਰਾਜ ਵਿੱਚ 44ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਬੋਰਾ ਚੋਟੀ
12,662 ft (3,859 m)
 - ਔਸਤ 5,000 ft  (1,520 m)
 - ਸਭ ਤੋਂ ਨੀਵੀਂ ਥਾਂ ਸਨੇਕ ਅਤੇ ਕਲੀਅਰਵਾਟਰ ਦਰਿਆਵਾਂ ਦਾ ਸੰਗਮ; ਲਿਊਇਸਟਨ
713 ft (217 m)
ਸੰਘ ਵਿੱਚ ਪ੍ਰਵੇਸ਼  3 ਜੁਲਾਈ 1890 (43ਵਾਂ)
ਰਾਜਪਾਲ ਸ. ਲ. "ਬਚ" ਆਟਰ (R)
ਲੈਫਟੀਨੈਂਟ ਰਾਜਪਾਲ ਬ੍ਰੈਡ ਲਿਟਲ (R)
ਵਿਧਾਨ ਸਭਾ ਆਇਡਾਹੋ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਾਈਕ ਕ੍ਰੈਪੋ (R)
ਜਿਮ ਰਿਸ਼ (R)
ਸੰਯੁਕਤ ਰਾਜ ਸਦਨ ਵਫ਼ਦ 1-ਰਾਊਲ ਲਾਬਰਾਡੋਰ (R)
2-ਮਾਈਕ ਸਿੰਪਸਨ (R) (list)
ਸਮਾਂ ਜੋਨਾਂ  
 - ਸੈਲਮਨ ਦਰਿਆ ਦਾ ਉੱਤਰ ਪ੍ਰਸ਼ਾਂਤ: UTC−8/−7
 - ਬਾਕੀ ਦਾ ਪਹਾੜੀ: UTC−7/−6
ਛੋਟੇ ਰੂਪ ID US-ID
ਵੈੱਬਸਾਈਟ www.idaho.gov
ਆਇਡਾਹੋ
ਆਇਡਾਹੋ ਦਾ ਡਿਜੀਟਲ ਤਰੀਕੇ ਨਾਲ ਰੰਗਿਆ ਹੋਇਆ ਉੱਚਾਈ ਨਕਸ਼ਾ।
ਆਇਡਾਹੋ
ਮੱਧ-ਦੱਖਣੀ ਆਇਡਾਹੋ ਵਿੱਚ
ਸ਼ੋਸ਼ੋਨ ਝਰਨਾ

ਹਵਾਲੇ

Tags:

En-us-Idaho.oggਤਸਵੀਰ:En-us-Idaho.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਗੁਰੂ ਰਾਮਦਾਸਵਿਕੀਮੀਡੀਆ ਸੰਸਥਾਕ੍ਰੋਮੀਅਮਬਰਾੜ ਤੇ ਬਰਿਆਰਤੀਆਂਲੋਕ ਮੇਲੇਸਿਕੰਦਰ ਮਹਾਨਹਾੜੀ ਦੀ ਫ਼ਸਲਮੂਲ ਮੰਤਰਔਰੰਗਜ਼ੇਬਪਾਕਿਸਤਾਨਵਿਰਚਨਾਵਾਦਰਾਜ ਸਰਕਾਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਚੋਣਸ਼ਬਦ ਸ਼ਕਤੀਆਂਕਬੀਰਵਿਕੀਪੀਡੀਆਆਈਪੀ ਪਤਾਭਾਸ਼ਾਗਰਾਮ ਦਿਉਤੇਜ਼ੈਦ ਫਸਲਾਂਕਿਤਾਬਗੁਰੂ ਅੰਗਦਸੰਚਾਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜਵਾਹਰ ਲਾਲ ਨਹਿਰੂਦਾਰਸ਼ਨਿਕਗੱਡਾਸਤੀਸ਼ ਕੁਮਾਰ ਵਰਮਾਜਰਗ ਦਾ ਮੇਲਾਲੱਖਾ ਸਿਧਾਣਾ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਸੰਥਿਆਅੰਗਰੇਜ਼ੀ ਭਾਸ਼ਾ ਦਾ ਇਤਿਹਾਸਪੌਂਗ ਡੈਮਜਗਦੀਸ਼ ਚੰਦਰ ਬੋਸਸਿਮਰਨਜੀਤ ਸਿੰਘ ਮਾਨਪਾਣੀਨਿਰਮਲ ਰਿਸ਼ੀਮੀਡੀਆਵਿਕੀਤਾਰਾਖ਼ਾਲਸਾਸਮਾਜ ਸ਼ਾਸਤਰਵਿਆਹਪੰਜਾਬੀ ਸਾਹਿਤਇਹ ਹੈ ਬਾਰਬੀ ਸੰਸਾਰਚੌਪਈ ਸਾਹਿਬਪੰਜਾਬੀ ਇਕਾਂਗੀ ਦਾ ਇਤਿਹਾਸਉੱਤਰਾਖੰਡ ਰਾਜ ਮਹਿਲਾ ਕਮਿਸ਼ਨਸ਼ਬਦ ਅੰਤਾਖ਼ਰੀ (ਬਾਲ ਖੇਡ)ਅਜਮੇਰ ਸਿੰਘ ਔਲਖਗੁਰੂ ਅਰਜਨਇਕਾਂਗੀਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਭਾਈ ਵੀਰ ਸਿੰਘਕਿੱਸਾ ਕਾਵਿਆਧੁਨਿਕ ਪੰਜਾਬੀ ਵਾਰਤਕਸਫ਼ਰਨਾਮਾਗੁਰਮੀਤ ਬਾਵਾਰਤਨ ਟਾਟਾਗੁਰੂ ਨਾਨਕਸਵਰਨਜੀਤ ਸਵੀਏਡਜ਼ਅਨੀਮੀਆਗ਼ਜ਼ਲਹਰਸਰਨ ਸਿੰਘਰਹੂੜਾਈਸ਼ਵਰ ਚੰਦਰ ਨੰਦਾਸਦਾਮ ਹੁਸੈਨਕਿੱਕਰਗੁਰਬਚਨ ਸਿੰਘਰਾਜਸਥਾਨਸੂਬਾ ਸਿੰਘਲੋਕ ਖੇਡਾਂ🡆 More