ਅਮਰੀਕੀ ਗ੍ਰਹਿ ਯੁੱਧ

ਅਮਰੀਕੀ ਖ਼ਾਨਾਜੰਗੀ, ਜਿਹਨੂੰ ਅਮਰੀਕਾ ਵਿੱਚ ਸਿਰਫ਼ ਸਿਵਲ ਵਾਰ (ਖ਼ਾਨਾਜੰਗੀ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, 1861 ਤੋਂ 1865 ਤੱਕ, ਏਕੇ (ਸੰਘ) ਦੀ ਹੋਂਦ ਜਾਂ ਮਹਾਂ-ਸੰਘ ਵਾਸਤੇ ਅਜ਼ਾਦੀ ਦਾ ਫ਼ੈਸਲਾ ਕੱਢਣ ਲਈ ਵਾਪਰੀ ਇੱਕ ਖ਼ਾਨਾਜੰਗੀ ਸੀ। ਜਨਵਰੀ 1861 ਵਿਚਲੇ 34 ਰਾਜਾਂ ਵਿੱਚੋਂ ਸੱਤ ਦੱਖਣੀ ਗ਼ੁਲਾਮ ਰਾਜਾਂ ਨੇ ਆਪੋ-ਆਪਣੇ ਪੱਧਰ ਉੱਤੇ ਯੂਨਾਈਟਡ ਸਟੇਟਸ ਤੋਂ ਅਲਹਿਗਦੀ ਦਾ ਐਲਾਨ ਕਰ ਦਿੱਤਾ ਸੀ ਅਤੇ ਅਮਰੀਕਾ ਦੇ ਇਕੱਤਰ ਰਾਜ ਬਣ ਗਏ। ਇਹ ਕਨਫ਼ੈਡਰੇਟ ਜਾਂ ਮਹਾਂ-ਏਕਾ, ਜਿਹਨੂੰ ਆਮ ਤੌਰ ਉੱਤੇ ਦ ਸਾਊਥ ਮਤਲਬ ਦੱਖਣ ਕਹਿ ਦਿੱਤਾ ਜਾਂਦਾ ਸੀ, ਵਧ ਕੇ 11 ਰਾਜਾਂ ਦਾ ਹੋ ਗਿਆ ਸੀ। ਭਾਵੇਂ ਇਹ ਆਪਣਾ ਹੱਕ ਤੇਰਾਂ ਰਾਜਾਂ ਅਤੇ ਵਧੀਕ ਪੱਛਮੀ ਇਲਾਕਿਆਂ ਉੱਤੇ ਜਤਾਉਂਦਾ ਸੀ ਪਰ ਇਹਨੂੰ ਕਿਸੇ ਬਾਹਰਲੇ ਮੁਲਕ ਵੱਲੋਂ ਸਫ਼ਾਰਤੀ ਮਾਨਤਾ ਨਹੀਂ ਹਾਸਲ ਹੋਈ ਸੀ। ਜਿਹੜੇ ਰਾਜ ਵਫ਼ਾਦਾਰ ਰਹੇ ਅਤੇ ਵੱਖਰੇ ਨਾ ਹੋਏ, ਉਹਨਾਂ ਦੇ ਇਕੱਠ ਨੂੰ ਯੂਨੀਅਨ (ਮੇਲ) ਜਾਂ ਦ ਨੌਰਥ (ਉੱਤਰ) ਆਖਿਆ ਜਾਂਦਾ ਸੀ। ਇਸ ਖ਼ਾਨਾਜੰਗੀ ਦੀ ਸ਼ੁਰੂਆਤ ਗ਼ੁਲਾਮੀ ਦੀ ਰੀਤ ਦੇ ਫੁੱਟ-ਪਾਊ ਮੁੱਦੇ ਵਿੱਚ ਵੇਖੀ ਜਾ ਸਕਦੀ ਹੈ, ਖ਼ਾਸ ਕਰ ਕੇ ਗ਼ੁਲਾਮੀ ਦੇ ਪੱਛਮੀ ਇਲਾਕਿਆਂ ਵਿੱਚ ਹੋਏ ਵਾਧੇ ਵਿੱਚ। ਚਾਰ ਵਰ੍ਹਿਆਂ ਦੀ ਟੱਕਰ ਮਗਰੋਂ, ਜਿਸ ਵਿੱਚ ਯੂਨੀਅਨ ਅਤੇ ਕਨਫ਼ੈਡਰੇਟ ਦੇ ਛੇ ਲੱਖ ਤੋਂ ਵੱਧ ਫ਼ੌਜੀ ਮਾਰੇ ਗਏ ਅਤੇ ਦੱਖਣ ਦਾ ਬਹੁਤਾ ਬੁਨਿਆਦੀ ਢਾਂਚਾ ਤਬਾਹ ਹੋ ਗਿਆ, ਮਹਾਂ-ਏਕਾ ਢਹਿ-ਢੇਰੀ ਹੋ ਗਿਆ ਅਤੇ ਗ਼ੁਲਾਮੀ ਨੂੰ ਬੰਦ ਕਰ ਦਿੱਤਾ ਗਿਆ। ਇਸ ਪਿੱਛੋਂ ਮੁੜ-ਉਸਾਰੀ ਅਤੇ ਕੌਮੀ ਏਕੇ ਦੀ ਬਹਾਲੀ ਅਤੇ ਅਜ਼ਾਦ ਹੋਏ ਗ਼ੁਲਾਮਾਂ ਦੇ ਘਰੇਲੂ ਹੱਕਾਂ ਨੂੰ ਯਕੀਨੀ ਬਣਾਉਣ ਦੇ ਅਮਲ ਸ਼ੁਰੂ ਹੋਏ।

ਅਮਰੀਕੀ ਗ੍ਰਹਿ ਯੁੱਧ
ਅਮਰੀਕੀ ਗ੍ਰਹਿ ਯੁੱਧ
ਸਿਖਰੋਂ ਘੜੀ ਦੇ ਰੁਖ਼ ਨਾਲ਼: ਗੈਟਿਸਬਰਗ ਦੀ ਲੜਾਈ, ਯੂਨੀਅਨ ਕਪਤਾਨ ਜੌਨ ਟਿਡਬਾਲ ਦਾ ਅਸਲਾ, ਕਨਫ਼ੈਡਰੇਟੀ ਬੰਦੀ, ਲੋਹੇ-ਜੜਿਆ ਐਟਲਾਂਟਾ, ਰਿਚਮੰਡ, ਵਰਜਿਨੀਆ ਦੀ ਤਬਾਹੀ, ਫ਼ਰੈਂਕਲਿਨ ਦੀ ਲੜਾਈ
ਮਿਤੀ12 ਅਪਰੈਲ 1861 – 9 ਮਈ 1865 (ਐਲਾਨ ਰਾਹੀਂ)
(4 ਵਰ੍ਹੇ, 3 ਹਫ਼ਤੇ ਅਤੇ 6 ਦਿਨ)
(ਆਖ਼ਰੀ ਗੋਲ਼ੀ ਚੱਲੀ 22 ਜੂਨ 1865)
ਥਾਂ/ਟਿਕਾਣਾ
ਫੱਖਣੀ ਯੂਨਾਈਟਡ ਸਟੇਟਸ, Northeastern United States, Western United States, ਅਟਲਾਂਟਿਕ ਮਹਾਂਸਾਗਰ
ਨਤੀਜਾ

ਯੂਨੀਅਨ ਦੀ ਜਿੱਤ

  • ਗ਼ੁਲਾਮੀ ਰੱਦ
  • ਇਲਾਕਾਈ ਏਕਾ ਬਰਕਰਾਰ
  • ਲੀ ਦੇ ਸਰੈਂਡਰ ਮਗਰੋਂ ਲਿੰਕਨ ਦੀ ਹੱਤਿਆ
  • ਕਨਫ਼ੈਡਰੇਸੀ ਦੀ ਤਬਾਹੀ ਅਤੇ ਗਿਰਾਵਟ
  • ਮੁੜ-ਉਸਾਰੀ ਦੇ ਦੌਰ ਦੀ ਸ਼ੁਰੂਆਤ
  • ਕੂ ਕਲੱਕਸ ਕਲੈਨ ਦੀ ਥਾਪਨਾ
Belligerents
ਅਮਰੀਕੀ ਗ੍ਰਹਿ ਯੁੱਧ ਸੰਯੁਕਤ ਰਾਜ ਫਰਮਾ:Country data Confederate States of America
Commanders and leaders

ਅਬਰਾਹਮ ਲਿੰਕਨ
Ulysses S. Grant
William T. Sherman
George B. McClellan
David Farragut

and others

ਜੈਫ਼ਰਸਨ ਡੇਵਿਸ
ਰੌਬਰਟ ਈ ਲੀ
Joseph E. Johnston
Stonewall Jackson
Raphael Semmes

and others
Strength

2,100,000:

  • ਯੂਨੀਅਨ ਫ਼ੌਜ
  • ਯੂਨੀਅਨ ਮਰੀਨ
  • ਯੂਨੀਅਨ ਪਣ-ਫ਼ੌਜ
  • Revenue Service

1,064,000:

  • ਕਨਫ਼ੈਡਰੇਟ ਫ਼ੌਜ
  • ਕਨਫ਼ੈਡਰੇਟ ਮਰੀਨ
  • ਕਨਫ਼ੈਡਰੇਟ ਨੇਵੀ
Casualties and losses

112,000 ਲੜਾਈ ਵੇਲੇ ਜਾਂ ਜ਼ਖ਼ਮਾਂ ਕਰ ਕੇ 25,000 dead in Confederate prisons

365,000 ਕੁੱਲ ਹਲਾਕ

282,000 ਫੱਟੜ

75,000–94,000 killed in action/died of wounds 26,000–31,000 dead in Union prisons

~260,000 ਕੁੱਲ ਹਲਾਕ

137,000+ ਫੱਟੜ
ਕੁੱਲ ਅੰਦਾਜ਼ਾ 625,000-850,000 dead

ਹਵਾਲੇ

Tags:

18611865ਸੰਯੁਕਤ ਰਾਜ

🔥 Trending searches on Wiki ਪੰਜਾਬੀ:

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਊਧਮ ਸਿੰਘਲੋਕਰਾਜਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਸਮਾਜ ਸ਼ਾਸਤਰਪੰਜਾਬੀ ਸਾਹਿਤ ਦਾ ਇਤਿਹਾਸ18 ਅਪਰੈਲਪਲਾਸੀ ਦੀ ਲੜਾਈਇਹ ਹੈ ਬਾਰਬੀ ਸੰਸਾਰਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਪੁਆਧੀ ਉਪਭਾਸ਼ਾਕਵਿਤਾਧਰਤੀਗੁਰੂ ਤੇਗ ਬਹਾਦਰਬਲਾਗਵਿਆਹਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼ੇਰ ਸ਼ਾਹ ਸੂਰੀਥਾਮਸ ਐਡੀਸਨਕੰਪਿਊਟਰਲੋਕ ਸਭਾਕੀਰਤਪੁਰ ਸਾਹਿਬਸ਼ਬਦਕੋਸ਼ਬਾਈਟਪੂਰਨ ਭਗਤਸਮਾਜਵਾਦਮਹਿਮੂਦ ਗਜ਼ਨਵੀਰਸ (ਕਾਵਿ ਸ਼ਾਸਤਰ)ਵੇਦਪਾਣੀਪਤ ਦੀ ਤੀਜੀ ਲੜਾਈਸੰਗੀਤਭਾਰਤਸੰਥਿਆਵਰਲਡ ਵਾਈਡ ਵੈੱਬਗੁਰਦੁਆਰਾ ਅੜੀਸਰ ਸਾਹਿਬਬੀਬੀ ਭਾਨੀਤੁਲਸੀ ਦਾਸਨੰਦ ਲਾਲ ਨੂਰਪੁਰੀਔਰਤਗੁਰੂ ਨਾਨਕਅੰਗਰੇਜ਼ੀ ਬੋਲੀਮਰੀਅਮ ਨਵਾਜ਼ਕਰਤਾਰ ਸਿੰਘ ਸਰਾਭਾਪੰਜਾਬੀ ਤਿਓਹਾਰਕੜਾਰਾਜਾ ਸਾਹਿਬ ਸਿੰਘਵਰਿਆਮ ਸਿੰਘ ਸੰਧੂਈਸ਼ਵਰ ਚੰਦਰ ਨੰਦਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਚਮਕੌਰ ਦੀ ਲੜਾਈਬੋਲੇ ਸੋ ਨਿਹਾਲ1 ਸਤੰਬਰਪੰਜਾਬੀ ਕੱਪੜੇਲੱਖਾ ਸਿਧਾਣਾਭਗਵੰਤ ਰਸੂਲਪੁਰੀਦੂਰ ਸੰਚਾਰਮਾਝ ਕੀ ਵਾਰਜੈਵਿਕ ਖੇਤੀਸਾਹਿਤ ਅਤੇ ਮਨੋਵਿਗਿਆਨਕਿੱਕਰਕਾਦਰਯਾਰਸੂਰਜ ਮੰਡਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਫ਼ਾਰਸੀ ਲਿਪੀਮੰਜੀ ਪ੍ਰਥਾਸਿੱਖ ਧਰਮ ਦਾ ਇਤਿਹਾਸਪੰਜਾਬੀ ਲੋਕ ਖੇਡਾਂਅਨੀਮੀਆਏ. ਪੀ. ਜੇ. ਅਬਦੁਲ ਕਲਾਮਅਸਤਿਤ੍ਵਵਾਦਪੰਜਾਬੀ ਖੋਜ ਦਾ ਇਤਿਹਾਸਬੋਹੜ2024 ਭਾਰਤ ਦੀਆਂ ਆਮ ਚੋਣਾਂ🡆 More