ਅਰੂੜ ਸਿੰਘ ਨੌਸ਼ਹਿਰਾ

ਅਰੂੜ ਸਿੰਘ ਨੌਸ਼ਹਿਰਾ (1865-1926) ਅਕਾਲ ਤਖ਼ਤ ਦਾ ਸਰਬਰਾਹ ਸੀ।

ਅਰੂੜ ਸਿੰਘ ਨੌਸ਼ਹਿਰਾ
ਅਰੂੜ ਸਿੰਘ ਨੌਸ਼ਹਿਰਾ
ਜਥੇਦਾਰ
ਅਕਾਲ ਤਖ਼ਤ ਦੇ 10ਵੇਂ ਜਥੇਦਾਰ
ਦਫ਼ਤਰ ਵਿੱਚ
1865–1926
ਤੋਂ ਪਹਿਲਾਂਸਰਦਾਰ ਜੱਸਾ ਸਿੰਘ
ਤੋਂ ਬਾਅਦਤੇਜਾ ਸਿੰਘ ਅਕਰਪੁਰੀ

ਅਰੂੜ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਸ਼ਹਿਰਾ ਨੰਗਲੀ ਵਿੱਚ ਸ. ਹਰਨਾਮ ਸਿੰਘ, ਡੀ.ਐਸ.ਪੀ. ਦੇ ਘਰ ਸੰਨ 1865 ਵਿੱਚ ਹੋਇਆ ਸੀ।

ਵਿਵਾਦ

1919 ਵਿੱਚ ਅਕਾਲ ਤਖ਼ਤ ਦਾ ਸਰਬਰਾਹ ਰਹਿੰਦੇ ਹੋਏ ਅਰੂੜ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਲਈ ਜਿੰਮੇਵਾਰ ਮਾਈਕਲ ਓ'ਡਵਾਇਰ ਨੂੰ ਸਨਮਾਨਿਤ ਕੀਤਾ। ਅਰੂੜ ਸਿੰਘ ਦੇ ਦੋਹਤੇ ਅਤੇ ਸਿੱਖ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਨੇ 2002 ਵਿੱਚ ਇਸ ਲਈ ਮਾਫ਼ੀ ਮੰਗੀ।

ਹਵਾਲੇ

Tags:

ਅਕਾਲ ਤਖ਼ਤ

🔥 Trending searches on Wiki ਪੰਜਾਬੀ:

ਸੂਫ਼ੀ ਕਾਵਿ ਦਾ ਇਤਿਹਾਸਲੁਧਿਆਣਾਸ਼ਵੇਤਾ ਬੱਚਨ ਨੰਦਾਅਜਮੇਰ ਰੋਡੇਚਰਨ ਸਿੰਘ ਸ਼ਹੀਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੱਖਿਆਬਲੌਗ ਲੇਖਣੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਾਰਾਖੂਹਕਵਿਤਾਐਚ.ਟੀ.ਐਮ.ਐਲਵਿਆਕਰਨਉਦਾਤਮਨੁੱਖੀ ਸਰੀਰਉਲੰਪਿਕ ਖੇਡਾਂਕਰਤਾਰ ਸਿੰਘ ਸਰਾਭਾਤ੍ਰਿਜਨਸਾਹਿਬਜ਼ਾਦਾ ਅਜੀਤ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਮਨੁੱਖੀ ਹੱਕਅੱਲਾਪੁੜਾਬਰਨਾਲਾ ਜ਼ਿਲ੍ਹਾਜੈਤੋ ਦਾ ਮੋਰਚਾਐਕਸ (ਅੰਗਰੇਜ਼ੀ ਅੱਖਰ)ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਕਿੱਕਲੀਪੰਜਾਬ ਦੀ ਰਾਜਨੀਤੀਭਗਤ ਰਵਿਦਾਸਪਠਾਨਕੋਟਪੰਜਾਬ ਦੇ ਮੇਲੇ ਅਤੇ ਤਿਓੁਹਾਰਜ਼ਮੀਨੀ ਪਾਣੀਹਰੀ ਸਿੰਘ ਨਲੂਆਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪਰਨੀਤ ਕੌਰਮੀਂਹਆਦਿ ਗ੍ਰੰਥ26 ਜਨਵਰੀਜਿੰਦ ਕੌਰਮਾਸਟਰ ਤਾਰਾ ਸਿੰਘਇਜ਼ਰਾਇਲਮੀਡੀਆਵਿਕੀਸ਼ਾਹ ਮੁਹੰਮਦਭਾਰਤ ਦੀ ਵੰਡਫ਼ੇਸਬੁੱਕਊਧਮ ਸਿੰਘਡਾ. ਹਰਚਰਨ ਸਿੰਘਹਰਿਮੰਦਰ ਸਾਹਿਬਸਿੱਖ ਧਰਮਰਾਮਪੁਰਾ ਫੂਲਪੰਜਾਬੀ ਮੁਹਾਵਰੇ ਅਤੇ ਅਖਾਣਦਸਤਾਰਪੰਜਾਬ ਦੀਆਂ ਵਿਰਾਸਤੀ ਖੇਡਾਂਇੰਦਰਾ ਗਾਂਧੀਅਲਬਰਟ ਆਈਨਸਟਾਈਨਮਿੳੂਚਲ ਫੰਡਜੋਸ ਬਟਲਰਹਿੰਦੀ ਭਾਸ਼ਾਜੰਗਲੀ ਜੀਵ ਸੁਰੱਖਿਆਗੁਰੂ ਗੋਬਿੰਦ ਸਿੰਘਦਲੀਪ ਕੌਰ ਟਿਵਾਣਾਪੰਜਾਬੀ ਕੱਪੜੇਦੁਸਹਿਰਾਲੂਣਾ (ਕਾਵਿ-ਨਾਟਕ)ਇਸ਼ਤਿਹਾਰਬਾਜ਼ੀਪੀ.ਟੀ. ਊਸ਼ਾਤਾਸ ਦੀ ਆਦਤਓਸਟੀਓਪਰੋਰੋਸਿਸਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਜੀ ਆਇਆਂ ਨੂੰਖ਼ੂਨ ਦਾਨਭਗਤ ਪੂਰਨ ਸਿੰਘਭਾਈ ਮੋਹਕਮ ਸਿੰਘ ਜੀ🡆 More