'ਅਲ ਜਜ਼ੀਰਾ (Arabic: الجزيرة IPA: , ਲਫ਼ਜ਼ੀ ਅਰਥ ਟਾਪੂ, ਅਰਬੀ ਪਰਾਇਦੀਪ ਦਾ ਛੋਟਾ ਰੂਪ), ਜਿਹਨੂੰ ਅਲਜਜ਼ੀਰਾ ਅਤੇ ਜੇ ਐੱਸ ਸੀ (ਜਜ਼ੀਰਾ ਸੈਟੇਲਾਈਟ ਚੈਨਲ) ਵੀ ਆਖਿਆ ਜਾਂਦਾ ਹੈ ਇੱਕ ਬਰਾਡਕਾਸਟਰ ਹੈ ਜੋ ਨਿੱਜੀ ਮਲਕੀਅਤ ਅਲ ਜਜ਼ੀਰਾ ਮੀਡੀਆ ਨੈੱਟਵਰਕ ਦਾ ਹਿੱਸਾ ਹੈ ਅਤੇ ਜਿਹਦਾ ਸਦਰ ਮੁਕਾਮ ਦੋਹਾ, ਕਤਰ ਵਿਖੇ ਹੈ।
ਕਿਸਮ | ਉਪਗ੍ਰਹਿ ਟੈਲੀਵੀਜ਼ਨ ਨੈੱਟਵਰਕ |
---|---|
ਦੇਸ਼ | ਕਤਰ |
ਉਪਲਬਧਤਾ | ਵਿਸ਼ਵਵਿਆਪੀ |
ਮਾਲਕ | ਅਲ ਜਜ਼ੀਰਾ ਮੀਡੀਆ ਨੈੱਟਵਰਕ |
ਮੁੱਖ ਲੋਕ | ਸ਼ੇਖ਼ ਹਮਦ ਬਿਨ ਤਮਰ ਅਲ ਤਾਨੀ, ਸਦਰChairman ਸ਼ੇਖ਼ ਅਹਿਮਦ ਬਿਨ ਅਲ-ਤਾਨੀ, |
Country | ਕਤਰ |
---|---|
Headquarters | ਦੋਹਾ, ਕਤਰ |
Ownership | |
Owner | ਅਲ ਜਜ਼ੀਰਾ ਮੀਡੀਆ ਨੈੱਟਵਰਕ |
This article uses material from the Wikipedia ਪੰਜਾਬੀ article ਅਲ ਜਜ਼ੀਰਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.