Conjunctivitis ਅੱਖ ਦੁਖਣੀ ਆਉਣੀ

ਅੱਖ ਦੇ ਸਫ਼ੈਦ ਹਿੱਸੇ (ਸਕਲੇਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ ਆਉਣੀ ਜਾਂ ਅੰਗ੍ਰੇਜ਼ੀ ਵਿੱਚ ਪਿੰਕ ਆਈ ਵੀ ਕਹਿੰਦੇ ਹਨ। ਇਨ੍ਹਾਂ ਹਲਾਤਾਂ ਵਿੱਚ ਅੱਖ ਦੀ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵਾਇਰਸ ਕਾਰਨ ਹੁੰਦੀ ਹੈ ਅਤੇ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।

Conjunctivitis
ਵਰਗੀਕਰਨ ਅਤੇ ਬਾਹਰਲੇ ਸਰੋਤ
Conjunctivitis ਅੱਖ ਦੁਖਣੀ ਆਉਣੀ
An eye with viral conjunctivitis
ਆਈ.ਸੀ.ਡੀ. (ICD)-10H10
ਆਈ.ਸੀ.ਡੀ. (ICD)-9372.0
ਰੋਗ ਡੇਟਾਬੇਸ (DiseasesDB)3067
ਮੈੱਡਲਾਈਨ ਪਲੱਸ (MedlinePlus)001010
ਈ-ਮੈਡੀਸਨ (eMedicine)emerg/110
MeSHD003231

ਨਿਸ਼ਾਨੀਆਂ ਅਤੇ ਲੱਛਣ

  • ਅੱਖ ਅਤੇ ਅੱਖ ਦੇ ਢੱਕਣ ਦੇ ਅੰਦਰਲੇ ਪਾਸੇ ਲਾਲੀ
  • ਪਲਕਾਂ ਦੀ ਹਲਕੀ ਸੋਜਸ਼
  • ਅੱਖਾਂ ਵਿੱਚ ਰੜਕ ਪੈਣੀ
  • ਅੱਖ ਵਿੱਚੋਂ ਸਾਫ਼ ਜਾਂ ਪੀਲੇ-ਹਰੇ ਰੰਗ ਦਾ ਤਰਲ ਵਗਣਾ

ਇਲਾਜ

  • ਵਾਇਰਸ ਨਾਲ ਹੋਣ ਤਕਲੀਫ਼ 1 ਤੋਂ 2 ਹਫ਼ਤੇ ਤੱਕ ਰਹਿ ਸਕਦੀ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਪਣੇ ਆਪ ਠੀਕ ਹੋਣੀ ਚਾਹੀਦੀ ਹੈ।
  • ਜਰਾਸੀਮ ਨਾਲ ਹੋਣ ਵਾਲੀ ਤਕਲੀਫ਼ ਦਾ ਇਲਾਜ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਪਾ ਕੇ ਜਾਂ ਮੱਲ੍ਹਮ ਲਾਅ ਕੇ ਕੀਤਾ ਜਾ ਸਕਦਾ ਹੈ।
  • ਮੂੰਹ ਰਾਹੀਂ ਲੈਣ ਵਾਲੀ ਐਲਰਜੀ ਦੀ ਦਵਾਈ ਦੇ ਕੇ ਵੀ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।
Conjunctivitis ਅੱਖ ਦੁਖਣੀ ਆਉਣੀ 
Conjunctivitis due to a viral infection resulting in some bleeding
Conjunctivitis ਅੱਖ ਦੁਖਣੀ ਆਉਣੀ 
An eye with allergic conjunctivitis showing conjunctival edema
Conjunctivitis ਅੱਖ ਦੁਖਣੀ ਆਉਣੀ 
An eye with bacterial conjunctivitis
Conjunctivitis ਅੱਖ ਦੁਖਣੀ ਆਉਣੀ 
An eye with chlamydial conjunctivitis

Tags:

🔥 Trending searches on Wiki ਪੰਜਾਬੀ:

ਅਰਵਿੰਦ ਕੇਜਰੀਵਾਲਸੋਹਣ ਸਿੰਘ ਸੀਤਲਪੰਜਾਬੀ ਲੋਰੀਆਂਮਝੈਲਧਰਮਿੰਦਰਪਾਉਂਟਾ ਸਾਹਿਬਪ੍ਰਿਅੰਕਾ ਚੋਪੜਾਗੁਰਦੁਆਰਾ ਬਾਬਾ ਅਟੱਲ ਰਾਏ ਜੀਜਾਮਨੀਸਿੱਖ ਧਰਮ ਦਾ ਇਤਿਹਾਸਸਾਹਿਤਰੀਹ ਦਾ ਦਰਦਬਾਵਾ ਬਲਵੰਤਮਧਾਣੀਫ਼ਿਰੋਜ਼ਦੀਨ ਸ਼ਰਫਧਨੀ ਰਾਮ ਚਾਤ੍ਰਿਕਰਾਜਨੀਤੀ ਵਿਗਿਆਨਬੇਰੀਕਾਜਲ ਅਗਰਵਾਲਨਿਰਮਲਾ ਸੀਤਾਰਮਨਗੁਰੂ ਹਰਿਗੋਬਿੰਦਅੰਬੇਡਕਰਵਾਦਜਰਨੈਲ ਸਿੰਘ ਭਿੰਡਰਾਂਵਾਲੇਤਜੱਮੁਲ ਕਲੀਮਭਾਰਤਕਬੀਰਇੰਡੀਆ ਗੇਟਸੱਭਿਆਚਾਰਕਾਨ੍ਹ ਸਿੰਘ ਨਾਭਾਸਾਹਿਬਜ਼ਾਦਾ ਅਜੀਤ ਸਿੰਘਸੋਹਿੰਦਰ ਸਿੰਘ ਵਣਜਾਰਾ ਬੇਦੀਨਿਬੰਧਮਨੁੱਖੀ ਦੰਦਸ਼ਬਦ-ਭੰਡਾਰਹੰਸ ਰਾਜ ਹੰਸਮਿਆ ਖ਼ਲੀਫ਼ਾਡਰੱਗਦੂਜੀ ਸੰਸਾਰ ਜੰਗਗੁਰੂ ਰਾਮਦਾਸਜਲਵਾਯੂ ਤਬਦੀਲੀਭੀਮਰਾਓ ਅੰਬੇਡਕਰਐਚ.ਟੀ.ਐਮ.ਐਲਜਰਗ ਦਾ ਮੇਲਾਜੁਝਾਰਵਾਦਵਾਰਿਸ ਸ਼ਾਹਹਰਜੀਤ ਅਟਵਾਲਪੰਜਾਬੀ ਲੋਕ ਕਲਾਵਾਂਵੁਲਰ​ ਝੀਲਬਘੇਲ ਸਿੰਘਯੋਨੀਲੋਕਧਾਰਾਕੁਲਦੀਪ ਮਾਣਕਅਰਸਤੂ ਦਾ ਅਨੁਕਰਨ ਸਿਧਾਂਤਤਾਜ ਮਹਿਲਨਮੋਨੀਆਡਾ. ਹਰਿਭਜਨ ਸਿੰਘਸ਼ਰੀਅਤਸਨੀ ਲਿਓਨਬੰਗਲਾਦੇਸ਼ਸਮਾਜ ਸ਼ਾਸਤਰਜਵਾਹਰ ਲਾਲ ਨਹਿਰੂਸਿੰਚਾਈਅਬਰਾਹਮ ਲਿੰਕਨਖ਼ਲੀਲ ਜਿਬਰਾਨਚਿੱਟਾ ਲਹੂਵਿਰਾਟ ਕੋਹਲੀਚਿੰਤਕਪੰਜਾਬੀਸ੍ਰੀ ਚੰਦਸੋਨਾਪੰਜਾਬ, ਭਾਰਤ ਦੇ ਜ਼ਿਲ੍ਹੇਟਕਸਾਲੀ ਭਾਸ਼ਾਪਾਕਿਸਤਾਨਵਸਤਾਂ ਅਤੇ ਸੇਵਾਵਾਂ ਕਰ (ਭਾਰਤ)🡆 More