ਅਲੰਕਾਰ (ਸਾਹਿਤ)
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ ਅਲੰਕਾਰ ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ ਅਲੰ ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ। .
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ।[1] ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
ਪਰਿਭਾਸ਼ਾ
- ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ: "ਅਲੰਕਰੋਤੀ ਇਤੀ ਅਲੰਕਾਰ" ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹ ਹੀ ਅਲੰਕਾਰ ਹੈ।
- ਦੰਡੀ ਅਨੁਸਾਰ, "ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਕਿਹਾ ਜਾਂਦਾ ਹੈ।"
- ਵਿਸ਼ਵਨਾਥ ਅਨੁਸਾਰ, "ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ, ਭਾਵ ਦਾ ਉਪਕਾਰ ਕਰਨ ਵਾਲੇ ਅੰਗ ਹਨ ਉਹ ਹ-ਹਮੇਲਾਂ ਵਾਂਗ ਅਲੰਕਾਰ ਹਨ।"[1]
ਕਿਸਮਾਂ
ਭਾਰਤੀ ਅਲੰਕਾਰ ਸ਼ਾਸਤਰੀਆਂ ਦੁਆਰਾ ਤਿੰਨ ਪ੍ਰਕਾਰ ਦੇ ਅਲੰਕਾਰ ਦੱਸੇ ਗਏ ਹਨ ਜਿਹਨਾਂ ਵਿੱਚ ਵੱਖਰੇ - ਵੱਖਰੇ ਅਲੰਕਾਰਾਂ ਨੂੰ ਰੱਖਿਆ ਜਾਂਦਾ ਹੈ:-
- ਸ਼ਬਦ ਅਲੰਕਾਰ
- ਅਰਥ ਅਲੰਕਾਰ
- ਸ਼ਬਦਾਰਥ ਅਲੰਕਾਰ
ਹਵਾਲੇ
This article uses material from the Wikipedia ਪੰਜਾਬੀ article ਅਲੰਕਾਰ (ਸਾਹਿਤ), which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.
In other languages:
- ਅੰਗਿਕਾ: अलंकार (साहित्य) - Wiki अंगिका
- ਅਰਬੀ: مجاز (بلاغة) - Wiki العربية
- ਅਸਤੂਰੀ: Figura lliteraria - Wiki Asturianu
- ਬੋਸਨੀਆਈ: Stilska figura - Wiki Bosanski
- ਕੈਟਾਲਾਨ: Recurs literari - Wiki Català
- ਚੈੱਕ: Stylistický prostředek - Wiki čeština
- ਚੁਵਾਸ਼: Сăмах çаврăмĕ - Wiki чӑвашла
- ਜਰਮਨ: Rhetorisches Stilmittel - Wiki Deutsch
- ਅੰਗਰੇਜ਼ੀ: Stylistic device - Wiki English
- ਇਸਪੇਰਾਂਟੋ: Vortfiguro - Wiki Esperanto
- ਸਪੇਨੀ: Figura literaria - Wiki Español
- ਬਾਸਕ: Figura erretoriko - Wiki Euskara
- ਫ਼ਾਰਸੀ: آرایههای ادبی - Wiki فارسی
- ਫਿਨਿਸ਼: Kielikuva - Wiki Suomi
- ਫਰਾਂਸੀਸੀ: Figure de style - Wiki Français
- ਗੈਲਿਸ਼ਿਅਨ: Figura estilística - Wiki Galego
- ਹਿਬਰੂ: אמצעים פיגורטיביים - Wiki עברית
- ਹਿੰਦੀ: अलंकार (साहित्य) - Wiki हिन्दी
- ਕ੍ਰੋਏਸ਼ਿਆਈ: Figure (jezik) - Wiki Hrvatski
- ਹੰਗਰੀਆਈ: Alakzat (retorika) - Wiki Magyar
- ਇੰਟਰਲਿੰਗੁਆ: Figura rhetoric - Wiki Interlingua
- ਇੰਡੋਨੇਸ਼ੀਆਈ: Majas - Wiki Bahasa Indonesia
- ਇਡੂ: Retorikala figuro - Wiki Ido
- ਆਈਸਲੈਂਡਿਕ: Stílbragð - Wiki íslenska
- ਇਤਾਲਵੀ: Figura retorica - Wiki Italiano
- ਜਪਾਨੀ: 修辞技法 - Wiki 日本語
- ਜਾਵਾਨੀਜ਼: Leléwaning basa - Wiki Jawa
- ਕੋਰੀਆਈ: 수사법 - Wiki 한국어
- ਕਿਰਗੀਜ਼: Стилистикалык фигуралар - Wiki кыргызча
- ਲਾਤੀਨੀ: Figura dicendi - Wiki Latina
- ਲਿਥੁਆਨੀਅਨ: Retorinė figūra - Wiki Lietuvių
- ਮੈਕਡੋਨੀਆਈ: Фигура (стилистика) - Wiki македонски
- ਮਲਿਆਲਮ: അണി - Wiki മലയാളം
- ਮਰਾਠੀ: अलंकार - Wiki मराठी
- ਨੇਪਾਲੀ: अलङ्कार (साहित्य) - Wiki नेपाली
- ਨੇਵਾਰੀ: काव्यया तिसा - Wiki नेपाल भाषा
- ਡੱਚ: Stijlfiguur - Wiki Nederlands
- ਨਾਰਵੇਜਿਆਈ ਬੋਕਮਲ: Figur (retorikk) - Wiki Norsk bokmål
- ਪੋਲੈਂਡੀ: Figura retoryczna - Wiki Polski
- ਪੁਰਤਗਾਲੀ: Figura de linguagem - Wiki Português
- ਰੋਮਾਨੀਆਈ: Figură de stil - Wiki Română
- ਰੂਸੀ: Фигуры речи - Wiki русский
- ਸੰਸਕ੍ਰਿਤ: अलङ्काराः - Wiki संस्कृतम्
- ਸਿਸੀਲੀਅਨ: Fiura ritòrica - Wiki Sicilianu
- Serbo-Croatian: Figure (jezik) - Wiki Srpskohrvatski / српскохрватски
- Simple English: Figure of speech - Wiki Simple English
- ਸਲੋਵਾਕ: Štylistická figúra - Wiki Slovenčina
- ਸਲੋਵੇਨੀਆਈ: Seznam tropov in figur - Wiki Slovenščina
- ਅਲਬਾਨੀਆਈ: Figura stilistike - Wiki Shqip
- ਸਰਬੀਆਈ: Стилске фигуре - Wiki српски / srpski
- ਸਵੀਡਿਸ਼: Stilfigur - Wiki Svenska
- ਤਮਿਲ: அணி இலக்கணம் - Wiki தமிழ்
- ਥਾਈ: กลวิธีวัจนลีลา - Wiki ไทย
- Tagalog: Tayutay - Wiki Tagalog
- ਤੁਰਕੀ: Söz sanatı - Wiki Türkçe
- ਸੋਂਗਾ: Swigaririmi - Wiki Xitsonga
- ਯੂਕਰੇਨੀਆਈ: Стилістична фігура - Wiki українська
- ਚੀਨੀ ਵੂ: 修辞手法 - Wiki 吴语
- ਚੀਨੀ: 修辞手法 - Wiki 中文
- ਕੈਂਟੋਨੀਜ਼: 修辭手法 - Wiki 粵語
- ਜ਼ੁਲੂ: Isibalo Senkulumo - Wiki IsiZulu