1700 ਆਨੰਦਪੁਰ ਸਾਹਿਬ ਦੀ ਲੜਾਈ

ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1701 ਈ: ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ।

ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
ਮਿਤੀ1701
ਥਾਂ/ਟਿਕਾਣਾ
ਨਤੀਜਾ ਆਨੰਦਪੁਰ ਸਾਹਿਬ ਸਿੱਖਾਂ ਦੀ ਜਿੱਤ
ਰਾਜਖੇਤਰੀ
ਤਬਦੀਲੀਆਂ
ਆਨੰਦਪੁਰ ਸਾਹਿਬ
Belligerents
1700 ਆਨੰਦਪੁਰ ਸਾਹਿਬ ਦੀ ਲੜਾਈ ਗੁਰੂ ਗੋਬਿੰਦ ਸਿੰਘ ਦੇ ਸਿੱਖ

ਮੁਗਲ ਸਲਤਨਤ

  • ਪਹਾੜੀ ਰਾਜੇ
Commanders and leaders
1700 ਆਨੰਦਪੁਰ ਸਾਹਿਬ ਦੀ ਲੜਾਈ ਪੰਜ ਪਿਆਰੇ ਦੀਨਾ ਬੇਗ
ਪੈਂਦੇ ਖਾਨ
Strength
ਪਤਾ ਨਹੀਂ ਪਤਾ ਨਹੀਂ

ਕਾਰਨ

ਖ਼ਾਲਸਾ ਰਾਜ ਦੀ ਸਥਾਪਨਾ ਦੇ ਲਗਭਗ ਦੋ ਸਾਲ ਪਿੱਛੋਂ ਹੀ ਪਹਾੜੀ ਰਾਜੇ ਘਬਰਾ ਗਏ। ਖ਼ਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡ ਦੇਣ ਜਾਂ ਉਹ ਜਿਨਾਂ ਸਮੇਂ ਇਥੇ ਰਹੇ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਹ ਮੰਗ ਨੂੰ ਠੁਕਰਾ ਦਿੱਤਾ।

ਯੁੱਧ

ਜਿਸ ਦੇ ਸਿੱਟੇ ਵਜੋਂ 1701 ਵਿੱਚ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਨਿਰਾਸ ਹੋ ਕਿ ਪਹਾੜੀ ਰਾਜਿਆਂ ਨੇ ਗੁਰੂ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਜੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੇ ਸਮਝੌਤਾ ਕਰ ਲਿਆ।ਪਹਾੜੀ ਰਾਜਿਆ ਨੇ ਆਟੇ ਦੀ ਗਊ ਬਣਾ ਕੇ ਉਸ ਦੀ ਕਸਮ ਖਾ ਕੇ ਗੁਰੂ ਜੀ ਨਾਲ ਸਮਝੋਤਾ ਕੀਤਾ ਸੀ ਕਿ ਅਸੀ ਹਮਲਾ ਨਹੀ ਕਰਾਗੇ ਗੁਰੂ ਜੀ ਸਹਿਮਤ ਹੋਏ ਆਨੰਦਪੁਰ ਦਾ ਕਿਲਾ੍ ਛੱਡ ਦਿਤਾ ਪਰ ਪਹਾੜੀ ਰਾਜਿਆ ਨੇ ਆਪਣੀਆ ਕਸਮਾ ਤੋੜ ਦਿਤੀਆ ਮੁਗਲਾ ਨਾਲ ਰਲ ਕੇ ਗੁਰੂ ਸਾਹਿਬ ਜੀ ਦਾ ਪਿਛਾ ਕੀਤਾ ਤੇ ਚਮਕੌਰ ਦੀ ਗੜੀ ਵਿਚ ਫਿਰ 10 ਲੱਖ ਦੀ ਫੋਜ ਨਾਲ ਘੇਰਾ ਪਾ ਲਿਆ

ਗੜ੍ਹੀ ਵਿੱਚ ਹਾਜਿਰ ਸੂਰਮੇ

ਚਮਕੌਰ ਦੀ ਕੱਚੀ ਗੜ੍ਹੀ ਵਿੱਚ ਗੁਰੂ ਜੀ ਅਤੇ 40 ਸਿੰਘਾਂ ਨੇ ਫੌਜਾਂ ਨਾਲ ਮੁਕਾਬਲਾ ਕੀਤਾ, ਗੜ੍ਹੀ ਵਿੱਚ ਹਾਜਿਰ ਸੂਰਮਿਆਂ ਦੇ ਨਾਮ ਇਸ ਤਰਾਂ ਦਸੇ ਹਨ।

  1. ਬਾਬਾ ਅਜੀਤ ਸਿੰਘ ਜੀ
  2. ਬਾਬਾ ਜੁਝਾਰ ਸਿੰਘ ਜੀ
  3. ਭਾਈ ਦਯਾ ਸਿੰਘ
  4. ਭਾਈ ਧਰਮ ਸਿੰਘ
  5. ਮੋਹਕਮ ਸਿੰਘ
  6. ਭਾਈ ਹਿੰਮਤ ਸਿੰਘ
  7. ਭਾਈ ਸਾਹਿਬ ਸਿੰਘ
  8. ਭਾਈ ਸੰਗਤ ਸਿੰਘ
  9. ਭਾਈ ਸੁੱਖਾ ਸਿੰਘ
  10. ਭਾਈ ਸੇਵਾ ਸਿੰਘ
  11. ਭਾਈ ਸੁਜਾਨ ਸਿੰਘ
  12. ਭਾਈ ਧੰਨਾ ਸਿੰਘ
  13. ਭਾਈ ਲੱਧਾ ਸਿੰਘ
  14. ਭਾਈ ਧਿਆਨ ਸਿੰਘ
  15. ਭਾਈ ਦਾਨ ਸਿੰਘ
  16. ਭਾਈ ਮੁਕੰਦ ਸਿੰਘ
  17. ਭਾਈ ਬੀਰ ਸਿੰਘ
  18. ਭਾਈ ਈਸ਼ਰ ਸਿੰਘ
  19. ਭਾਈ ਲਾਲ ਸਿੰਘ
  20. ਭਾਈ ਆਨੰਦ ਸਿੰਘ
  21. ਭਾਈ ਕੇਸਰ ਸਿੰਘ
  22. ਭਾਈ ਦੇਵਾ ਸਿੰਘ
  23. ਭਾਈ ਕਿਰਤੀ ਸਿੰਘ
  24. ਭਾਈ ਮੁਹਰ ਸਿੰਘ
  25. ਭਾਈ ਅਮੋਲਕ ਸਿੰਘ
  26. ਭਾਈ ਜਵਾਹਰ ਸਿੰਘ
  27. ਭਾਈ ਮਦਨ ਸਿੰਘ
  28. ਭਾਈ ਰਾਮ ਸਿੰਘ
  29. ਭਾਈ ਕਿਹਰ ਸਿੰਘ
  30. ਭਾਈ ਸੰਤੋਖ ਸਿੰਘ
  31. ਭਾਈ ਸ਼ਾਮ ਸਿੰਘ
  32. ਭਾਈ ਸ਼ਾਮ ਸਿੰਘ
  33. ਭਾਈ ਮਾਨ ਸਿੰਘ
  34. ਭਾਈ ਧਰਮ ਸਿੰਘ
  35. ਭਾਈ ਆਲਮ ਸਿੰਘ
  36. ਭਾਈ ਕੋਠਾ ਸਿੰਘ
  37. ਭਾਈ ਫਤਹਿ ਸਿੰਘ
  38. ਭਾਈ ਟਹਿਲ ਸਿੰਘ
  39. ਭਾਈ ਕਾਠਾ ਸਿੰਘ
  40. ਬਾਬਾ ਜੀਵਨ ਸਿੰਘ

ਹਵਾਲੇ

Tags:

1700 ਆਨੰਦਪੁਰ ਸਾਹਿਬ ਦੀ ਲੜਾਈ ਕਾਰਨ1700 ਆਨੰਦਪੁਰ ਸਾਹਿਬ ਦੀ ਲੜਾਈ ਯੁੱਧ1700 ਆਨੰਦਪੁਰ ਸਾਹਿਬ ਦੀ ਲੜਾਈ ਗੜ੍ਹੀ ਵਿੱਚ ਹਾਜਿਰ ਸੂਰਮੇ1700 ਆਨੰਦਪੁਰ ਸਾਹਿਬ ਦੀ ਲੜਾਈ ਹਵਾਲੇ1700 ਆਨੰਦਪੁਰ ਸਾਹਿਬ ਦੀ ਲੜਾਈਆਨੰਦਪੁਰ ਸਾਹਿਬ

🔥 Trending searches on Wiki ਪੰਜਾਬੀ:

ਮਰੀਅਮ ਨਵਾਜ਼ਲੋਕ ਵਿਸ਼ਵਾਸ਼ਅਜ਼ਰਬਾਈਜਾਨਬਸੰਤਭਗਤ ਰਵਿਦਾਸਬਾਬਾ ਬਕਾਲਾਸੀ.ਐਸ.ਐਸਜੀਵਨੀਲਿਖਾਰੀਜੈਤੋ ਦਾ ਮੋਰਚਾਮਾਡਲ (ਵਿਅਕਤੀ)ਗੁਰਦਿਆਲ ਸਿੰਘਊਧਮ ਸਿੰਘਪੰਜਾਬੀ ਸਵੈ ਜੀਵਨੀਮਹਾਨ ਕੋਸ਼ਮਹਿੰਦਰ ਸਿੰਘ ਰੰਧਾਵਾਮਧੂ ਮੱਖੀਭਾਰਤਚਿੰਤਾਨਮੋਨੀਆਈਸ਼ਵਰ ਚੰਦਰ ਨੰਦਾਸੋਹਣੀ ਮਹੀਂਵਾਲ22 ਅਪ੍ਰੈਲਪੋਸਤਕਿਲ੍ਹਾ ਮੁਬਾਰਕਉਲਕਾ ਪਿੰਡਇੰਟਰਨੈੱਟਵਲਾਦੀਮੀਰ ਲੈਨਿਨਭਗਤ ਪੂਰਨ ਸਿੰਘਰੱਖੜੀਪਵਿੱਤਰ ਪਾਪੀ (ਨਾਵਲ)ਜਾਪੁ ਸਾਹਿਬਮਨੁੱਖੀ ਸਰੀਰਸੱਭਿਆਚਾਰਪੰਜਾਬੀ ਬੁਝਾਰਤਾਂਕਾਹਿਰਾਮੁਹੰਮਦ ਗ਼ੌਰੀਕੋਸ਼ਕਾਰੀਬਲਵੰਤ ਗਾਰਗੀਪੰਜਾਬੀ ਧੁਨੀਵਿਉਂਤਨਾਂਵਅਥਲੈਟਿਕਸ (ਖੇਡਾਂ)ਸ਼੍ਰੋਮਣੀ ਅਕਾਲੀ ਦਲਐਨੀਮੇਸ਼ਨਅੰਮ੍ਰਿਤਾ ਪ੍ਰੀਤਮਨਵਿਆਉਣਯੋਗ ਊਰਜਾਪਾਕਿਸਤਾਨੀ ਪੰਜਾਬਹੱਡੀਸਾਹਿਤ ਅਕਾਦਮੀ ਇਨਾਮਆਸਟਰੇਲੀਆਭਾਈ ਮਰਦਾਨਾਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਭੁਜੰਗੀਵੱਲਭਭਾਈ ਪਟੇਲਅਜਮੇਰ ਸਿੰਘ ਔਲਖਰਾਮਨੌਮੀਮਲਵਈਪੰਜਾਬੀ ਕੱਪੜੇਭੰਗੜਾ (ਨਾਚ)ਕਾਨ੍ਹ ਸਿੰਘ ਨਾਭਾਸੁਕਰਾਤ11 ਜਨਵਰੀਨਾਵਲਕਰਤਾਰ ਸਿੰਘ ਦੁੱਗਲਕੇਂਦਰ ਸ਼ਾਸਿਤ ਪ੍ਰਦੇਸ਼ਭਾਰਤ ਦਾ ਰਾਸ਼ਟਰਪਤੀਇਹ ਹੈ ਬਾਰਬੀ ਸੰਸਾਰਭਾਰਤ ਦੀ ਸੰਸਦਫ਼ਰੀਦਕੋਟ (ਲੋਕ ਸਭਾ ਹਲਕਾ)ਹਿੰਦੀ ਭਾਸ਼ਾਕਾਫ਼ੀਹਰਿਮੰਦਰ ਸਾਹਿਬਮਨੁੱਖੀ ਅਧਿਕਾਰ ਦਿਵਸਭਾਰਤ ਦੀਆਂ ਪੰਜ ਸਾਲਾ ਯੋਜਨਾਵਾਂ🡆 More