ਅੰਡੋਰਾ ਲਾ ਵੇਲਾ

ਅੰਡੋਰਾ ਲਾ ਵੇਲਾ (ਕਾਤਾਲਾਨ ਉਚਾਰਨ: , ਸਥਾਨਕ ਤੌਰ 'ਤੇ: ) ਅੰਡੋਰਾ ਦੀ ਰਜਵਾੜਾਸ਼ਾਹੀ ਦੀ ਰਾਜਧਾਨੀ ਹੈ ਜੋ ਸਪੇਨ ਅਤੇ ਫ਼ਰਾਂਸ ਵਿੱਚਕਾਰ ਪੀਰਨੇ ਪਹਾੜਾਂ ਉੱਤੇ ਸਥਿਤ ਹੈ। ਇਹ ਆਲੇ-ਦੁਆਲੇ ਦੇ ਪਾਦਰੀ-ਸੂਬੇ (ਪੈਰਿਸ਼) ਦਾ ਵੀ ਨਾਂ ਹੈ।

ਅੰਡੋਰਾ ਲਾ ਵੇਲਾ
 • ਘਣਤਾ741.87/km2 (1,921.4/sq mi)

2011 ਤੱਕ ਇਸ ਦੀ ਅਬਾਦੀ 22,256 ਸੀ ਅਤੇ ਇਸ ਦੇ ਸ਼ਹਿਰੀ ਖੇਤਰ, ਜਿਸ ਵਿੱਚ ਏਸਕਾਲਦੇਸ-ਏਂਗੋਰਦਾਨੀ ਅਤੇ ਨੇੜਲੇ ਪਿੰਡ ਸ਼ਾਮਲ ਹਨ, ਦੀ ਅਬਾਦੀ 40,000 ਤੋਂ ਵੱਧ ਸੀ।

ਪ੍ਰਮੁੱਖ ਉਦਯੋਗ ਸੈਰ-ਸਪਾਟਾ ਹੈ ਪਰ ਦੇਸ਼ ਵਿਦੇਸ਼ੀ ਕਮਾਈ ਕਰ ਪਨਾਹਗਾਹ ਹੋਣ ਕਾਰਨ ਵੀ ਕਰਦਾ ਹੈ। ਫ਼ਰਨੀਚਰ ਅਤੇ ਬਰਾਂਡੀਆਂ ਸਥਾਨਕ ਉਤਪਾਦ ਹਨ। 1,023 ਮੀਟਰ ਦੀ ਉੱਚਾਈ ਉੱਤੇ ਹੋਣ ਕਾਰਨ ਇਹ ਯੂਰਪ ਵਿਚਲੀ ਸਭ ਤੋਂ ਉੱਚੀ ਰਾਜਧਾਨੀ ਹੈ ਅਤੇ ਇੱਕ ਪ੍ਰਸਿੱਧ ਸਕੀ ਤਫ਼ਰੀਹਗਾਹ ਹੈ।

ਹਵਾਲੇ

Tags:

ਅੰਡੋਰਾਫ਼ਰਾਂਸਮਦਦ:ਕਾਤਾਲਾਨ ਲਈ IPAਸਪੇਨ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾਪੰਜਾਬੀ ਨਾਵਲਇਸਲਾਮਭਾਰਤ ਦੀ ਸੰਵਿਧਾਨ ਸਭਾਪਰਿਵਾਰਮੂਲ ਮੰਤਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਐਸੋਸੀਏਸ਼ਨ ਫੁੱਟਬਾਲਹਾਸ਼ਮ ਸ਼ਾਹਵਾਰਤਕਭਾਰਤ ਦਾ ਪ੍ਰਧਾਨ ਮੰਤਰੀਗਲਪਨਾਟਕ (ਥੀਏਟਰ)ਜਲੰਧਰਦਿਲਸ਼ਾਹ ਮੁਹੰਮਦਮਦਰ ਟਰੇਸਾਭਾਰਤੀ ਰਾਸ਼ਟਰੀ ਕਾਂਗਰਸਸਾਹ ਕਿਰਿਆਵੈੱਬਸਾਈਟਮੈਡੀਸਿਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਸ਼ਿਵਾ ਜੀਕਾਕਾਹਾਕੀਜੜ੍ਹੀ-ਬੂਟੀਵਿਆਹ ਦੀਆਂ ਰਸਮਾਂਬੱਬੂ ਮਾਨਗੁਰਦਾਸ ਮਾਨਪੰਜਾਬੀ ਸੱਭਿਆਚਾਰਵਹਿਮ ਭਰਮਸਕੂਲਰੇਲਗੱਡੀਕੰਨਅਕੇਂਦਰੀ ਪ੍ਰਾਣੀਪੌਦਾਸ਼ਰੀਂਹਤਿੱਬਤੀ ਪਠਾਰਸੰਯੁਕਤ ਰਾਸ਼ਟਰਪਿੰਡਦਿਨੇਸ਼ ਸ਼ਰਮਾਸਿੰਧੂ ਘਾਟੀ ਸੱਭਿਅਤਾਲੋਕ ਕਾਵਿਗੁਰੂ ਨਾਨਕਸ਼ਿਵ ਕੁਮਾਰ ਬਟਾਲਵੀ2020-2021 ਭਾਰਤੀ ਕਿਸਾਨ ਅੰਦੋਲਨਬਾਬਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭੂਆ (ਕਹਾਣੀ)ਪਟਿਆਲਾ (ਲੋਕ ਸਭਾ ਚੋਣ-ਹਲਕਾ)ਬੰਦਾ ਸਿੰਘ ਬਹਾਦਰਦਲਿਤਪਾਣੀਪਤ ਦੀ ਪਹਿਲੀ ਲੜਾਈਰਾਜਾ ਪੋਰਸਲੱਖਾ ਸਿਧਾਣਾਏ. ਪੀ. ਜੇ. ਅਬਦੁਲ ਕਲਾਮਮੋਟਾਪਾਤਖ਼ਤ ਸ੍ਰੀ ਪਟਨਾ ਸਾਹਿਬਬੰਗਲੌਰਤਰਲਜਨਮਸਾਖੀ ਅਤੇ ਸਾਖੀ ਪ੍ਰੰਪਰਾਵਿਕੀਮੀਡੀਆ ਸੰਸਥਾਸਰਵਣ ਸਿੰਘਬਾਬਾ ਬੁੱਢਾ ਜੀਤਵਾਰੀਖ਼ ਗੁਰੂ ਖ਼ਾਲਸਾਜਨੇਊ ਰੋਗਅਜ਼ਰਬਾਈਜਾਨਵਿਸ਼ਵ ਪੁਸਤਕ ਦਿਵਸਪੰਜ ਤਖ਼ਤ ਸਾਹਿਬਾਨਹਵਾ ਪ੍ਰਦੂਸ਼ਣਨਿਬੰਧਘਰੇਲੂ ਰਸੋਈ ਗੈਸ🡆 More