ਅਮਰਦੀਪ ਗਿੱਲ: ਪੰਜਾਬੀ ਕਵੀ

ਅਮਰਦੀਪ ਗਿੱਲ (13 ਦਸੰਬਰ 1966) ਪੰਜਾਬੀ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਹੈ। ਉਸਦੇ ਰਚੇ ਅਨੇਕ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ। ਸਾਹਿਤ ਅਤੇ ਸੰਗੀਤ ਦੇ ਇਲਾਵਾ ਅਮਰਦੀਪ ਨੇ ਫ਼ਿਲਮ ਨਿਰਦੇਸ਼ਕ ਵਜੋਂ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਜੇਤੂ ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ਨੂੰ ਲੈ ਕੇ ਇੱਕ ਲਘੂ ਫ਼ਿਲਮ ਵੀ ਬਣਾਈ ਹੈ।

ਅਮਰਦੀਪ ਗਿੱਲ
ਅਮਰਦੀਪ ਗਿੱਲ
ਅਮਰਦੀਪ ਗਿੱਲ
ਜਨਮਅਮਰਦੀਪ ਗਿੱਲ
(1966-12-13) 13 ਦਸੰਬਰ 1966 (ਉਮਰ 57)
ਬਠਿੰਡਾ (ਜ਼ਿਲ੍ਹਾ ਬਠਿੰਡਾ), ਪੰਜਾਬ, ਭਾਰਤ
ਕਿੱਤਾਲੇਖਕ, ਗੀਤਕਾਰ, ਫ਼ਿਲਮਕਾਰ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ

ਕਿਤਾਬਾਂ

  • ਅਰਥਾਂ ਦਾ ਜੰਗਲ (ਕਵਿਤਾਵਾਂ)
  • ਸਿੱਲੀ ਸਿੱਲੀ ਹਵਾ (ਗੀਤ)
  • ਜੋਰਾ ਦਸ ਨੰਬਰੀਆ (ਫ਼ਿਲਮ ਸਕ੍ਰਿਪਟ)

ਮਸ਼ਹੂਰ ਗੀਤ

  • ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ (ਹੰਸ ਰਾਜ ਹੰਸ)
  • ਕੁੜੀਆਂ ਤਾਂ ਕੁੜੀਆਂ ਨੇ (ਹੰਸ ਰਾਜ ਹੰਸ)
  • ਇਹ ਪੰਜਾਬ ਵੀ ਮੇਰਾ ਏ, ਓ ਪੰਜਾਬ ਵੀ ਮੇਰਾ ਏ (ਹੰਸ ਰਾਜ ਹੰਸ)
  • ਜੇ ਮਿਲੇ ਉਹ ਕੁੜੀ (ਅਮਰਿੰਦਰ ਗਿੱਲ)
  • ਇਸਕੇ ਦੀ ਮਾਰ - (ਰਾਣੀ ਰਣਦੀਪ)
  • ਦੁੱਖ ਬੋਲ ਜੇ ਦੱਸਿਆ (ਹੰਸ ਰਾਜ ਹੰਸ)
  • ਦਿਲ ਕਚ ਦਾ (ਰਾਣੀ ਰਣਦੀਪ)
  • ਕਿਹੜੇ ਪਿੰਡ ਦੀ ਤੂੰ ਨੀ (ਲਹਿੰਬਰ ਹੁਸੈਨਪੁਰੀ)
  • ਕੀ ਬੀਤੀ ਸਾਡੇ ਨਾਲ (ਸਲੀਮ)
  • ਹੰਝੂ (ਅਮਰਿੰਦਰ ਗਿੱਲ)
  • ਮੁਹੱਬਤਾਂ ਦੇ ਘਰ (ਰਾਣੀ ਰਣਦੀਪ)
  • ਨਾ ਤੂੰ ਕੁਝ ਖੱਟਿਆ (ਰੋਸ਼ਨ ਪ੍ਰਿੰਸ ਅਤੇ ਅਰਸ਼ਪ੍ਰੀਤ ਕੌਰ)
  • ਕਜਲੇ ਵਾਲੇ ਨੈਣ (ਦਵਿੰਦਰ ਕੋਹਿਨੂਰ ਅਤੇ ਡੌਲੀ ਸਿੱਧੂ)
  • ਆਉਂਦੀ ਕੁੜੀਏ ਜਾਂਦੀ ਕੁੜੀਏ (ਕੁਲਦੀਪ ਰਸੀਲਾ ਅਤੇ ਡੌਲੀ ਸਿੱਧੂ)
  • ਸੋਚਾਂ ਵਿੱਚ ਤੂੰ (ਅਮਰਿੰਦਰ ਗਿੱਲ)
  • ਇੱਕ ਕੁੜੀ ਪੰਜਾਬ ਦੀ (ਅਮਰਿੰਦਰ ਗਿੱਲ)
  • ਅਸੀਂ ਵੀ ਦਿੱਲੀ ਤੈਨੂੰ ਨੀ ਕਦੇ ਮਾਫ਼ ਕਰਨਾ (ਮੀਨੂ ਸਿੰਘ)
  • ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ (ਮੀਨੂ ਸਿੰਘ)

ਫ਼ਿਲਮੀ ਸਫ਼ਰ

  • ਸੁੱਤਾ ਨਾਗ(ਲਘੂ ਫ਼ਿਲਮ)ਲੇਖਕ,ਨਿਰਮਾਤਾ,ਨਿਰਦੇਸ਼ਕ
  • ਯੋਧਾ (ਫ਼ੀਚਰ ਫ਼ਿਲਮ) ਲੇਖਕ
  • ਖੂਨ (ਲਘੂ ਫ਼ਿਲਮ) ਲੇਖਕ,ਨਿਰਮਾਤਾ,ਨਿਰਦੇਸ਼ਕ
  • ਜੋਰਾ

ਸਨਮਾਨ

  1. 2000: ਲਿਸ਼ਕਾਰਾ ਮਿਊਜ਼ਿਕ ਸਿਲੀ-ਸਿਲੀ ਹਵਾ ਲਈ ਸਰਬੋਤਮ ਗੀਤਕਾਰ
  2. 2006 ਪ੍ਰੋ. ਮੋਹਨ ਸਿੰਘ ਮੇਲੇ ਵਿੱਚ ਨੰਦ ​​ਲਾਲ ਨੂਰਪੁਰੀ ਐਵਾਰਡ
  3. 2010: ਪੀਟੀਸੀ ਦੁਆਰਾ ਸਰਵੋਤਮ ਗੀਤਕਾਰ
  4. 2010: ਹਰਿਆਣਾ ਸਾਹਿਤ ਅਕਾਦਮੀ ਦੁਆਰਾ ਸ਼ਿਵ ਕੁਮਾਰ ਬਟਾਲਵੀ ਪੁਰਸਕਾਰ
  5. 2011: ਅੰਮ੍ਰਿਤਸਰ ਪੰਜਾਬੀ ਫਿਲਮ ਫੈਸਟੀਵਲ ਵਿੱਚ ਸਰਵੋਤਮ ਗੀਤਕਾਰ ਦਾ ਪੁਰਸਕਾਰ
  6. 2011: ਰਾਜਾ ਪੋਰਸ ਭਾਰਤ-ਪਾਕਿ ਦੋਸਤੀ ਮੇਲੇ ਵਿੱਚ ਇੰਦਰਜੀਤ ਹਸਨਪੁਰੀ ਪੁਰਸਕਾਰ
  7. 2011: ਸਿਨੇਮੈਟਿਕ ਟੂਰਿਜ਼ਮ ਕਨਕਲੇਵ ਵਿੱਚ ਪੁਰਸਕਾਰ
  8. ਬਰਨਾਲਾ ਵਿਖੇ ਸੰਤ ਰਾਮ ਉਦਾਸੀ ਪੁਰਸਕਾਰ
  9. ਅੰਮ੍ਰਿਤਸਰ ਵਿਖੇ ਮਾਨ ਮਾਲਵੇ ਦਾ ਪੁਰਸਕਾਰ
  10. 2018 ਸਰਬੋਤਮ ਡੈਬਿਊ ਨਿਰਦੇਸ਼ਕ ਜ਼ੋਰਾ ਦਸ ਨੰਬਰੀਆ

ਹਵਾਲੇ

Tags:

ਅਮਰਦੀਪ ਗਿੱਲ ਕਿਤਾਬਾਂਅਮਰਦੀਪ ਗਿੱਲ ਮਸ਼ਹੂਰ ਗੀਤਅਮਰਦੀਪ ਗਿੱਲ ਫ਼ਿਲਮੀ ਸਫ਼ਰਅਮਰਦੀਪ ਗਿੱਲ ਸਨਮਾਨਅਮਰਦੀਪ ਗਿੱਲ ਹਵਾਲੇਅਮਰਦੀਪ ਗਿੱਲਫ਼ਿਲਮ ਨਿਰਦੇਸ਼ਕਰਾਮ ਸਰੂਪ ਅਣਖੀਸਾਹਿਤ ਅਕਾਦਮੀ ਐਵਾਰਡ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾਦਿਵਾਲੀ1977ਦੂਜੀ ਸੰਸਾਰ ਜੰਗਵਾਕਫੌਂਟਲੋਕ ਵਿਸ਼ਵਾਸ਼ਲੁਧਿਆਣਾਵਿਸ਼ਵ ਪੁਸਤਕ ਦਿਵਸਸਾਰਾਗੜ੍ਹੀ ਦੀ ਲੜਾਈਚੰਡੀ ਦੀ ਵਾਰਦਲੀਪ ਸਿੰਘਰਬਿੰਦਰਨਾਥ ਟੈਗੋਰਸ਼ਾਹ ਮੁਹੰਮਦਯੂਬਲੌਕ ਓਰਿਜਿਨਗੱਤਕਾਤਖ਼ਤ ਸ੍ਰੀ ਪਟਨਾ ਸਾਹਿਬਕਬੂਤਰਕਿੱਸਾ ਕਾਵਿਸਾਕਾ ਨਨਕਾਣਾ ਸਾਹਿਬਸਫ਼ਰਨਾਮੇ ਦਾ ਇਤਿਹਾਸਮਹਿੰਦਰ ਸਿੰਘ ਰੰਧਾਵਾਮੱਧ ਪੂਰਬਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਉੱਚਾਰ-ਖੰਡਪੰਜਾਬ ਦੀ ਰਾਜਨੀਤੀ2020-2021 ਭਾਰਤੀ ਕਿਸਾਨ ਅੰਦੋਲਨਨਾਥ ਜੋਗੀਆਂ ਦਾ ਸਾਹਿਤਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਨੁੱਖੀ ਦਿਮਾਗਪਾਕਿਸਤਾਨਘੜਾਮਾਤਾ ਖੀਵੀਬ੍ਰਹਿਮੰਡ ਵਿਗਿਆਨਚਾਵਲਪੰਜਾਬੀ ਲੋਕ ਬੋਲੀਆਂਆਸਟਰੇਲੀਆਦਸਤਾਰਜੱਸਾ ਸਿੰਘ ਆਹਲੂਵਾਲੀਆਪੰਜਾਬਭੀਮਰਾਓ ਅੰਬੇਡਕਰਗੁਰਦੁਆਰਾ ਕਰਮਸਰ ਰਾੜਾ ਸਾਹਿਬਅਧਿਆਪਕਧਰਤੀ ਦਾ ਇਤਿਹਾਸਡਾ. ਜਸਵਿੰਦਰ ਸਿੰਘਯੂਰਪੀ ਸੰਘਤੇਜਾ ਸਿੰਘ ਸੁਤੰਤਰਭਾਰਤ ਦੀ ਸੰਸਦਜੈਮਲ ਅਤੇ ਫੱਤਾਹਾਸ਼ਮ ਸ਼ਾਹਗੁਰੂ ਗ੍ਰੰਥ ਸਾਹਿਬਰਾਜ ਸਭਾਸਿੱਖ ਧਰਮ ਦਾ ਇਤਿਹਾਸਵੈੱਬਸਾਈਟਸਵਿੰਦਰ ਸਿੰਘ ਉੱਪਲਗਿੱਧਾਸਿਹਤਕੰਨਰਾਜਸਥਾਨਬੂਟਾ ਸਿੰਘਵਾਹਿਗੁਰੂਸਕੂਲਜਲਵਾਯੂ ਤਬਦੀਲੀਏਸ਼ੀਆਪੰਜਾਬੀ ਸਾਹਿਤਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ23 ਅਪ੍ਰੈਲਲਾਇਬ੍ਰੇਰੀਲੋਹੜੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਏਡਜ਼ਰੇਲਗੱਡੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਇੰਸਟਾਗਰਾਮਰਣਜੀਤ ਸਿੰਘ🡆 More