ਅੰਮ੍ਰਿਤ

ਅੰਮ੍ਰਿਤ (ਸੰਸਕ੍ਰਿਤ: अमृत) ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਵਿਨਾਸ਼ਤਾ। ਭਾਰਤੀ ਗ੍ਰੰਥਾਂ ਵਿੱਚ ਇਹ ਅਮਰਤਾ ਪ੍ਰਦਾਨ ਕਰਨ ਵਾਲੇ ਰਸਾਇਣ (nectar) ਦੇ ਅਰਥ ਵਿੱਚ ਪ੍ਰਯੋਗ ਵਿੱਚ ਆਉਂਦਾ ਹੈ। ਇਹ ਸ਼ਬਦ ਸਭ ਤੋਂ ਪਹਿਲਾਂ ਰਿਗਵੇਦ ਵਿੱਚ ਆਇਆ ਹੈ ਜਿੱਥੇ ਇਹ ਸੋਮ ਦੇ ਵੱਖ ਵੱਖ ਪਰਿਆਇਆਂ ਵਿੱਚੋਂ ਇੱਕ ਹੈ। ਵਿਉਤਪਤੀ ਦੀ ਦ੍ਰਿਸ਼ਟੀ ਤੋਂ ਇਹ ਯੂਨਾਨੀ ਭਾਸ਼ਾ ਦੇ ਅੰਬਰੋਸੀਆ (ambrosia) ਨਾਲ ਸਬੰਧਤ ਹੈ ਅਤੇ ਸਮਾਨ ਅਰਥਾਂ ਦਾ ਧਾਰਨੀ ਹੈ।

ਬਾਹਰੀ ਕੜੀਆਂ

Tags:

ਯੂਨਾਨੀ ਭਾਸ਼ਾਰਿਗਵੇਦਸੋਮਸੰਸਕ੍ਰਿਤ

🔥 Trending searches on Wiki ਪੰਜਾਬੀ:

ਹੜੱਪਾਲੋਕਧਾਰਾਸਵੈ-ਜੀਵਨੀਰੋਬਿਨ ਵਿਲੀਅਮਸਸ਼ਾਂਤ ਰਸਗੁਰਬਖ਼ਸ਼ ਸਿੰਘ ਪ੍ਰੀਤਲੜੀਮਜ਼੍ਹਬੀ ਸਿੱਖਜਲ੍ਹਿਆਂਵਾਲਾ ਬਾਗ ਹੱਤਿਆਕਾਂਡਕੁਲਦੀਪ ਮਾਣਕਸਿੱਖਈਸਟ ਇੰਡੀਆ ਕੰਪਨੀਦਿਵਾਲੀਮਾਤਾ ਗੁਜਰੀਗੁਰੂ ਹਰਿਰਾਇਪੰਜਾਬੀਬਾਬਰਸੁਲਤਾਨਪੁਰ ਲੋਧੀਮੰਗੋਲੀਆਲੋਹੜੀ18ਵੀਂ ਸਦੀਨਿਬੰਧਭਾਸ਼ਾਦਿੱਲੀਰਾਜ ਸਭਾਜਵਾਹਰ ਲਾਲ ਨਹਿਰੂਮਾਲਾ ਰਾਏਮਹਾਰਾਸ਼ਟਰਮੇਲਾ ਮਾਘੀਟੀਬੀਪੰਜ ਕਕਾਰ2022 ਪੰਜਾਬ ਵਿਧਾਨ ਸਭਾ ਚੋਣਾਂਵੁਲਰ​ ਝੀਲਪੰਜਾਬੀ ਭਾਸ਼ਾਬੰਗਲਾਦੇਸ਼ਜਾਮਨੀਬੋਲੇ ਸੋ ਨਿਹਾਲਤਿਤਲੀਬੁੱਲ੍ਹੇ ਸ਼ਾਹਡਰੱਗਅੱਜ ਆਖਾਂ ਵਾਰਿਸ ਸ਼ਾਹ ਨੂੰਸੁਖਜੀਤ (ਕਹਾਣੀਕਾਰ)ਉਪਵਾਕਕਿਰਿਆ-ਵਿਸ਼ੇਸ਼ਣਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀਬੱਕਰੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਨੰਦ ਲਾਲ ਨੂਰਪੁਰੀਪੰਜਾਬੀ ਲੋਰੀਆਂਡੀ.ਐੱਨ.ਏ.ਅਨੰਦ ਕਾਰਜਪੁਰਤਗਾਲਲੱਸੀਮਨੁੱਖੀ ਦਿਮਾਗਲੋਕ ਸਭਾ ਹਲਕਿਆਂ ਦੀ ਸੂਚੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਖਡੂਰ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਨਮਸਾਖੀ ਅਤੇ ਸਾਖੀ ਪ੍ਰੰਪਰਾਭਗਤ ਰਵਿਦਾਸਅਮਰੂਦਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮਈਸਾ ਮਸੀਹਰੁੱਖਉਮਰਾਹਤਖ਼ਤ ਸ੍ਰੀ ਪਟਨਾ ਸਾਹਿਬਪੰਜ ਤਖ਼ਤ ਸਾਹਿਬਾਨਫ਼ੇਸਬੁੱਕਪੰਜਾਬ, ਪਾਕਿਸਤਾਨਮੌਲਿਕ ਅਧਿਕਾਰਸੁਖਪਾਲ ਸਿੰਘ ਖਹਿਰਾਆਧੁਨਿਕਤਾਅਲੀ ਹੈਦਰਤਕਨੀਕੀਯੋਨੀ15 ਅਪ੍ਰੈਲਵਿਆਕਰਨਿਕ ਸ਼੍ਰੇਣੀਭਾਈ ਸਾਹਿਬ ਸਿੰਘ ਜੀਚਰਨਜੀਤ ਸਿੰਘ ਚੰਨੀ🡆 More