ਪੁਸਤਕ ਅਰਥਸ਼ਾਸਤਰ

ਅਰਥਸ਼ਾਸਤਰ (ਸੰਸਕ੍ਰਿਤ: अर्थशास्त्र, IAST: Arthaśāstra)) ਰਾਜ ਨੀਤੀ, ਆਰਥਿਕ ਨੀਤੀ ਅਤੇ ਫੌਜੀ ਰਣਨੀਤੀ ਬਾਰੇ ਸੰਸਕ੍ਰਿਤ ਵਿੱਚ ਲਿਖੀ ਇੱਕ ਪ੍ਰਾਚੀਨ ਭਾਰਤੀ ਲਿਖਤ ਹੈ। ਇਹ ਕਈ ਸਦੀਆਂ ਵਿੱਚ ਕਈ ਲੇਖਕਾਂ ਦਾ ਕੀਤਾ ਕੰਮ ਜਾਪਦਾ ਹੈ। ਪਰ ਕੌਟਲਿਆ, ਵਿਸਨੂੰਗੁਪਤ ਅਤੇ ਚਾਣਕਿਆ ਦੇ ਤੌਰ 'ਤੇ ਜਾਣੇ ਜਾਂਦੇ ਵਿਦਵਾਨ ਨੂੰ ਇਸ ਪਾਠ ਦਾ ਲੇਖਕ ਮੰਨਿਆ ਜਾਂਦਾ ਹੈ। ਉਹ ਤਕਸ਼ਿਲਾ ਵਿਖੇ ਇੱਕ ਅਧਿਆਪਕ ਅਤੇ ਸਮਰਾਟ ਚੰਦਰਗੁਪਤ ਮੌਰਿਆ ਦਾ ਸਰਪ੍ਰਸਤ ਸੀ।

ਇਤਿਹਾਸ

ਹਾਲਾਂਕਿ ਕੁਝ ਪ੍ਰਾਚੀਨ ਲੇਖਕਾਂ ਨੇ ਆਪਣੇ ਗ੍ਰੰਥਾਂ ਵਿੱਚ ਅਰਥ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ ਹਨ ਅਤੇ ਕੌਟਿਲਿਅ ਦਾ ਚਰਚਾ ਕੀਤਾ ਹੈ, ਫਿਰ ਵੀ ਇਹ ਗਰੰਥ ਲੁਪਤ ਹੋ ਚੁੱਕਿਆ ਸੀ। 1904 ਵਿੱਚ ਤੰਜੋਰ ਦੇ ਇੱਕ ਪੰਡਤ ਨੇ ਭੱਟਸਵਾਮੀ ਦੇ ਅਪੂਰਣ ਟੀਕੇ ਦੇ ਨਾਲ ਅਰਥ ਸ਼ਾਸਤਰ ਦਾ ਹਥਲਿਖਤ ਖਰੜਾ ਮੈਸੂਰ ਰਾਜ ਲਾਇਬ੍ਰੇਰੀ ਦੇ ਪ੍ਰਧਾਨ ਸ਼੍ਰੀ ਆਰ ਸ਼ਾਮ ਸ਼ਾਸਤਰੀ ਨੂੰ ਦਿੱਤਾ। ਸ਼੍ਰੀ ਸ਼ਾਸਤਰੀ ਨੇ ਪਹਿਲਾਂ ਇਸਦਾ ਅੰਸ਼ਕ ਤੌਰ 'ਤੇ ਅੰਗਰੇਜ਼ੀ ਭਾਸ਼ਾਂਤਰ 1905 ਵਿੱਚ ਇੰਡੀਅਨ ਐਂਟਿਕਵੇਰੀ ਅਤੇ ਮੈਸੂਰ ਰਿਵਿਊ (1906 - 1909) ਵਿੱਚ ਪ੍ਰਕਾਸ਼ਿਤ ਕੀਤਾ। ਇਸਦੇ ਬਾਅਦ ਇਸ ਗਰੰਥ ਦੇ ਦੋ ਹਥਲਿਖਤ ਖਰੜੇ ਮਿਊਨਿਖ ਲਾਇਬਰੇਰੀ ਵਿੱਚੋਂ ਪ੍ਰਾਪਤ ਹੋਏ ਅਤੇ ਇੱਕ ਸ਼ਾਇਦ ਕਲਕੱਤਾ ਵਿੱਚੋਂ। ਉਸ ਤੋਂ ਬਾਅਦ ਸ਼ਾਮ ਸ਼ਾਸਤਰੀ, ਗਣਪਤੀ ਸ਼ਾਸਤਰੀ, ਯਦੁਵੀਰ ਸ਼ਾਸਤਰੀ ਆਦਿ ਦੁਆਰਾ ਅਰਥ ਸ਼ਾਸਤਰ ਦੇ ਕਈ ਸੰਸਕਰਣ ਪ੍ਰਕਾਸ਼ਿਤ ਹੋਏ। ਸ਼ਾਮ ਸ਼ਾਸਤਰੀ ਦੁਆਰਾ ਅੰਗਰੇਜ਼ੀ ਭਾਸ਼ਾਂਤਰ ਦਾ ਚੌਥਾ ਸੰਸਕਰਣ (1929) ਪ੍ਰਮਾਣਿਕ ਮੰਨਿਆ ਜਾਂਦਾ ਹੈ। ਕਿਤਾਬ ਦੇ ਪ੍ਰਕਾਸ਼ਨ ਦੇ ਨਾਲ ਹੀ ਭਾਰਤ ਅਤੇ ਪਛਮੀ ਦੇਸ਼ਾਂ ਵਿੱਚ ਹਲਚਲ ਜਿਹੀ ਮੱਚ ਗਈ ਕਿਉਂਕਿ ਇਸ ਵਿੱਚ ਸ਼ਾਸਨ-ਵਿਗਿਆਨ ਦੇ ਉਹਨਾਂ ਅਨੌਖੇ ਤੱਤਾਂ ਦਾ ਵਰਣਨ ਸੀ, ਜਿਹਨਾਂ ਦੇ ਸੰਬੰਧ ਵਿੱਚ ਭਾਰਤੀਆਂ ਨੂੰ ਉੱਕਾ ਅਨਭਿਜ ਸਮਝਿਆ ਜਾਂਦਾ ਸੀ। ਪਛਮੀ ਵਿਦਵਾਨ ਫਲੀਟ, ਜੌਲੀ ਆਦਿ ਨੇ ਇਸ ਕਿਤਾਬ ਨੂੰ ਇੱਕ ‘ਅਤਿਅੰਤ ਮਹੱਤਵਪੂਰਨ’ ਗਰੰਥ ਦੱਸਿਆ ਅਤੇ ਇਸਨੂੰ ਭਾਰਤ ਦੇ ਪ੍ਰਾਚੀਨ ਇਤਹਾਸ ਦੇ ਨਿਰਮਾਣ ਵਿੱਚ ਪਰਮ ਸਹਾਇਕ ਸਾਧਨ ਸਵੀਕਾਰ ਕੀਤਾ।

ਹਵਾਲੇ

Tags:

IAST

🔥 Trending searches on Wiki ਪੰਜਾਬੀ:

ਵਿਕੀਮੀਡੀਆ ਸੰਸਥਾਭਾਰਤ ਦਾ ਉਪ ਰਾਸ਼ਟਰਪਤੀਗਲਪਖੇਤੀਬਾੜੀਕੈਲੰਡਰ ਸਾਲਮਾਂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੱਸੀ ਪੁੰਨੂੰਵੇਦਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਜੌਂਚਿੱਟਾ ਲਹੂਹਰਭਜਨ ਮਾਨਪੰਜਾਬੀ ਵਿਆਕਰਨਮੁਹੰਮਦ ਗ਼ੌਰੀਮੇਰਾ ਦਾਗ਼ਿਸਤਾਨਇੰਟਰਨੈੱਟਬੈਅਰਿੰਗ (ਮਕੈਨੀਕਲ)ਹਾਰਮੋਨੀਅਮਭੰਗਾਣੀ ਦੀ ਜੰਗਭਾਰਤੀ ਰੁਪਈਆਦੰਤ ਕਥਾਵਿਰਾਟ ਕੋਹਲੀਬਸੰਤ ਪੰਚਮੀਦਸਤਾਰਅਭਾਜ ਸੰਖਿਆਕੀਰਤਪੁਰ ਸਾਹਿਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਰਾਜ ਸਭਾਦਿਲਸ਼ਾਦ ਅਖ਼ਤਰਪੰਜਾਬੀ ਬੁਝਾਰਤਾਂਸ਼ਿਵ ਕੁਮਾਰ ਬਟਾਲਵੀਵਿਲੀਅਮ ਸ਼ੇਕਸਪੀਅਰਵਾਰਤਕਪਵਿੱਤਰ ਪਾਪੀ (ਨਾਵਲ)ਸੁਰਜੀਤ ਪਾਤਰਹੁਸੈਨੀਵਾਲਾਭਾਰਤਗਗਨ ਮੈ ਥਾਲੁਸਿਗਮੰਡ ਫ਼ਰਾਇਡਖੋ-ਖੋਸੰਤ ਸਿੰਘ ਸੇਖੋਂਭਾਰਤ ਸਰਕਾਰਉਰਦੂਜੜ੍ਹੀ-ਬੂਟੀਅੰਮ੍ਰਿਤ ਵੇਲਾਜ਼ਫ਼ਰਨਾਮਾ (ਪੱਤਰ)ਭਾਰਤ ਰਾਸ਼ਟਰੀ ਕ੍ਰਿਕਟ ਟੀਮਸਰੀਰਕ ਕਸਰਤਗ਼ਿਆਸੁੱਦੀਨ ਬਲਬਨਟਕਸਾਲੀ ਭਾਸ਼ਾਬੱਬੂ ਮਾਨਬਾਵਾ ਬਲਵੰਤਕੁਇਅਰਆਸਾ ਦੀ ਵਾਰਕੁਲਦੀਪ ਮਾਣਕਆਧੁਨਿਕ ਪੰਜਾਬੀ ਸਾਹਿਤਹੇਮਕੁੰਟ ਸਾਹਿਬਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਦਾ ਪ੍ਰਧਾਨ ਮੰਤਰੀਗੁਰਦਾਸ ਨੰਗਲ ਦੀ ਲੜਾਈਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਦੁੱਲਾ ਭੱਟੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਰੀ ਸਿੰਘ ਨਲੂਆਵਾਰਿਸ ਸ਼ਾਹਪਾਣੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਅਕੇਂਦਰੀ ਪ੍ਰਾਣੀਭਾਈ ਗੁਰਦਾਸ ਦੀਆਂ ਵਾਰਾਂਸਿੱਧੂ ਮੂਸੇ ਵਾਲਾਪੰਜਾਬ ਦਾ ਇਤਿਹਾਸਭੰਗੜਾ (ਨਾਚ)ਖਾਣਾਹਵਾ ਪ੍ਰਦੂਸ਼ਣਇਸਲਾਮਵਿਅੰਜਨ🡆 More