ਅਮਰੀਕ ਸਿੰਘ

ਅਮਰੀਕ ਸਿੰਘ ਅੰਗਰੇਜ਼ੀ ਭਾਸ਼ਾ ਦਾ ਪ੍ਰੋਫੈਸਰ ਹੈ ਪਰ ਉਸਦੀ ਚੇਤੰਨਤਾ ਸ਼ਾਸਤਰੀ ਨਹੀਂ ਸਗੋਂ ਵਧੇਰੇ ਆਧੁਨਿਕ ਹੈ ਅਤੇ ਉਸਦੀ ਵਿਚਾਰਧਾਰਾ ਵਿੱਚ ਚੋਖੀ ਲਚਕ ਤੇ ਪ੍ਰਭਾਵਸ਼ਾਲੀ ਰੂਪ ਦੀ ਤੀਖਣਤਾ ਮੌਜੂਦ ਹੈ। ਉਸਦੇ ਨਾਟਕਾਂ ਦਾ ਰੂਪ ਵੀ ਵਧੇਰੇ ਸਵੱਛ ਤੇ ਪਰਪੱਕ ਹੈ ਅਤੇ ਆਪਣੇ ਵਿਸ਼ੇ ਤੇ ਪਾਤਰਾਂ ਸੰਬੰਧੀ ਮੋਨੋਵਿਗਿਆਨਕ ਢੰਗ ਦਾ ਪਿਛੋਕੜ ਉਸਾਰ ਕੇ ਕਲਾਮਈ ਸੰਕੇਤ ਛੱਡ ਜਾਂਦਾ ਹੈ। ਇਉਂ ਉਸਦੀ ਕਲਾ ਵੇਧਰੇ ਸੰਕੇਤਕ ਤੇ ਪਾਰਮਕ ਹੋ ਨਿਬੜਦੀ ਹੈ ਤੇ ਉਹ ਆਧੁਨਿਕਤਾ ਦੀ ਲਖਾਇਕ ਵੀ ਬਣ ਜਾਂਦੀ ਹੈ ਉਹ ਕਲਾ ਨੂੰ ਕੇਵਲ ਗੰਭੀਰ ਵਿਸ਼ੇ ਵਸਤੂ ਲਈ ਹੀ ਨਹੀਂ ਵਰਤਦਾ ਸਗੋਂ ਪ੍ਰਹਸਨ ਵਿਅੰਗਮਈ ਵਿਸ਼ਿਆ ਲਈ ਵੀ ਤਿੱਖੀ ਸੂਝ ਨਾਲ ਵਰਤ ਜਾਂਦਾ ਹੈ।

ਅਮਰੀਕ ਸਿੰਘ

ਨਾਟਕ

  • ਕੰਮ ਕਿ ਘਤੁਮ
  • ਪਰਛਾਵਿਆ ਦੀ ਪਕੜ

ਇਕਾਂਗੀ

  • ਆਸਾ ਦੇ ਅੰਬਾਰ
  • ਜੀਵਨ ਝਲਕਾਂ

ਪਰਛਾਵਿਆ ਦੀ ਪਕੜ ਵਿੱਚ ਪ੍ਰਗਤੀਵਾਦੀ ਚੇਤੰਨਤਾ ਪ੍ਰਮੁੱਖ ਤੱਤ ਹੈ ਪਰ ਸਮੱਸਿਆ ਦਾ ਮਨੋਵਿਗਿਆਨਕ ਪੱਖ ਵੀ ਚੋਖਾ ਵਿਆਪਕ ਹੈ। ਇਕਾਂਗੀਆਂ ਵਿਚੋਂ ਆਸ ਦੇ ਅੰਬਾਰ ਸ਼ਰਨਾਰਥੀ ਦਾ ਕੋਟ ਤੇ ਆਂਦਰਾ ਕਾਫੀ ਸਫਲ ਹਨ। ਡਾ. ਅਮਰੀਕ ਸਿੰਘ ਨੇ ਵੀ 1947 ਤੋਂ ਪਿਛੋ ਕੁਝ ਨਾਟਕ ਅਤੇ ਇਕਾਂਗੀ ਲਿਖੇ ਹਨ। ਪਰਛਾਵਿਆ ਦੀ ਪਕੜ ਉਸਦਾ ਵੱਡਾ ਨਾਟਕ ਸੀ ਅਤੇ ਜੀਵਨ ਝਲਕਾਂ ਇਕਾਂਗੀ ਸੰਗ੍ਰਹਿ ਇਹ ਮਹੱਤਵਪੂਰਨ ਰਚਨਾਵਾਂ ਹਨ ਜਿਹਨਾਂ ਸਦਕਾ ਅਮਰੀਕ ਸਿੰਘ ਦਾ ਨਾਮ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ ਜਾਂਦਾ ਹੈ।

ਹਵਾਲੇ

Tags:

ਅਮਰੀਕ ਸਿੰਘ ਅਮਰੀਕ ਸਿੰਘ ਨਾਟਕਅਮਰੀਕ ਸਿੰਘ ਇਕਾਂਗੀਅਮਰੀਕ ਸਿੰਘ ਹਵਾਲੇਅਮਰੀਕ ਸਿੰਘ

🔥 Trending searches on Wiki ਪੰਜਾਬੀ:

ਬੱਚਾਕਾਜਲ ਅਗਰਵਾਲਨਿਰਵੈਰ ਪੰਨੂਮਾਤਾ ਜੀਤੋਪੁਜਾਰੀ (ਨਾਵਲ)ਜ਼ਭਗਤ ਨਾਮਦੇਵਪੰਜਾਬੀ ਨਾਟਕਕੁਦਰਤਸੁਲਤਾਨ ਬਾਹੂਮਨੁੱਖੀ ਹੱਕਵਿਟਾਮਿਨ ਡੀਪੇਰੀਯਾਰ ਈ ਵੀ ਰਾਮਾਸਾਮੀਪੰਜਾਬੀ ਮੁਹਾਵਰੇ ਅਤੇ ਅਖਾਣਧਰਮਸਾਈਮਨ ਕਮਿਸ਼ਨਗੁਰਦੁਆਰਾ ਬੰਗਲਾ ਸਾਹਿਬਡੇਵਿਡਕਾਵਿ ਦੇ ਭੇਦਬੁਝਾਰਤਾਂਧਰਤੀ ਦਿਵਸਏਡਜ਼ਧਨੀ ਰਾਮ ਚਾਤ੍ਰਿਕਮਾਤਾ ਸੁਲੱਖਣੀਪੰਜਾਬੀ ਕਿੱਸਾ ਕਾਵਿ (1850-1950)ਵੇਅਬੈਕ ਮਸ਼ੀਨਨਿਤਨੇਮਆਵਾਜਾਈਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਆਸਟਰੇਲੀਆਮਈ ਦਿਨਭਾਈ ਗੁਰਦਾਸ ਦੀਆਂ ਵਾਰਾਂਸਰਸੀਣੀਪੰਜਾਬੀ ਭਾਸ਼ਾਸਤਿ ਸ੍ਰੀ ਅਕਾਲਪਰਿਭਾਸ਼ਾਵਾਹਿਗੁਰੂਨਾਗਾਲੈਂਡਯਾਕੂਬਭਾਰਤੀ ਪੰਜਾਬੀ ਨਾਟਕਊਰਜਾਪ੍ਰਯੋਗਵਾਦੀ ਪ੍ਰਵਿਰਤੀਤਾਜ ਮਹਿਲਪੰਚਕੁਲਾਬੀਜਪਿੰਡਸੁਰਜੀਤ ਪਾਤਰਲੋਕੇਸ਼ ਰਾਹੁਲਕਲਾਪਾਊਂਡ ਸਟਰਲਿੰਗਅਜੀਤ (ਅਖ਼ਬਾਰ)ਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ (ਭਾਰਤ) ਵਿੱਚ ਖੇਡਾਂਉਰਦੂਬਕਸਰ ਦੀ ਲੜਾਈਧੁਨੀ ਸੰਪ੍ਰਦਾਇੱਟਸਾਕਾ ਸਰਹਿੰਦਪੰਜਾਬੀ ਕਹਾਣੀਅਡੋਲਫ ਹਿਟਲਰਹਰਿਆਣਾਨਨਕਾਣਾ ਸਾਹਿਬਹਰੀ ਸਿੰਘ ਨਲੂਆਹੋਲਾ ਮਹੱਲਾਅਨੁਪ੍ਰਾਸ ਅਲੰਕਾਰਜਲੰਧਰਪੰਜਾਬੀ ਕੱਪੜੇਸਾਉਣੀ ਦੀ ਫ਼ਸਲਭਾਰਤ ਦੀ ਅਰਥ ਵਿਵਸਥਾਪਾਸ਼ਮੋਹਣਜੀਤਲੂਣਾ (ਕਾਵਿ-ਨਾਟਕ)2023 ਕ੍ਰਿਕਟ ਵਿਸ਼ਵ ਕੱਪਢਾਡੀਇੰਡੋਨੇਸ਼ੀਆਰਾਜਾ ਈਡੀਪਸ🡆 More