ਅਮਰੀਕਾ ਮਹਾਂਦੀਪ ਜਾਂ ਅਮੈਰੀਕਾਜ਼, ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਮਹਾਂਦੀਪਾਂ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੇ ਅੰਗਰੇਜ਼ੀ ਵਿੱਚ ਕਈ ਮਤਲਬ ਕੱਢੇ ਜਾ ਸਕਦੇ ਹਨ, ਅਤੇ ਇਹ ਸ਼ਬਦ ਆਮ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਦੇਸ਼ ਲਈ ਵਰਤਿਆ ਜਾਂਦਾ ਹੈ। ਅਮਰੀਕਾ ਮਹਾਂਦੀਪ ਵਿੱਚ ਦੁਨੀਆ ਦੀ 13.5% ਅਬਾਦੀ ਹੈ।
ਖੇਤਰਫਲ | 42,549,000 ਕਿ.ਮੀ.2 |
---|---|
ਅਬਾਦੀ | 910,720,588 (ਜੁਲਾਈ 2008 ਅੰਦਾਜ਼ਾ) |
ਅਬਾਦੀ ਦਾ ਸੰਘਣਾਪਣ | 21 km2 (55/ਵਰਗ ਮੀਲ) |
ਵਾਸੀ ਸੂਚਕ | ਅਮਰੀਕੀ |
ਦੇਸ਼ | 35 |
ਮੁਥਾਜ ਦੇਸ਼ | 23 List of countries and territories in the Americas |
ਭਾਸ਼ਾ(ਵਾਂ) | ਸਪੇਨੀ, ਅੰਗ੍ਰੇਜ਼ੀ, ਪੁਰਤਗਾਲੀ, ਫ਼ਰਾਂਸੀਸੀ, ਅਤੇ ਕਈ ਹੋਰ |
ਸਮਾਂ ਖੇਤਰ | UTC-10 to UTC |
This article uses material from the Wikipedia ਪੰਜਾਬੀ article ਅਮਰੀਕਾ (ਮਹਾਂ-ਮਹਾਂਦੀਪ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.