ਅਰਾਲ ਸਮੁੰਦਰ

ਅਰਾਲ ਸਮੁੰਦਰ ਜਾਂ ਅਰਲ ਸਮੁੰਦਰ (ਕਜ਼ਾਖ਼: Арал теңізі ਅਰਾਲ ਤੇਞੀਜ਼ੀ; ਉਜ਼ਬੇਕ: Orol dengizi; ਰੂਸੀ: Аральскοе мοре ਅਰਾਲ'ਸਕੋਈ ਮੋਰੇ; ਤਾਜਿਕ: Error: }: text has italic markup (help) ਬਾਹਰੀ ਅਰਾਲ; Persian: دریای خوارزم ਦਰਿਆ-ਏ ਖ਼ਰਾਜ਼ਮ) ਉੱਤਰ ਵਿੱਚ ਕਜ਼ਾਖ਼ਸਤਾਨ (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, ਉਜ਼ਬੇਕਿਸਤਾਨ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਵਿਚਕਾਰ ਪੈਂਦੀ ਇੱਕ ਝੀਲ ਸੀ। ਇਸ ਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ ਟਾਪੂਆਂ ਦਾ ਸਮੁੰਦਰ ਹੈ ਜਿਸਤੋਂ ਭਾਵ 1,534 ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ ਅਰਾਲ ਦਾ ਮਤਲਬ ਟਾਪੂ ਅਤੇ ਝੁਰਮਟ ਹੁੰਦਾ ਹੈ।

ਅਰਾਲ ਸਮੁੰਦਰ
ਸਥਿਤੀਫਰਮਾ:Country data ਕਜ਼ਾਖ਼ਸਤਾਨ,
ਅਰਾਲ ਸਮੁੰਦਰ ਉਜ਼ਬੇਕਿਸਤਾਨ,
ਮੱਧ ਏਸ਼ੀਆ
ਗੁਣਕ45°N 60°E / 45°N 60°E / 45; 60
Typeਗਲਘੋਟੂ, ਕੁਦਰਤੀ ਝੀਲ, ਕੁੰਡ (ਉੱਤਰ)
Primary inflowsਉੱਤਰ: ਸੀਰ ਦਰਿਆ
ਦੱਖਣ: ਸਿਰਫ਼ ਧਰਤੀ ਹੇਠਲਾ ਪਾਣੀ
(ਪਹਿਲਾਂ ਅਮੂ ਦਰਿਆ)
Catchment area1,549,000 km2 (598,100 sq mi)
Basin countriesਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਅਫ਼ਗ਼ਾਨਿਸਤਾਨ
Surface area17,160 km2 (6,626 sq mi)
(2004, ਚਾਰ ਝੀਲਾਂ)
28,687 km2 (11,076 sq mi)
(1998, ਦੋ ਝੀਲਾਂ)
68,000 km2 (26,300 sq mi)
(1960, ਇੱਕ ਝੀਲ)
ਉੱਤਰ

    3,300 km2 (1,270 sq mi) (2008)
    ਦੱਖਣ:
    3,500 km2 (1,350 sq mi) (2005)
ਔਸਤ ਡੂੰਘਾਈਉੱਤਰ: 8.7 m (29 ft) (2007)
ਦੱਖਣ: 14–15 m (46–49 ft)(2005)
ਵੱਧ ਤੋਂ ਵੱਧ ਡੂੰਘਾਈਉੱਤਰ:
42 m (138 ft) (2008)
18 m (59 ft) (2007)
30 m (98 ft) (2003)
ਦੱਖਣ:
37–40 m (121–131 ft) (2005)
102 m (335 ft) (1989)
Water volumeਉੱਤਰ: 27 km3 (6 cu mi) (2007)
Surface elevationਉੱਤਰ: 42 m (138 ft) (2007)
ਦੱਖਣ: 29 m (95 ft) (2007)
53.4 m (175 ft) (1960)
Settlements(ਅਰਾਲ)

ਹਵਾਲੇ

ਅਰਾਲ ਸਮੁੰਦਰ 
1960–2014

Tags:

ਉਜ਼ਬੇਕ ਭਾਸ਼ਾਉਜ਼ਬੇਕਿਸਤਾਨਕਜ਼ਾਖ਼ ਭਾਸ਼ਾਕਜ਼ਾਖ਼ਸਤਾਨਤਾਜਿਕ ਭਾਸ਼ਾਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਗਾਗਰਸੰਤੋਖ ਸਿੰਘ ਧੀਰਅਲਗੋਜ਼ੇਅਨੰਦ ਕਾਰਜਰੂਸਦ੍ਰੋਪਦੀ ਮੁਰਮੂਬਰਨਾਲਾ ਜ਼ਿਲ੍ਹਾਚੋਣਪਿਸ਼ਾਬ ਨਾਲੀ ਦੀ ਲਾਗਸਿਧ ਗੋਸਟਿਪ੍ਰੇਮ ਪ੍ਰਕਾਸ਼ਕੀਰਤਪੁਰ ਸਾਹਿਬਧੰਦਾਹਾੜੀ ਦੀ ਫ਼ਸਲਇਸ਼ਤਿਹਾਰਬਾਜ਼ੀਨਿਊਜ਼ੀਲੈਂਡਭਗਤ ਧੰਨਾ ਜੀਜੰਗਲੀ ਜੀਵਸਵੈ-ਜੀਵਨੀਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਨਾਂਵਡਿਪਲੋਮਾਨਿਬੰਧ ਅਤੇ ਲੇਖਪੀਲੂਪੁਆਧੀ ਉਪਭਾਸ਼ਾਗੁਰੂ ਅੰਗਦਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਵੋਟਰ ਕਾਰਡ (ਭਾਰਤ)ਮੁੱਖ ਸਫ਼ਾਗੁਰੂ ਰਾਮਦਾਸਵਿਰਾਸਤਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਫ਼ੇਸਬੁੱਕਲੰਮੀ ਛਾਲਪੰਜਾਬੀ ਲੋਕ ਬੋਲੀਆਂਭਾਰਤ ਦਾ ਰਾਸ਼ਟਰਪਤੀਹਲਲੋਕ-ਸਿਆਣਪਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਭਾਸ਼ਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਸ਼ੋਕਬਾਬਾ ਵਜੀਦਰਾਮਪੁਰਾ ਫੂਲਗੁਰੂ ਗੋਬਿੰਦ ਸਿੰਘਇਸਲਾਮ ਅਤੇ ਸਿੱਖ ਧਰਮਫ਼ਰੀਦਕੋਟ ਜ਼ਿਲ੍ਹਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਭਾਰਤੀ ਉਪਮਹਾਂਦੀਪਕਬੀਰਮਦਰ ਟਰੇਸਾਵਿਰਾਟ ਕੋਹਲੀਭਾਰਤੀ ਰਿਜ਼ਰਵ ਬੈਂਕਪਾਠ ਪੁਸਤਕਬਿਰਤਾਂਤਭਾਰਤ ਦਾ ਆਜ਼ਾਦੀ ਸੰਗਰਾਮਨਰਿੰਦਰ ਮੋਦੀਪੰਜਾਬੀ ਬੁਝਾਰਤਾਂਵਰਿਆਮ ਸਿੰਘ ਸੰਧੂਸਾਕਾ ਨਨਕਾਣਾ ਸਾਹਿਬਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਸੂਫ਼ੀ ਕਵੀਦੁਸਹਿਰਾਥਾਇਰਾਇਡ ਰੋਗਪੰਜਾਬੀ ਲੋਕਗੀਤਨਾਵਲਨਾਨਕ ਸਿੰਘਇਕਾਂਗੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਫੁਲਕਾਰੀਬੁਨਿਆਦੀ ਢਾਂਚਾਆਧੁਨਿਕ ਪੰਜਾਬੀ ਵਾਰਤਕਪੰਜਾਬ ਦੀਆਂ ਵਿਰਾਸਤੀ ਖੇਡਾਂਸ਼ਰੀਂਹਸਤਿ ਸ੍ਰੀ ਅਕਾਲਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ🡆 More