ਅਲ ਬਕਰਾ

ਅਲ-ਬੱਕਰਾ ਕੁਰਆਨ ਦੀ ਦੂਸਰੀ ਅਤੇ ਸਭ ਤੋਂ ਲੰਬੀ ਸੂਰਤ ਹੈ। ਇਸ ਦੀਆਂ 286 ਆਇਤਾਂ ਹਨ ਅਤੇ ਕੁਰਆਨ ਦੇ ਪਹਿਲੇ ਪਾਰੇ ਦੀਆਂ ਪਹਿਲੀਆਂ ਸੱਤ ਛੱਡ ਕੇ ਬਾਕੀ ਤਮਾਮ ਆਇਤਾਂ, ਦੂਸਰਾ ਪਾਰਾ ਮੁਕੰਮਲ ਤੌਰ 'ਤੇ ਅਤੇ ਤੀਸਰੇ ਪਾਰੇ ਦਾ ਬੜਾ ਹਿੱਸਾ ਇਸੇ ਸੂਰਤ ਤੇ ਮੁਸ਼ਤਮਿਲ ਹੈ। ਕੁਰਆਨ ਦੀ ਮਸ਼ਹੂਰ ਆਇਤ ਅਲ ਕੁਰਸੀ ਵੀ ਇਸੇ ਸੂਰਤ ਦਾ ਹਿੱਸਾ ਹੈ ਅਤੇ ਤੀਸਰੇ ਪਾਰੇ ਵਿੱਚ ਆਉਂਦੀ ਹੈ। ਇਸ ਸੂਰਤ ਵਿੱਚ ਬਹੁਤ ਸਾਰੇ ਇਸਲਾਮੀ ਕਾਨੂੰਨ ਵਜ਼ਾ ਕੀਤੇ ਗਏ ਹਨ। ਬੱਕਰਾ ਦਾ ਲਫ਼ਜ਼ੀ ਅਰਥ ਗਾਂ ਹੈ।

       ਕੁਰਾਨ ਦੀ 2 ਵੀਂ ਸੂਰਤ  
البقرة
ਅਲ-ਬਕਰਾ
ਗਾਂ
----

Arabic text · English translation


ਵਰਗੀਕਰਨMedinan
ਸਥਿਤੀJuz' 1–3
ਸੰਰਚਨਾ40 rukus, 286 verses
ਸ਼ੁਰੂਆਤੀ ਮਕਤਾਤਅਲਿਫ਼ ਲਾਮ ਮੀਮ
ਅਲ ਬਕਰਾ
ਸੂਰਾ ਅਲ-ਬੱਕਰਾ ਦੀ ਪਹਿਲ ਆਇਤ

ਹਵਾਲੇ

Tags:

ਕੁਰਆਨਤੀਸਰੀ ਕਸਮਦੀਆ ਖ਼ਾਨਦੀਆ ਮਿਰਜ਼ਾਦੂਸਰਾ (ਫ਼ਲਸਫ਼ਾ)ਬੱਲਰਾਂਸੂਰਤ ਅਲ ਹਸ਼ਰ

🔥 Trending searches on Wiki ਪੰਜਾਬੀ:

ਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਇਲਤੁਤਮਿਸ਼ਦਸਮ ਗ੍ਰੰਥਪਾਣੀਉਰਦੂਲੋਕ ਸਭਾ ਹਲਕਿਆਂ ਦੀ ਸੂਚੀਹੋਲਾ ਮਹੱਲਾਹੀਰ ਰਾਂਝਾਕਿਸ਼ਤੀਭਾਰਤੀ ਰਾਸ਼ਟਰੀ ਕਾਂਗਰਸਪਟਿਆਲਾਗੁਰੂ ਹਰਿਰਾਇਸਤਿੰਦਰ ਸਰਤਾਜਦਿਲਸ਼ਾਦ ਅਖ਼ਤਰਮਨੁੱਖੀ ਪਾਚਣ ਪ੍ਰਣਾਲੀਅਜ਼ਰਬਾਈਜਾਨਛੰਦਗੁਰਮੁਖੀ ਲਿਪੀ ਦੀ ਸੰਰਚਨਾਕਿਰਿਆ-ਵਿਸ਼ੇਸ਼ਣਗੁਰੂ ਹਰਿਕ੍ਰਿਸ਼ਨਭਾਰਤ ਦਾ ਇਤਿਹਾਸਪੂਰਨਮਾਸ਼ੀਐਨੀਮੇਸ਼ਨਪਦਮ ਸ਼੍ਰੀਸੁਕਰਾਤਮਹਿੰਦਰ ਸਿੰਘ ਧੋਨੀਜਵਾਹਰ ਲਾਲ ਨਹਿਰੂਰਾਜ (ਰਾਜ ਪ੍ਰਬੰਧ)ਦੂਜੀ ਸੰਸਾਰ ਜੰਗਭਾਰਤ ਦਾ ਆਜ਼ਾਦੀ ਸੰਗਰਾਮਮੌਲਿਕ ਅਧਿਕਾਰਸੱਸੀ ਪੁੰਨੂੰਬਾਰਸੀਲੋਨਾਵਿਅੰਜਨ ਗੁੱਛੇਚਮਾਰਮੁਗ਼ਲ ਸਲਤਨਤਵੰਦੇ ਮਾਤਰਮਅਰਥ-ਵਿਗਿਆਨਪੰਜਾਬੀ ਸਵੈ ਜੀਵਨੀਚਰਖ਼ਾਈਸ਼ਵਰ ਚੰਦਰ ਨੰਦਾਗੁਰਦੁਆਰਾ ਕਰਮਸਰ ਰਾੜਾ ਸਾਹਿਬਪੰਜਾਬ ਦਾ ਇਤਿਹਾਸਭਾਈ ਮਰਦਾਨਾਨਵੀਂ ਦਿੱਲੀਧਰਮਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਗੁਰੂ ਨਾਨਕ ਜੀ ਗੁਰਪੁਰਬਸੱਪਈਸਟਰ ਟਾਪੂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਹਿਮਾਲਿਆਦ ਵਾਰੀਅਰ ਕੁਈਨ ਆਫ਼ ਝਾਂਸੀਤੇਜਾ ਸਿੰਘ ਸੁਤੰਤਰਬਾਰੋਕਵੋਟ ਦਾ ਹੱਕਪੰਜਾਬੀਗ਼ਜ਼ਲਆਈ ਐੱਸ ਓ 3166-1ਵਿਰਾਟ ਕੋਹਲੀਵਿਕੀਮੀਡੀਆ ਸੰਸਥਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਛਪਾਰ ਦਾ ਮੇਲਾਮਾਲਦੀਵਅਭਾਜ ਸੰਖਿਆਪੰਜਾਬੀ ਵਾਰ ਕਾਵਿ ਦਾ ਇਤਿਹਾਸਹਿਦੇਕੀ ਯੁਕਾਵਾਏਸ਼ੀਆਜੱਟਅੰਮ੍ਰਿਤਸਰਕਵਿਤਾਅਲਬਰਟ ਆਈਨਸਟਾਈਨਆਤਮਜੀਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਇਸਲਾਮਸੈਣੀ🡆 More